ਹੈਂਡਬਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਹੈਂਡਬਾਲ ੲਿੱਕ ਖੇਡ ਹੈ।" ਨਾਲ਼ ਸਫ਼ਾ ਬਣਾਇਆ
 
ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 1:
ਹੈਂਡਬਾਲ ੲਿੱਕ ਖੇਡ ਹੈ।
=== ਹੈਂਡਬਾਲ ਦਾ ੲਿਤਿਹਾਸ ===
ਹੈਂਡਬਾਲ ਦਾ ਵਿਕਾਸ [[ਜਰਮਨੀ]] ਦੇ ੲਿੱਕ ਜਿਮਨਾਸਟਿਕ ਨਿਰਦੇਸ਼ਕ ਵੱਲੋਂ ਕੀਤਾ ਗਿਆ। 1911 ੲੀ: ਵਿੱਚ [[ਡੈਨਮਾਰਕ]] ਦੇ ਫ਼ਰੈਡਰਿਕ ਕਨੁਡਸੇਨ ਨੇ ੲਿਸਨੂੰ ਨਵਾਂ ਰੂਪ ਦਿੱਤਾ।
'ਅੰਤਰ-ਰਾਸ਼ਟਰੀ ਅਵਪਾਰਿਕ ਹੈਂਡਬਾਲ ਸੰਘ' ਦੀ ਸਥਾਪਨਾ 1928 ੲੀ: ਵਿੱਚ ਹੋੲੀ। ਓਲੰਪਿਕ ਵਿੱਚ ਪੁਰਸ਼ਾਂ ਦੀ ਹੈਂਡਬਾਲ ਪ੍ਰਤੀਯੋਗਤਾ 1972 (ਮਿਊਨਿਖ) ਤੋਂ ਸ਼ੁਰੂ ਹੋੲੀ ਅਤੇ ੲਿਸਤਰੀਆਂ ਦੀ ੲਿਹ ਪ੍ਰਤੀਯੋਗਤਾ 1976 (ਮਾਨਟਰੀਅਲ) ਓਲੰਪਿਕ ਤੋਂ ਸ਼ੁਰੂ ਹੋੲੀ।