"ਗਿਆਨੀ ਭਗਵਾਨ ਸਿੰਘ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
("ਭਾਈ ਭਗਵਾਨ ਸਿੰਘ ਗਿਆਨੀ ਗਦਰ ਲਹਿਰ ਦਾ ਚਿੰਤਕ ਸੀ। ==ਜਿੰਦਗੀ== ਗਿਆਨ..." ਨਾਲ਼ ਸਫ਼ਾ ਬਣਾਇਆ)
 
No edit summary
'''ਭਾਈ ਭਗਵਾਨ ਸਿੰਘ ਗਿਆਨੀ''' (27 ਜੁਲਾਈ 1884 - 8 ਸੰਤਬਰ 1962 ) [[ਗਦਰ ਲਹਿਰ]] ਦਾ ਚਿੰਤਕ ਸੀ।
==ਜਿੰਦਗੀ==
ਗਿਆਨੀ ਭਗਵਾਨ ਸਿੰਘ ਦਾ ਜਨਮ 27 ਜੁਲਾਈ 1884 ਨੂੰ ਮਾਤਾ ਹਰ ਕੌਰ ਅਤੇ ਪਿਤਾ ਸਰਮੁਖ ਸਿੰਘ ਦੇ ਘਰ ਪਿੰਡ ਵੜਿੰਗ, ਨੇੜੇ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ (ਹੁਣ ਜ਼ਿਲ੍ਹਾ ਤਰਨਤਾਰਨ) ਵਿੱਚ ਹੋਇਆ। ੳੁਸ ਦੇ ਵਡੇਰੇ ਕਸ਼ਮੀਰੀ ਬ੍ਰਾਹਮਣ ਸਨ ਅਤੇ 17ਵੀਂ ਸਦੀ ਵਿੱਚ ਪੰਜਾਬ ਆਏ ਸਨ।<ref>[http://punjabitribuneonline.com/2015/12/%E0%A9%9A%E0%A8%A6%E0%A8%B0-%E0%A8%B2%E0%A8%B9%E0%A8%BF%E0%A8%B0-%E0%A8%A6%E0%A8%BE-%E0%A8%B2%E0%A8%BE%E0%A8%B8%E0%A8%BE%E0%A8%A8%E0%A9%80-%E0%A8%9A%E0%A8%BF%E0%A9%B0%E0%A8%A4%E0%A8%95-%E0%A8%97/ ਗ਼ਦਰ ਲਹਿਰ ਦਾ ਲਾਸਾਨੀ ਚਿੰਤਕ ਗਿਆਨੀ ਭਗਵਾਨ ਸਿੰਘ]</ref>