ਅਲੈਗਜ਼ੈਂਡਰ ਵਾਨ ਹੰਬੋਲਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਅਧਿਐਨ ਨੂੰ ਲਿਖਣਾ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 31:
=== ਮਹਾਨਤਾ ਅਤੇ ਪ੍ਰਸਿੱਧੀ ===
ਹੰਬੋਲਟ ਦੀਆਂ ਰਚਨਾਵਾਂ ਅਤੇ ਗੱਲਬਾਤੀ ਸ਼ਕਤੀਆਂ ਨੇ ਉਸਨੂੰ ਬਹੁਤ ਪ੍ਰਸਿੱਧ ਕੀਤਾ। ਹੰਬੋਲਟ ਨੂੰ [[ਬਰਲਿਨ]] ਵਿੱਚ ਭਾਸ਼ਣ ਦੇਣ ਲੲੀ ਸੱਦਿਆ ਗਿਆ। ੲਿਸ ੲਿਕੱਤਰਤਾ ਵਿੱਚ ਉਸ ਦਾ ਪਰਮ ਮਿੱਤਰ ਪ੍ਰਸ਼ੀਆ ਦਾ ਬਾਦਸ਼ਾਹ ਵੀ ਆੲਿਆ ਹੋੲਿਆ ਸੀ। ਉਸ ਨੇ ਹੰਬੋਲਟ ਨੂੰ ਰਾਜ ਦੀ ਸਲਾਹਕਾਰ ਸਭਾ ਦਾ ਮੈਂਬਰ ਥਾਪਿਆ ਅਤੇ ਉਸ ਤੋਂ ਬਾਅਦ ਹੰਬੋਲਟ ਨੂੰ 'ਸ੍ਰੀਮਾਨ ਬੈਰਨ ਵਾਨ ਹੰਬੋਲਟ' ਦੇ ਨਾਂਮ ਨਾਲ ਸੰਬੋਧਨ ਕੀਤਾ ਜਾਣ ਲੱਗਾ। ਅਮਰੀਕਾ ਦਾ ਕਵੀ, ਬੇਅਰਡ ਟੇਲਰ ੲਿਸ ਮਹਾਨ ਵਿਗਿਆਨੀ ਦੇ ਦਰਸ਼ਨ ਕਰਨ ਲੲੀ ਉਚੇਚਾ [[ਬਰਲਿਨ]] ਆੲਿਆ ਸੀ। ਹਰ ਕੋੲੀ ਉਸਦਾ ਸਤਿਕਾਰ ਕਰਦਾ ਸੀ, ਉਹ ੲਿੱਕ ਮਹਾਨ ਵਿਗਿਆਨੀ ਅਤੇ ਵਿਦਵਾਨ ਸੀ।
=== ਮੌਤ ===
ਹੰਬੋਲਟ ਦੇ ਮਿੱਤਰਾਂ ਦਾ ਵਿਚਾਰ ਸੀ ਕਿ ਓਹ ਆਪਣੇ ਜੀਵਨ ਦੇ ਨੱਬੇ ਵਰ੍ਹੇ ਵੀ ਪੂਰੇ ਕਰਨਗੇ ਪਰ ਅਪ੍ਰੈਲ ਦਾ ਮਹੀਨਾ ਆੲਿਆ। ਅਲੈਗਜ਼ੈਂਡਰ ਵਾਨ ਹੰਬੋਲਟ ਦੀ ਮੌਤ 6 ਮੲੀ, 1859 ੲੀ: ਨੂੰ ਬਰਲਿਨ(ਜਰਮਨੀ) ਵਿਖੇ ਹੋੲੀ।