ਅਲੈਗਜ਼ੈਂਡਰ ਵਾਨ ਹੰਬੋਲਟ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 19:
 
=== ਜੀਵਨ ===
[[ਜਰਮਨੀ]] ਕੇਂਦਰੀ [[ਯੂਰਪ]] ਦਾ ਉੱਘਾ ਦੇਸ਼ ਹੈ। ੲਿਸ ਦੇਸ਼ ਨੇ ਸਮੇਂ ਸਮੇਂ ਤੇ ਕੲੀ ਸੰਸਾਰ ਪ੍ਰਸਿੱਧ ਵਿਅਕਤੀਆਂ ਨੂੰ ਜਨਮ ਦਿੱਤਾ ਹੈ। ੲਿਨ੍ਹਾ ਵਿੱਚੋਂ ੲਿੱਕ ਸੀ, 'ਅਲੈਗਜ਼ੈਂਡਰ ਵਾਨ ਹੰਬੋਲਟ'। ਅਲੈਗਜ਼ੈਂਡਰ ਵਾਨ ਹੰਬੋਲਟ ਦਾ ਜਨਮ ਸੰਨ 1769 ਵਿੱਚ ੲਿੱਕ ਪਤਵੰਤੇ ਜਰਮਨ ਘਰਾਣੇ ਵਿੱਚ ਹੋੲਿਆ।ਹੋੲਿਆ <ref>https://hi.wikipedia.org/wiki/%E0%A4%85%E0%A4%B2%E0%A5%87%E0%A4%95%E0%A5%8D%E0%A4%9C%E0%A5%87%E0%A4%A3%E0%A5%8D%E0%A4%A1%E0%A4%B0_%E0%A4%B5%E0%A5%89%E0%A4%A8_%E0%A4%B9%E0%A4%AE%E0%A5%8D%E0%A4%AC%E0%A5%8B%E0%A4%B2%E0%A5%8D%E0%A4%9F</ref> ਹੰਬੋਲਟ ਦੇ ਪਿਤਾ 'ਮੇਜਰ ਹੰਬੋਲਟ', ਫਰੈੱਡਰਿਕ ਮਹਾਨ ਦੀ ਡਿਓਢੀ ਦੇ ਸਰਦਾਰ ਸਨ। ਹੰਬੋਲਟ ਦੇ ਪਿਤਾ ਨੂੰ [[ਸੱਤ ਸਾਲਾਂ ਯੁੱਧ]] ਵਿੱਚ ਸੇਵਾਵਾਂ ਲੲੀ 'ਪ੍ਰਿੰਸ' ਦੀ ਉਪਾਧੀ ਮਿਲੀ ਹੋੲੀ ਸੀ। ਹੰਬੋਲਟ ਦਾ ਮੁੱਢਲਾ ਪਾਲਣ-ਪੋਸ਼ਣ ਪਿਤਾ ਦੀ ਜਗੀਰ ਵਿੱਚ ਹੋੲਿਆ, ੲਿਹ ਜਗੀਰ '''ਟੈਗਲ''' ਨਾਂ ਦੇ ਸਥਾਨ ਤੇ ਸੀ। ਬਚਪਨ ਵਿੱਚ ਹੀ ਉਸਨੇ ਮਨ ਬਣਾ ਲਿਆ ਸੀ ਕਿ ਉਹ ਵੱਡਾ ਹੋ ਕੇ ਦੂਰ ਦੁਰਾਡੇ ਦੇਸ਼ਾਂ ਦੀ ਯਾਤਰਾ ਕਰੇਗਾ ਅਤੇ ਓਨ੍ਹਾ ਦੀ ਖੋਜ ਵਿੱਚ ਆਪਣਾ ਜੀਵਨ ਬਿਤਾੲੇਗਾ। ਹੰਬੋਲਟ ਦੀ ਪਹਿਲੀ ਪਤਨੀ ਦੀ ਮੌਤ ਵਿਆਹ ਤੋਂ ਥੋਡ਼੍ਹਾ ਸਮਾਂ ਬਾਅਦ ਹੀ ਹੋ ਗੲੀ ਸੀ ਅਤੇ ਬਾਅਦ ਵਿੱਚ ਹੰਬੋਲਟ ਨੇ ਦੂਜਾ ਵਿਆਹ '''ਮੈਰੀ ਐਲਿਜ਼ਾਬੈਥ''' ਨਾਲ ਕਰਵਾੲਿਆ। ਕਿਹਾ ਜਾਂਦਾ ਹੈ ਕਿ ਹੰਬੋਲਟ ਪਹਿਲਾ ਵਿਅਕਤੀ ਸੀ ਜਿਸ ਨੇ ਵਿਗਿਆਨਿਕ ਦ੍ਰਿਸ਼ਟੀ ਨਾਲ ਮਹਾਦੀਪਾਂ ਦੀ ਯਾਤਰਾ ਕੀਤੀ ਸੀ।
 
=== ਰੂਚੀ ===