ਅਲੈਗਜ਼ੈਂਡਰ ਵਾਨ ਹੰਬੋਲਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਜਨਮ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 1:
ਅਲੈਗਜ਼ੈਂਡਰ ਵਾਨ ਹੰਬੋਲਟ(1769-1859ੲੀ:)([[ਅੰਗਰੇਜ਼ੀ]]: Alexander Von Humboldt;) ੲਿੱਕ ਵਿਗਿਆਨੀ ਸੀ। ਜਿਸਨੇ ਜੀਵ ਵਿਗਿਆਨ, ਤਾਰਾ ਵਿਗਿਆਨ, ਭੌਤਿਕ ਵਿਗਿਆਨ, ਧਰਤ ਵਿਗਿਆਨ, ਬਨਸਪਤ ਵਿਗਿਆਨ ਵਿਸ਼ਿਆਂ ਦਾ ਅਧਿਐਨ ਕੀਤਾ ਅਤੇ ਵੱਖ-ਵੱਖ ਪੁਸਤਕਾਂ ਲਿਖੀਆਂ। "ਕਿਸੇ ਦੇਸ਼ ਨੂੰ ਚੰਗੀ ਤਰ੍ਹਾਂ ਜਾਣਨ ਲੲੀ ੲਿਹ ਅਤੀ ਜਰੂਰੀ ਹੈ ਕਿ ਉਸਦੇ ਹਿਰਦੇ ਦੀ ਖੋਜ ਕੀਤੀ ਜਾਵੇ।" ੲਿਸ ਸਿਧਾਂਤ ਨੂੰ ਸਭ ਤੋਂ ਪਹਿਲਾਂ ਹੰਬੋਲਟ ਨੇ ਹੀ ਵਰਤੋਂ ਵਿੱਚ ਲਿਆਂਦਾ।
 
=== ਜਨਮ ===
[[ਜਰਮਨੀ]] ਕੇਂਦਰੀ [[ਯੂਰਪ]] ਦਾ ਉੱਘਾ ਦੇਸ਼ ਹੈ। ੲਿਸ ਦੇਸ਼ ਨੇ ਸਮੇਂ ਸਮੇਂ ਤੇ ਕੲੀ ਸੰਸਾਰ ਪ੍ਰਸਿੱਧ ਵਿਅਕਤੀਆਂ ਨੂੰ ਜਨਮ ਦਿੱਤਾ ਹੈ। ੲਿਨ੍ਹਾ ਵਿੱਚੋਂ ੲਿੱਕ ਸੀ, 'ਅਲੈਗਜ਼ੈਂਡਰ ਵਾਨ ਹੰਬੋਲਟ'। ਅਲੈਗਜ਼ੈਂਡਰ ਵਾਨ ਹੰਬੋਲਟ ਦਾ ਜਨਮ ਸੰਨ 1769 ਵਿੱਚ ੲਿੱਕ ਪਤਵੰਤੇ ਜਰਮਨ ਘਰਾਣੇ ਵਿੱਚ ਹੋੲਿਆ। ਹੰਬੋਲਟ ਦੇ ਪਿਤਾ 'ਮੇਜਰ ਹੰਬੋਲਟ', ਫਰੈੱਡਰਿਕ ਮਹਾਨ ਦੀ ਡਿਓਢੀ ਦੇ ਸਰਦਾਰ ਸਨ। ਹੰਬੋਲਟ ਦਾ ਮੁੱਢਲਾ ਪਾਲਣ-ਪੋਸ਼ਣ ਪਿਤਾ ਦੀ ਜਗੀਰ ਵਿੱਚ ਹੋੲਿਆ, ੲਿਹ ਜਗੀਰ '''ਟੈਗਲ''' ਨਾਂ ਦੇ ਸਥਾਨ ਤੇ ਸੀ। ਬਚਪਨ ਵਿੱਚ ਹੀ ਉਸਨੇ ਮਨ ਬਣਾ ਲਿਆ ਸੀ ਕਿ ਉਹ ਵੱਡਾ ਹੋ ਕੇ ਦੂਰ ਦੁਰਾਡੇ ਦੇਸ਼ਾਂ ਦੀ ਯਾਤਰਾ ਕਰੇਗਾ ਅਤੇ ਓਨ੍ਹਾ ਦੀ ਖੋਜ ਵਿੱਚ ਆਪਣਾ ਜੀਵਨ ਬਿਤਾੲੇਗਾ।