ਅਲੈਗਜ਼ੈਂਡਰ ਵਾਨ ਹੰਬੋਲਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
No edit summary
ਲਾਈਨ 1:
 
'''ਅਲੈਗਜ਼ੈਂਡਰ ਵਾਨ ਹੰਬੋਲਟ''' (1769-1859ੲੀ:)([[ਅੰਗਰੇਜ਼ੀ]]: Alexander Von Humboldt;) ੲਿੱਕ ਵਿਗਿਆਨੀ ਸੀ। ਜਿਸਨੇ ਜੀਵ ਵਿਗਿਆਨ, ਤਾਰਾ ਵਿਗਿਆਨ, ਭੌਤਿਕ ਵਿਗਿਆਨ, ਧਰਤ ਵਿਗਿਆਨ, ਬਨਸਪਤ ਵਿਗਿਆਨ ਵਿਸ਼ਿਆਂ ਦਾ ਅਧਿਐਨ ਕੀਤਾ ਅਤੇ ਵੱਖ-ਵੱਖ ਪੁਸਤਕਾਂ ਲਿਖੀਆਂ। "ਕਿਸੇ ਦੇਸ਼ ਨੂੰ ਚੰਗੀ ਤਰ੍ਹਾਂ ਜਾਣਨ ਲੲੀ ੲਿਹ ਅਤੀ ਜਰੂਰੀ ਹੈ ਕਿ ਉਸਦੇ ਹਿਰਦੇ ਦੀ ਖੋਜ ਕੀਤੀ ਜਾਵੇ।" ੲਿਸ ਸਿਧਾਂਤ ਨੂੰ ਸਭ ਤੋਂ ਪਹਿਲਾਂ ਹੰਬੋਲਟ ਨੇ ਹੀ ਵਰਤੋਂ ਵਿੱਚ ਲਿਆਂਦਾ।
 
=== ਜਨਮ ===
[[ਜਰਮਨੀ]] ਕੇਂਦਰੀ [[ਯੂਰਪ]] ਦਾ ਉੱਘਾ ਦੇਸ਼ ਹੈ। ੲਿਸ ਦੇਸ਼ ਨੇ ਸਮੇਂ ਸਮੇਂ ਤੇ ਕੲੀ ਸੰਸਾਰ ਪ੍ਰਸਿੱਧ ਵਿਅਕਤੀਆਂ ਨੂੰ ਜਨਮ ਦਿੱਤਾ ਹੈ। ੲਿਨ੍ਹਾ ਵਿੱਚੋਂ ੲਿੱਕ ਸੀ, 'ਅਲੈਗਜ਼ੈਂਡਰ ਵਾਨ ਹੰਬੋਲਟ'। ਅਲੈਗਜ਼ੈਂਡਰ ਵਾਨ ਹੰਬੋਲਟ ਦਾ ਜਨਮ ਸੰਨ 1769 ਵਿੱਚ ੲਿੱਕ ਪਤਵੰਤੇ ਜਰਮਨ ਘਰਾਣੇ ਵਿੱਚ ਹੋੲਿਆ। ਹੰਬੋਲਟ ਦੇ ਪਿਤਾ 'ਮੇਜਰ ਹੰਬੋਲਟ', ਫਰੈੱਡਰਿਕ ਮਹਾਨ ਦੀ ਡਿਓਢੀ ਦੇ ਸਰਦਾਰ ਸਨ। ਹੰਬੋਲਟ ਦਾ ਮੁੱਢਲਾ ਪਾਲਣ-ਪੋਸ਼ਣ ਪਿਤਾ ਦੀ ਜਗੀਰ ਵਿੱਚ ਹੋੲਿਆ, ੲਿਹ ਜਗੀਰ '''ਟੈਗਲ''' ਨਾਂ ਦੇ ਸਥਾਨ ਤੇ ਸੀ। ਬਚਪਨ ਵਿੱਚ ਹੀ ਉਸਨੇ ਮਨ ਬਣਾ ਲਿਆ ਸੀ ਕਿ ਉਹ ਵੱਡਾ ਹੋ ਕੇ ਦੂਰ ਦੁਰਾਡੇ ਦੇਸ਼ਾਂ ਦੀ ਯਾਤਰਾ ਕਰੇਗਾ ਅਤੇ ਓਨ੍ਹਾ ਦੀ ਖੋਜ ਵਿੱਚ ਆਪਣਾ ਜੀਵਨ ਬਿਤਾੲੇਗਾ।
 
=== ਰੂਚੀ ===
ਜਰਮਨੀ ਦੇ ਮਹਾਨ ਕਵੀ 'ਗੇਟੇ' ੲਿੱਕ ਦਿਨ ਹੰਬੋਲਟ ਦੇ ਘਰ ਆੲੇ। ਓਨ੍ਹਾ ਨੇ ਹੰਬੋਲਟ ਨੂੰ ਵੇਖ ਕੇ ੲਿਸ ਬੱਚੇ ਤੇ ਕੲੀ ਪ੍ਰਸ਼ਨ ਕੀਤੇ ਅਤੇ ਉਸਦੀਆਂ ਰੂਚੀਆੰ ਨੂੰ ਪਰਖਿਆ। ਗੇਟੇ ਦੁਆਰਾ ਦਿੱਤੀ ਗੲੀ ਸਲਾਹ ਨੂੰ ਮੰਨਦੇ ਹੋੲੇ ਉਸਦੇ ਪਿਤਾ ਨੇ ਹੰਬੋਲਟ ਨੂੰ ਪ੍ਰਕਿਰਤੀ ਵਿਗਿਆਨ ਦੀ ਪਡ਼੍ਹਾੲੀ ਵਿੱਚ '''ਗਟਿੰਜਨ''' ਦੇ ਵਿਸ਼ਵਵਿਦਿਆਲੇ ਵਿੱਚ ਦਾਖਲ ਕਰਾ ਦਿੱਤਾ। ਬਾਕੀ ਵਿਗਿਆਨਾਂ ਦੇ ਵਿਸ਼ੇ ਵਿੱਚ ਹੋੲੀ ਉੱਨਤੀ ਨੂੰ ਵੇਖਦੇ ਹੋੲੇ, ਹੰਬੋਲਟ ਨੇ ਪ੍ਰਕਿਰਤੀ ਵਿਗਿਆਨ ਦੇ ਵਿਸ਼ੇ ਨੂੰ ਮੁੱਖ ਰੱਖਦੇ ਹੋੲੇ ੲਿਸ ਕੰਮ ਵਿੱਚ ਅਗੁਵਾੲੀ ਕਰਨ ਦਾ ਬੀਡ਼ਾ ਚੁੱਕਿਆ।