ਅਲੈਗਜ਼ੈਂਡਰ ਵਾਨ ਹੰਬੋਲਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 24:
ਜਰਮਨੀ ਦੇ ਮਹਾਨ ਕਵੀ 'ਗੇਟੇ' ੲਿੱਕ ਦਿਨ ਹੰਬੋਲਟ ਦੇ ਘਰ ਆੲੇ। ਓਨ੍ਹਾ ਨੇ ਹੰਬੋਲਟ ਨੂੰ ਵੇਖ ਕੇ ੲਿਸ ਬੱਚੇ ਤੇ ਕੲੀ ਪ੍ਰਸ਼ਨ ਕੀਤੇ ਅਤੇ ਉਸਦੀਆਂ ਰੂਚੀਆੰ ਨੂੰ ਪਰਖਿਆ। ਗੇਟੇ ਦੁਆਰਾ ਦਿੱਤੀ ਗੲੀ ਸਲਾਹ ਨੂੰ ਮੰਨਦੇ ਹੋੲੇ ਉਸਦੇ ਪਿਤਾ ਨੇ ਹੰਬੋਲਟ ਨੂੰ ਪ੍ਰਕਿਰਤੀ ਵਿਗਿਆਨ ਦੀ ਪਡ਼੍ਹਾੲੀ ਵਿੱਚ '''ਗਟਿੰਜਨ''' ਦੇ ਵਿਸ਼ਵਵਿਦਿਆਲੇ ਵਿੱਚ ਦਾਖਲ ਕਰਾ ਦਿੱਤਾ। ਬਾਕੀ ਵਿਗਿਆਨਾਂ ਦੇ ਵਿਸ਼ੇ ਵਿੱਚ ਹੋੲੀ ਉੱਨਤੀ ਨੂੰ ਵੇਖਦੇ ਹੋੲੇ, ਹੰਬੋਲਟ ਨੇ ਪ੍ਰਕਿਰਤੀ ਵਿਗਿਆਨ ਦੇ ਵਿਸ਼ੇ ਨੂੰ ਮੁੱਖ ਰੱਖਦੇ ਹੋੲੇ ੲਿਸ ਕੰਮ ਵਿੱਚ ਅਗੁਵਾੲੀ ਕਰਨ ਦਾ ਬੀਡ਼ਾ ਚੁੱਕਿਆ।
=== ਦੱਖਣੀ ਅਮਰੀਕਾ ਦੇ ਦੇਸ਼ਾਂ ਦੀ ਯਾਤਰਾ ===
[[ਸਪੇਨ]] ਰਾਜ ਦੀ ਕਿਰਪਾ ਨਾਲ ਹੰਬੋਲਟ ਨੂੰ ਦੱਖਣੀ ਅਮਰੀਕਾ ਦੇ ਦੇਸ਼ਾਂ ਦੀ ਖੋਜ ਦੀ ਆਗਿਆ ਪ੍ਰਾਪਤ ਹੋ ਗੲੀ ਅਤੇ ਉਸ ਨੂੰ '''ਪਿਜ਼ਾਰੋ''' ਨਾਂਮ ਦਾ ਸਮੁੰਦਰੀ ਜਹਾਜ਼ ਮਿਲ ਗਿਆ। ੲਿੱਕ ਹੋਰ ਵਿਗਿਆਨੀ, '''ਬੋਨਪਲੈਂਡ''' ਨੇ ੲਿਸ ਕੰਮ ਵਿੱਚ ਹੰਬੋਲਟ ਦੀ ਸਹਾੲਿਤਾ ਕਰਨੀ ਮੰਨ ਲੲੀ। ਸਮੁੰਦਰੀ ਯਾਤਰਾ ਦੌਰਾਨ ਓਨ੍ਹਾ ਨੂੰ ਕੲੀ ਕਠਿਨਾੲੀਆਂ ਦਾ ਸਾਹਮਣਾ ਕਰਨਾ ਪਿਆ ਤੇ ੲਿਸ ਯਾਤਰਾ ਦੌਰਾਨ ੲਿੱਕ ਮਲਾਹ ਦੀ ਮੌਤ ਵੀ ਹੋ ਗੲੀ। ਪਹੰਚਣ ਮਗਰੋਂ ਦੋਵੇਂ ਖੋਜੀ ਜੰਗਲਾਂ ਵਿੱਚ ਚਲੇ ਗੲੇ। ਕੀਊਮਨਾ ਵਿੱਚ ਓਨ੍ਹਾ ਨੇ ੲਿੱਕ ਅਨੋਖੇ ਬੂਟੇ ਦਾ ਪਤਾ ਲਗਾੲਿਆ, ਜਿਸਨੂੰ 'ਅਸਰਾਲ ਲਹੂ' ਕਹਿੰਦੇ ਸਨ। ੲਿਸ ਤੋਂ ਬਾਅਦ ਓਹ ਕਾਰਾਕਾਸ ਅਤੇ [[ਅਮੇਜ਼ੋਨ]] ਨਦੀ ਤੋਂ ਹੁੰਦੇ ਹੋੲੇ ਉਰੀਨੋਕੋ ਦਰਿਆ ਦੇ ਕੰਢੇ ਪੁੱਜੇ। ੲਿਸ ਤੋਂ ਓਨ੍ਹਾ ਨੇ ੲਿਹ ਸਿੱਟਾ ਕੱਢਿਆ ਕਿ ਭਾਵੇਂ ਥਾਂ-ਥਾਂ ਦੇ ਜਲਵਾਯੂ, ਤਲ, ਉਪਜ ਆਦਿ ਵਿੱਚ ਭਿੰਨ ਭੇਦ ਹੈ, ਫਿਰ ਵੀ ਬੁਨਿਆਦੀ ਤੌਰ ਤੇ ਮਨੁੱਖਤਾ ੲਿੱਕ ਹੈ। ਹੰਬੋਲਟ ਨੇ ਰੰਗ-ਬਿਰੰਗੇ ਕੀਡ਼ੇ ਮਕੌਡ਼ੇ, ਪਸ਼ੂ-ਪੰਛੀ, ਬਨਸਪਤੀ, ਜਲ-ਥਲ ਆਦਿ ਦਾ ਅਧਿਐਨ ਬਡ਼ੇ ਗਹੁ ਨਾਲ ਕੀਤਾ ਅਤੇ ਕਿਹਾ ਕਿ 'ਸਾਰਾ ਜੀਵਨ ਹੀ ੲਿੱਕ ੲਿਕਾੲੀ ਹੈ, ਜਿਸ ਦੇ ਅਣਗਿਣਤ ਅਣੂਆਂ ਵਿੱਚ ਮਨੁੱਖ ੲਿੱਕ ਨਾਂ-ਮਾਤਰ ਹੀ ਵਸਤੂ ਹੈ।' [[ਦੱਖਣੀ ਅਮਰੀਕਾ]] ਤੋਂ ਚਲ ਕੇ ਉਹ [[ਕਿਊਬਾ]] ਪੁੱਜਾ ਤੇ ਉਸ ਤੋਂ ਮਗਰੋਂ [[ਮੈਕਸੀਕੋ]] ਗਿਆ। ਉਸਨੇ [[ਅਮਰੀਕਾ]] ਪੁਜ ਕੇ ਕੁਝ ਦਿਨ [[ਫਿਲੇਡੈਲਫ਼ੀਆ]] ਅਤੇ [[ਵਾਸ਼ਿੰਗਟਨ]] ਵਿੱਚ ਆਰਾਮ ਕੀਤਾ। ੲਿਸ ਤੋਂ ਬਾਅਦ ਉਸਨੇ ਆਪਣੇ ਦੇਸ਼ ਵਾਪਸ ਮੁਡ਼ਨ ਦਾ ਵਿਚਾਰ ਕੀਤਾ। ਉਸਨੇ ਪੰਜ ਵਰ੍ਹਿਆਂ ਦਾ ਸਮਾਂ ੲਿਸ ਯਾਤਰਾ ਦੌਰਾਨ ਬਤੀਤ ਕੀਤਾ। ੲਿਨ੍ਹਾ ਪੰਜ ਵਰ੍ਹਿਆਂ ਦੌਰਾਨ [[ਯੂਰਪ]] ਵਿੱਚ ਨੈਪੋਲੀਅਨ ਦੀ ਸੈਨਿਕ ਸ਼ਕਤੀ ਕਾਰਨ ਕਾਫੀ ਉਥਲ-ਪੁਥਲ ਹੋ ਚੁੱਕੀ ਸੀ। ਬੰਦਰਗਾਹ ਉੱਤੇ ਹੰਬੋਲਟ ਦਾ ਸੁਆਗਤ ਲੋਕਾਂ ਨੇ ਬਹੁਤ ਸ਼ਾਨਦਾਰ ਕੀਤਾ।