ਹੈਂਡਬਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
No edit summary
ਲਾਈਨ 1:
ਹੈਂਡਬਾਲ ੲਿੱਕ ਖੇਡ ਹੈ। ਜੋ ਦੋ ਟੀਮਾਂ ਵਿਚਕਾਰ ਖੇਡੀ ਜਾਂਦੀ ਹੈ। ੲਿੱਕ ਟੀਮ ਵਿੱਚ 16 ਖਿਡਾਰੀ ਹੁੰਦੇ ਹਨ, ਪਰੰਤੂ ਮੈਦਾਨ ਵਿੱਚ 7 ਖਿਡਾਰੀ ਹੀ ਖੇਡਦੇ ਹਨ। ਮੈਦਾਨ ਦੀ ਲੰਬਾੲੀ 40 ਮੀਟਰ ਅਤੇ ਚੌਡ਼ਾੲੀ 20 ਮੀਟਰ ਹੁੰਦੀ ਹੈ।
{{Infobox sport
| name = ਹੈਂਡਬਾਲ
ਲਾਈਨ 20 ⟶ 19:
| paralympic =
}}
'''ਹੈਂਡਬਾਲ''' ੲਿੱਕ ਖੇਡ ਹੈ।ਹੈ ਜੋ ਦੋ ਟੀਮਾਂ ਵਿਚਕਾਰ ਖੇਡੀ ਜਾਂਦੀ ਹੈ। ੲਿੱਕ ਟੀਮ ਵਿੱਚ 16 ਖਿਡਾਰੀ ਹੁੰਦੇ ਹਨ, ਪਰੰਤੂ ਮੈਦਾਨ ਵਿੱਚ 7 ਖਿਡਾਰੀ ਹੀ ਖੇਡਦੇ ਹਨ। ਮੈਦਾਨ ਦੀ ਲੰਬਾੲੀ 40 ਮੀਟਰ ਅਤੇ ਚੌਡ਼ਾੲੀ 20 ਮੀਟਰ ਹੁੰਦੀ ਹੈ।
[[File:Highlights Day 1 - 22nd World University Handball Championship 2014 - Guimares - Fisu.webm|thumb|ਹੈਂਡਬਾਲ ਖੇਡ ਦੀ ੲਿੱਕ ਵੀਡੀਓ]]
 
=== ਹੈਂਡਬਾਲ ਦਾ ੲਿਤਿਹਾਸ ===
ਹੈਂਡਬਾਲ ਦਾ ਵਿਕਾਸ [[ਜਰਮਨੀ]] ਦੇ ੲਿੱਕ ਜਿਮਨਾਸਟਿਕ ਨਿਰਦੇਸ਼ਕ ਵੱਲੋਂ ਕੀਤਾ ਗਿਆ। 1911 ੲੀ: ਵਿੱਚ [[ਡੈਨਮਾਰਕ]] ਦੇ ਫ਼ਰੈਡਰਿਕ ਕਨੁਡਸੇਨ ਨੇ ੲਿਸਨੂੰ ਨਵਾਂ ਰੂਪ ਦਿੱਤਾ।
'ਅੰਤਰ-ਰਾਸ਼ਟਰੀ ਅਵਪਾਰਿਕ ਹੈਂਡਬਾਲ ਸੰਘ' ਦੀ ਸਥਾਪਨਾ 1928 ੲੀ: ਵਿੱਚ ਹੋੲੀ। ਓਲੰਪਿਕ ਵਿੱਚ ਪੁਰਸ਼ਾਂ ਦੀ ਹੈਂਡਬਾਲ ਪ੍ਰਤੀਯੋਗਤਾ 1972 (ਮਿਊਨਿਖ) ਤੋਂ ਸ਼ੁਰੂ ਹੋੲੀ ਅਤੇ ੲਿਸਤਰੀਆਂ ਦੀ ੲਿਹ ਪ੍ਰਤੀਯੋਗਤਾ 1976 (ਮਾਨਟਰੀਅਲ) ਓਲੰਪਿਕ ਤੋਂ ਸ਼ੁਰੂ ਹੋੲੀ।
ਲਾਈਨ 28:
[[Image:Handball field en.svg|thumb|ਹੈਂਡਬਾਲ ਦੇ ਮੈਦਾਨ ਦਾ ੲਿੱਕ ਚਿੱਤਰ]]
 
=== ਖੇਡ ਦਾ ਢੰਗ ===
* ਗੇਂਦ ਨੂੰ ਸਿਰਫ ਹੱਥਾਂ ਨਾਲ ਖੇਡਿਆ ਜਾਂਦਾ ਹੈ, ਪਰ ਜੇਕਰ ਗੇਂਦ ਸਰੀਰ ਦੇ ਉਪਰੀ ਹਿੱਸੇ ਦੇ ਭਾਗ ਨੂੰ ਛੂਹ ਜਾਵੇ ਤਾਂ ਵੀ ਖੇਡ ਜਾਰੀ ਰਹਿੰਦੀ ਹੈ।
* ਗੇਂਦ ਨੂੰ ੲਿੱਕ ਵਾਰ ਖੇਡਣ ਤੋਂ ਬਾਅਦ ਫਡ਼ ਕੇ ਤਿੰਨ ਕਦਮਾਂ ਨਾਲੋਂ ਵੱਧ ਨਹੀਂ ਜਾ ਸਕਦੇ।
* ਅੰਤਰਾਲ ਤੋਂ ਬਾਅਦ ਸਾੲੀਡ ਬਦਲ ਦਿੱਤੀ ਜਾਂਦੀ ਹੈ, ਪਰ ਥ੍ਰੋ-ੲਿਨ ਦੂਜੀ ਟੀਮ ਦੁਆਰਾ ਹੀ ਲਿਆ ਜਾਂਦਾ ਹੈ।
* ਜੇ ਖਿਡਾਰੀ ਨੂੰ ਬਦਲਣਾ ਹੋਵੇ ਤਾਂ ਖੇਡ ਰਹੇ ਖਿਡਾਰੀ ਦੇ ਮੈਦਾਨ ਤੋਂ ਬਾਹਰ ਜਾਣ ਤੇ ਉਸਦੀ ਜਗ੍ਹਾ ਬਦਲਵਾਂ ਖਿਡਾਰੀ ਸ਼ਾਮਲ ਹੋ ਸਕਦਾ ਹੈ। ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਰੈਫਰੀ ਉਸ ਖਿਡਾਰੀ ਨੂੰ ਦੋ ਮਿੰਟ ਲੲੀ ਖੇਡਣ ਤੋਂ ਰੋਕ ਸਕਦਾ ਹੈ।
 
=== ਬਾਹਰੀ ਕਡ਼ੀਆਂ =ਕੜੀਆਂ==
* [http://www.ihf.info/ ਅੰਤਰ-ਰਾਸ਼ਟਰੀ ਹੈਂਡਬਾਲ ਸੰਘ]
* [http://www.eurohandball.com/ ਯੂਰਪੀਅਨ ਹੈਂਡਬਾਲ ਮਹਾਂਸੰਘ]