ਅਲੈਗਜ਼ੈਂਡਰ ਵਾਨ ਹੰਬੋਲਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਜਨਮ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਪੰਜਾਬੀ ਸੋਧ
ਲਾਈਨ 22:
 
=== ਰੂਚੀ ===
ਜਰਮਨੀ ਦੇ ਮਹਾਨ ਕਵੀ 'ਗੇਟੇ' ੲਿੱਕ ਦਿਨ ਹੰਬੋਲਟ ਦੇ ਘਰ ਆੲੇ। ਓਨ੍ਹਾ ਨੇ ਹੰਬੋਲਟ ਨੂੰ ਵੇਖ ਕੇ ੲਿਸ ਬੱਚੇ ਤੇ ਕੲੀ ਪ੍ਰਸ਼ਨ ਕੀਤੇ ਅਤੇ ਉਸਦੀਆਂ ਰੂਚੀਆੰਰੁਚੀਆਂ ਨੂੰ ਪਰਖਿਆ। ਗੇਟੇ ਦੁਆਰਾ ਦਿੱਤੀ ਗੲੀ ਸਲਾਹ ਨੂੰ ਮੰਨਦੇ ਹੋੲੇ ਉਸਦੇ ਪਿਤਾ ਨੇ ਹੰਬੋਲਟ ਨੂੰ ਪ੍ਰਕਿਰਤੀ ਵਿਗਿਆਨ ਦੀ ਪਡ਼੍ਹਾੲੀਪੜ੍ਹਾੲੀ ਵਿੱਚ '''ਗਟਿੰਜਨ''' ਦੇ ਵਿਸ਼ਵਵਿਦਿਆਲੇ ਵਿੱਚ ਦਾਖਲ ਕਰਾ ਦਿੱਤਾ। ਬਾਕੀ ਵਿਗਿਆਨਾਂ ਦੇ ਵਿਸ਼ੇ ਵਿੱਚ ਹੋੲੀ ਉੱਨਤੀ ਨੂੰ ਵੇਖਦੇ ਹੋੲੇ, ਹੰਬੋਲਟ ਨੇ ਪ੍ਰਕਿਰਤੀ ਵਿਗਿਆਨ ਦੇ ਵਿਸ਼ੇ ਨੂੰ ਮੁੱਖ ਰੱਖਦੇ ਹੋੲੇ ੲਿਸ ਕੰਮ ਵਿੱਚ ਅਗੁਵਾੲੀ ਕਰਨ ਦਾ ਬੀਡ਼ਾਬੀੜਾ ਚੁੱਕਿਆ।
=== ਦੱਖਣੀ ਅਮਰੀਕਾ ਦੇ ਦੇਸ਼ਾਂ ਦੀ ਯਾਤਰਾ ===
[[ਸਪੇਨ]] ਰਾਜ ਦੀ ਕਿਰਪਾ ਨਾਲ ਹੰਬੋਲਟ ਨੂੰ ਦੱਖਣੀ ਅਮਰੀਕਾ ਦੇ ਦੇਸ਼ਾਂ ਦੀ ਖੋਜ ਦੀ ਆਗਿਆ ਪ੍ਰਾਪਤ ਹੋ ਗੲੀ ਅਤੇ ਉਸ ਨੂੰ '''ਪਿਜ਼ਾਰੋ''' ਨਾਂਮ ਦਾ ਸਮੁੰਦਰੀ ਜਹਾਜ਼ ਮਿਲ ਗਿਆ। ੲਿੱਕ ਹੋਰ ਵਿਗਿਆਨੀ, '''ਬੋਨਪਲੈਂਡ''' ਨੇ ੲਿਸ ਕੰਮ ਵਿੱਚ ਹੰਬੋਲਟ ਦੀ ਸਹਾੲਿਤਾ ਕਰਨੀ ਮੰਨ ਲੲੀ। ਸਮੁੰਦਰੀ ਯਾਤਰਾ ਦੌਰਾਨ ਓਨ੍ਹਾ ਨੂੰ ਕੲੀ ਕਠਿਨਾੲੀਆਂ ਦਾ ਸਾਹਮਣਾ ਕਰਨਾ ਪਿਆ ਤੇ ੲਿਸ ਯਾਤਰਾ ਦੌਰਾਨ ੲਿੱਕ ਮਲਾਹ ਦੀ ਮੌਤ ਵੀ ਹੋ ਗੲੀ। ਪਹੰਚਣ ਮਗਰੋਂ ਦੋਵੇਂ ਖੋਜੀ ਜੰਗਲਾਂ ਵਿੱਚ ਚਲੇ ਗੲੇ। ਕੀਊਮਨਾ ਵਿੱਚ ਓਨ੍ਹਾ ਨੇ ੲਿੱਕ ਅਨੋਖੇ ਬੂਟੇ ਦਾ ਪਤਾ ਲਗਾੲਿਆ, ਜਿਸਨੂੰ 'ਅਸਰਾਲ ਲਹੂ' ਕਹਿੰਦੇ ਸਨ। ੲਿਸ ਤੋਂ ਬਾਅਦ ਓਹ ਕਾਰਾਕਾਸ ਅਤੇ [[ਅਮੇਜ਼ੋਨ]] ਨਦੀ ਤੋਂ ਹੁੰਦੇ ਹੋੲੇ ਉਰੀਨੋਕੋ ਦਰਿਆ ਦੇ ਕੰਢੇ ਪੁੱਜੇ। ੲਿਸ ਤੋਂ ਓਨ੍ਹਾ ਨੇ ੲਿਹ ਸਿੱਟਾ ਕੱਢਿਆ ਕਿ ਭਾਵੇਂ ਥਾਂ-ਥਾਂ ਦੇ ਜਲਵਾਯੂ, ਤਲ, ਉਪਜ ਆਦਿ ਵਿੱਚ ਭਿੰਨ ਭੇਦ ਹੈ, ਫਿਰ ਵੀ ਬੁਨਿਆਦੀ ਤੌਰ ਤੇ ਮਨੁੱਖਤਾ ੲਿੱਕ ਹੈ। ਹੰਬੋਲਟ ਨੇ ਰੰਗ-ਬਿਰੰਗੇ ਕੀਡ਼ੇਕੀੜੇ ਮਕੌਡ਼ੇਮਕੌੜੇ, ਪਸ਼ੂ-ਪੰਛੀ, ਬਨਸਪਤੀ, ਜਲ-ਥਲ ਆਦਿ ਦਾ ਅਧਿਐਨ ਬਡ਼ੇਬੜੇ ਗਹੁ ਨਾਲ ਕੀਤਾ ਅਤੇ ਕਿਹਾ ਕਿ 'ਸਾਰਾ ਜੀਵਨ ਹੀ ੲਿੱਕ ੲਿਕਾੲੀ ਹੈ, ਜਿਸ ਦੇ ਅਣਗਿਣਤ ਅਣੂਆਂ ਵਿੱਚ ਮਨੁੱਖ ੲਿੱਕ ਨਾਂ-ਮਾਤਰ ਹੀ ਵਸਤੂ ਹੈ।' [[ਦੱਖਣੀ ਅਮਰੀਕਾ]] ਤੋਂ ਚਲ ਕੇ ਉਹ [[ਕਿਊਬਾ]] ਪੁੱਜਾ ਤੇ ਉਸ ਤੋਂ ਮਗਰੋਂ [[ਮੈਕਸੀਕੋ]] ਗਿਆ। ਉਸਨੇ [[ਅਮਰੀਕਾ]] ਪੁਜ ਕੇ ਕੁਝ ਦਿਨ [[ਫਿਲੇਡੈਲਫ਼ੀਆ]] ਅਤੇ [[ਵਾਸ਼ਿੰਗਟਨ]] ਵਿੱਚ ਆਰਾਮ ਕੀਤਾ। ੲਿਸ ਤੋਂ ਬਾਅਦ ਉਸਨੇ ਆਪਣੇ ਦੇਸ਼ ਵਾਪਸ ਮੁਡ਼ਨਮੁੜਨ ਦਾ ਵਿਚਾਰ ਕੀਤਾ। ਉਸਨੇ ਪੰਜ ਵਰ੍ਹਿਆਂ ਦਾ ਸਮਾਂ ੲਿਸ ਯਾਤਰਾ ਦੌਰਾਨ ਬਤੀਤ ਕੀਤਾ। ੲਿਨ੍ਹਾ ਪੰਜ ਵਰ੍ਹਿਆਂ ਦੌਰਾਨ [[ਯੂਰਪ]] ਵਿੱਚ ਨੈਪੋਲੀਅਨ ਦੀ ਸੈਨਿਕ ਸ਼ਕਤੀ ਕਾਰਨ ਕਾਫੀ ਉਥਲ-ਪੁਥਲ ਹੋ ਚੁੱਕੀ ਸੀ। ਬੰਦਰਗਾਹ ਉੱਤੇ ਹੰਬੋਲਟ ਦਾ ਸੁਆਗਤ ਲੋਕਾਂ ਨੇ ਬਹੁਤ ਸ਼ਾਨਦਾਰ ਕੀਤਾ।
=== ਸਾੲਿਬੇਰੀਆ ਅਤੇ ਰੂਸ ਦੇ ਪੂਰਬੀ ਹਿੱਸਿਆਂ ਦੀ ਯਾਤਰਾ ===
ਜਦੋਂ ਹੰਬੋਲਟ ਨੇ [[ਸਾੲਿਬੇਰੀਆ]] ਅਤੇ [[ਰੂਸ]] ਦੇ ਪੂਰਬੀ ਹਿੱਸਿਆਂ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ ਤਾਂ ਉਸ ਸਮੇਂ ਉਹ ਸੱਠ ਵਰ੍ਹਿਆਂ ਦਾ ਹੋ ਚੁੱਕਾ ਸੀ, ੲਿਸ ਸਮੇਂ ਲੋਕ ਆਰਾਮ ਅਤੇ ਸ਼ਾਂਤੀ ਪਸੰਦ ਕਰਦੇ ਹਨ। ਰੂਸ ਦੇ ਜ਼ਾਰ ਪਾਸੋਂ ੲਿਸ ਯਾਤਰਾ ਲੲੀ ਸਾਰੀਆਂ ਸਹੂਲਤਾਂ ਪ੍ਰਾਪਤ ਕਰਕੇ ਹੰਬੋਲਟ ਮੁਡ਼ਮੁੜ ਜੰਗਲਾਂ ਵੱਲ ਨੂੰ ਤੁਰਿਆ। ਉਸ ਨੇ ਪਹਿਲਾ ਪਡ਼ਾਅਪੜਾਅ [[ਮਾਸਕੋ]] ਵਿੱਚ ਕੀਤਾ। ੲਿੱਥੇ ਚੱਲ ਕੇ ਓਹ ਨਿਜਨੀ ਨੋਵੋਗਰੋਡ ਪੁੱਜਾ। ਫਿਰ [[ਮੰਗੋਲੀਆ]] ਤੋਂ ਹੁੰਦੇ ਹੋੲੇ ਉਸ ਨੇ [[ਕੇਸਪੀਅਨ ਸਾਗਰ]] ਦੇ ਜੰਤੂਆਂ ਦੇ ਨਮੂਨੇ ੲਿਕੱਤਰ ਕੀਤੇ, ਸਟੀਪ ਦੇ ਮੈਦਾਨਾਂ ਦਾ ਚੱਕਰ ਕੱਟਿਆ ਤੇ ਅੰਤ ਨੂੰ ਛੇ ਮਹੀਨੇ ਦੀ ਯਾਤਰਾ ਪੂਰੀ ਕਰਕੇ ਵਾਪਸ [[ਜਰਮਨੀ]] ਪੁੱਜਾ।
=== ਅਧਿਐਨ ਨੂੰ ਲਿਖਣਾ ===
ਉਸਨੇ ਫੈਸਲਾ ਕੀਤਾ ਕਿ ਆਪਣੇ ਠਿਕਾਣੇ ਬੈਠ ਕੇ [[ਬ੍ਰਹਿਮੰਡ]] ਦੀ ਰਚਨਾ ਬਾਬਤ ੲਿੱਕ ਮਹਾਨ ਗ੍ਰੰਥ ਲਿਖਿਆ ਜਾਵੇ। ਉਸਦੇ ਕੋਲ ਲਿਖਣ ਲੲੀ ਬਹੁਤ ਸਮੱਗਰੀ ਸੀ। ਸੋਚ ਵਿਚਾਰ ਕਰਨ ਮਗਰੋਂ ਉਸਨੇ ੲਿਸ ਮਸਲੇ ਦੀ ਘੋਖ ਕੀਤੀ ਤੇ ੲਿਸਨੂੰ ਛੇ ਹਿੱਸਿਆਂ ਵਿੱਚ ਵੰਡਿਆ। ਪਹਿਲੇ ਹਿੱਸੇ ਵਿੱਚ ਉਸਨੇ ਖ਼ਤਰਿਆਂ ਦਾ ਵਰਨਣ ਕੀਤਾ, ਜੋ ਉਸਨੂੰ ਯਾਤਰਾ ਸਮੇਂ ਵਾਪਰੇ ਸਨ। ਉਪਰੰਤ ਉਸਨੇ ਅਲੱਗ-ਅਲੱਗ ਵਿਸ਼ਿਆਂ ਤੇ ਪੁਸਤਕ ਲਿਖਣੀ ਸੀ- ਜੀਵ ਵਿਗਿਆਨ, ਤਾਰਾ ਵਿਗਿਆਨ, ਭੌਤਿਕ ਵਿਗਿਆਨ, ਧਰਤ ਵਿਗਿਆਨ, ਬਨਸਪਤ ਵਿਗਿਆਨ ਅਤੇ ਨਵੇਂ ਸਪੇਨ ਵਿੱਚ ਸਪੇਨ ਅਤੇ [[ਪੁਰਤਗਾਲ]] ਦੇ ਲੋਕਾਂ ਦਾ ਰਾਜਨੀਤਿਕ ਅਤੇ ਸੱਭਿਆਚਾਰਕ ੲਿਤਿਹਾਸ। ''ਕਾਸਮੋਸ'' ੲਿਸ ਵਿਗਿਆਨੀ ਦੇ ਜੀਵਨ ਦੇ ਅੰਤਲੇ ਸਮੇਂ ਦੀ ਰਚਨਾ ਹੈ। ਜਿਸ ਸਮੇਂ ੲਿਹ ਰਚਨਾ ਛਪ ਕੇ ਤਿਆਰ ਹੋੲੀ, ਹੰਬੋਲਟ ਦੀ ਉਮਰ ਉਸ ਸਮੇਂ ਨੱਬੇ ਸਾਲ ਦੇ ਲਗਭਗ ਸੀ।
ਲਾਈਨ 32:
ਹੰਬੋਲਟ ਦੀਆਂ ਰਚਨਾਵਾਂ ਅਤੇ ਗੱਲਬਾਤੀ ਸ਼ਕਤੀਆਂ ਨੇ ਉਸਨੂੰ ਬਹੁਤ ਪ੍ਰਸਿੱਧ ਕੀਤਾ। ਹੰਬੋਲਟ ਨੂੰ [[ਬਰਲਿਨ]] ਵਿੱਚ ਭਾਸ਼ਣ ਦੇਣ ਲੲੀ ਸੱਦਿਆ ਗਿਆ। ੲਿਸ ੲਿਕੱਤਰਤਾ ਵਿੱਚ ਉਸ ਦਾ ਪਰਮ ਮਿੱਤਰ ਪ੍ਰਸ਼ੀਆ ਦਾ ਬਾਦਸ਼ਾਹ ਵੀ ਆੲਿਆ ਹੋੲਿਆ ਸੀ। ਉਸ ਨੇ ਹੰਬੋਲਟ ਨੂੰ ਰਾਜ ਦੀ ਸਲਾਹਕਾਰ ਸਭਾ ਦਾ ਮੈਂਬਰ ਥਾਪਿਆ ਅਤੇ ਉਸ ਤੋਂ ਬਾਅਦ ਹੰਬੋਲਟ ਨੂੰ 'ਸ੍ਰੀਮਾਨ ਬੈਰਨ ਵਾਨ ਹੰਬੋਲਟ' ਦੇ ਨਾਂਮ ਨਾਲ ਸੰਬੋਧਨ ਕੀਤਾ ਜਾਣ ਲੱਗਾ। ਅਮਰੀਕਾ ਦਾ ਕਵੀ, ਬੇਅਰਡ ਟੇਲਰ ੲਿਸ ਮਹਾਨ ਵਿਗਿਆਨੀ ਦੇ ਦਰਸ਼ਨ ਕਰਨ ਲੲੀ ਉਚੇਚਾ [[ਬਰਲਿਨ]] ਆੲਿਆ ਸੀ। ਹਰ ਕੋੲੀ ਉਸਦਾ ਸਤਿਕਾਰ ਕਰਦਾ ਸੀ, ਉਹ ੲਿੱਕ ਮਹਾਨ ਵਿਗਿਆਨੀ ਅਤੇ ਵਿਦਵਾਨ ਸੀ।
=== ਮੌਤ ===
ਹੰਬੋਲਟ ਦੇ ਮਿੱਤਰਾਂ ਦਾ ਵਿਚਾਰ ਸੀ ਕਿ ਓਹ ਆਪਣੇ ਜੀਵਨ ਦੇ ਨੱਬੇ ਵਰ੍ਹੇ ਵੀ ਪੂਰੇ ਕਰਨਗੇ ਪਰ ਅਪ੍ਰੈਲ ਦਾ ਮਹੀਨਾ ਆੲਿਆ। ਅਲੈਗਜ਼ੈਂਡਰ ਵਾਨ ਹੰਬੋਲਟ ਦੀ ਮੌਤ 6 ਮੲੀ, 1859 ੲੀ: ਨੂੰ ਬਰਲਿਨ (ਜਰਮਨੀ) ਵਿਖੇ ਹੋੲੀ।