ਹੈਂਡਬਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਖੇਡ ਦਾ ਢੰਗ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 24:
ਹੈਂਡਬਾਲ ਦਾ ਵਿਕਾਸ [[ਜਰਮਨੀ]] ਦੇ ੲਿੱਕ ਜਿਮਨਾਸਟਿਕ ਨਿਰਦੇਸ਼ਕ ਵੱਲੋਂ ਕੀਤਾ ਗਿਆ। 1911 ੲੀ: ਵਿੱਚ [[ਡੈਨਮਾਰਕ]] ਦੇ ਫ਼ਰੈਡਰਿਕ ਕਨੁਡਸੇਨ ਨੇ ੲਿਸਨੂੰ ਨਵਾਂ ਰੂਪ ਦਿੱਤਾ।
'ਅੰਤਰ-ਰਾਸ਼ਟਰੀ ਅਵਪਾਰਿਕ ਹੈਂਡਬਾਲ ਸੰਘ' ਦੀ ਸਥਾਪਨਾ 1928 ੲੀ: ਵਿੱਚ ਹੋੲੀ। ਓਲੰਪਿਕ ਵਿੱਚ ਪੁਰਸ਼ਾਂ ਦੀ ਹੈਂਡਬਾਲ ਪ੍ਰਤੀਯੋਗਤਾ 1972 (ਮਿਊਨਿਖ) ਤੋਂ ਸ਼ੁਰੂ ਹੋੲੀ ਅਤੇ ੲਿਸਤਰੀਆਂ ਦੀ ੲਿਹ ਪ੍ਰਤੀਯੋਗਤਾ 1976 (ਮਾਨਟਰੀਅਲ) ਓਲੰਪਿਕ ਤੋਂ ਸ਼ੁਰੂ ਹੋੲੀ।
=== ਖੇਡ ਦਾ ਮੈਦਾਨ ===
[[Image:Handball field en.svg|thumb|ਹੈਂਡਬਾਲ ਦੇ ਮੈਦਾਨ ਦਾ ੲਿੱਕ ਚਿੱਤਰ]]
 
=== ਖੇਡ ਦਾ ਢੰਗ ===
* ਗੇਂਦ ਨੂੰ ਸਿਰਫ ਹੱਥਾਂ ਨਾਲ ਖੇਡਿਆ ਜਾਂਦਾ ਹੈ, ਪਰ ਜੇਕਰ ਗੇਂਦ ਸਰੀਰ ਦੇ ਉਪਰੀ ਹਿੱਸੇ ਦੇ ਭਾਗ ਨੂੰ ਛੂਹ ਜਾਵੇ ਤਾਂ ਵੀ ਖੇਡ ਜਾਰੀ ਰਹਿੰਦੀ ਹੈ।