13 ਦਸੰਬਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 2:
'''13 ਦਸੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 347ਵਾਂ ([[ਲੀਪ ਸਾਲ]] ਵਿੱਚ 348ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 18 ਦਿਨ ਬਾਕੀ ਹਨ।
== ਵਾਕਿਆ ==
 
 
*[[1577]]– [[ਸਰ ਫ਼ਰਾਂਸਿਸ ਡਰੇਕ]] ਦੁਨੀਆਂ ਦਾ ਚੱਕਰ ਲਾਉਣ ਵਾਸਤੇ [[ਪਲਾਈਮਾਊਥ]] [[ਇੰਗਲੈਂਡ]] ਤੋਂ 5 ਜਹਾਜ਼ ਲੈ ਕੇ ਚਲਿਆ | ਉਸ ਦੇ ਇਸ ਸਮੁੰਦਰੀ ਦੌਰੇ ਨੂੰ ਤਿੰਨ ਸਾਲ ਲੱਗੇ।
*[[1642]]– [[ਡੱਚ]] ਜਹਾਜ਼ਰਾਨ [[ਏਬਲ ਤਾਸਮਨ]] ਨੇ [[ਨਿਊਜ਼ੀਲੈਂਡ]] ਦੀ ਖੋਜ ਕੀਤੀ।
Line 14 ⟶ 16:
*[[2001]]– [[ਭਾਰਤੀ ਸੰਸਦ]] 'ਤੇ ਹਥਿਆਰਬੰਦ ਹਮਲਾ।
== ਜਨਮ ==
*[[1923]]– [[ਨੋਬਲ ਇਨਾਮ]] ਜੇਤੂ ਅਮਰੀਕਾ ਦੇ ਭੌਤਿਕ ਵਿਗਿਆਨੀ [[ਫਲਿਪ ਐਂਡਰਸਨ]] ਦਾ ਜਨਮ।
*[[1935]]– [[ਫ੍ਰਾਂਸ]] ਦੇ [[ਨੋਬਲ ਇਨਾਮ]] ਜੇਤੂ ਰਸਾਇਣ ਵਿਗਿਆਨੀ [[ਵਿਕਟਰ ਗ੍ਰਿਗਨਾਰ]] ਦਾ ਜਨਮ।
==ਮੌਤ==
*[[2012]]– [[ਕੂਕਾ]] [[ਨਾਮਧਾਰੀ]] ਮੁਖੀ [[ਸਤਿਗੁਰੂ ਜਗਜੀਤ ਸਿੰਘ|ਜਗਜੀਤ ਸਿੰਘ]] ਦੀ ਮੌਤ ਹੋ ਗਈ।