ਅਲੈਗਜ਼ੈਂਡਰ ਵਾਨ ਹੰਬੋਲਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਰੂਚੀ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 23:
=== ਰੂਚੀ ===
ਜਰਮਨੀ ਦੇ ਮਹਾਨ ਕਵੀ 'ਗੇਟੇ' ੲਿੱਕ ਦਿਨ ਹੰਬੋਲਟ ਦੇ ਘਰ ਆੲੇ। ਓਨ੍ਹਾ ਨੇ ਹੰਬੋਲਟ ਨੂੰ ਵੇਖ ਕੇ ੲਿਸ ਬੱਚੇ ਤੇ ਕੲੀ ਪ੍ਰਸ਼ਨ ਕੀਤੇ ਅਤੇ ਉਸਦੀਆਂ ਰੂਚੀਆੰ ਨੂੰ ਪਰਖਿਆ। ਗੇਟੇ ਦੁਆਰਾ ਦਿੱਤੀ ਗੲੀ ਸਲਾਹ ਨੂੰ ਮੰਨਦੇ ਹੋੲੇ ਉਸਦੇ ਪਿਤਾ ਨੇ ਹੰਬੋਲਟ ਨੂੰ ਪ੍ਰਕਿਰਤੀ ਵਿਗਿਆਨ ਦੀ ਪਡ਼੍ਹਾੲੀ ਵਿੱਚ '''ਗਟਿੰਜਨ''' ਦੇ ਵਿਸ਼ਵਵਿਦਿਆਲੇ ਵਿੱਚ ਦਾਖਲ ਕਰਾ ਦਿੱਤਾ। ਬਾਕੀ ਵਿਗਿਆਨਾਂ ਦੇ ਵਿਸ਼ੇ ਵਿੱਚ ਹੋੲੀ ਉੱਨਤੀ ਨੂੰ ਵੇਖਦੇ ਹੋੲੇ, ਹੰਬੋਲਟ ਨੇ ਪ੍ਰਕਿਰਤੀ ਵਿਗਿਆਨ ਦੇ ਵਿਸ਼ੇ ਨੂੰ ਮੁੱਖ ਰੱਖਦੇ ਹੋੲੇ ੲਿਸ ਕੰਮ ਵਿੱਚ ਅਗੁਵਾੲੀ ਕਰਨ ਦਾ ਬੀਡ਼ਾ ਚੁੱਕਿਆ।
=== ਦੱਖਣੀ ਅਮਰੀਕਾ ਦੇ ਦੇਸ਼ਾਂ ਦੀ ਯਾਤਰਾ ===
 
[[ਸਪੇਨ]] ਰਾਜ ਦੀ ਕਿਰਪਾ ਨਾਲ ਹੰਬੋਲਟ ਨੂੰ ਦੱਖਣੀ ਅਮਰੀਕਾ ਦੇ ਦੇਸ਼ਾਂ ਦੀ ਖੋਜ ਦੀ ਆਗਿਆ ਪ੍ਰਾਪਤ ਹੋ ਗੲੀ ਅਤੇ ਉਸ ਨੂੰ '''ਪਿਜ਼ਾਰੋ''' ਨਾਂਮ ਦਾ ਸਮੁੰਦਰੀ ਜਹਾਜ਼ ਮਿਲ ਗਿਆ।
[[ਸ਼੍ਰੇਣੀ:ਜਰਮਨ ਵਿਗਿਆਨੀ]]