ਮੁਹੰਮਦ ਕਾਸਿਮ ਫ਼ਰਿਸ਼ਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਫ਼ਰਿਸ਼ਤਾ''' ({{lang-fa|''' فرشته'''}}), ਪੂਰਾ ਨਾਮ '''ਮੁਹੰਮਦ ਕਾਸਿਮ ਹਿੰਦੂ ਸ਼ਾ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
'''ਫ਼ਰਿਸ਼ਤਾ''' ({{lang-fa|''' فرشته'''}}), ਪੂਰਾ ਨਾਮ '''ਮੁਹੰਮਦ ਕਾਸਿਮ ਹਿੰਦੂ ਸ਼ਾਹ''' ({{lang-fa| '''محمد قاسم ہندو شاه'''}}) ਫ਼ਾਰਸੀ ਇਤਿਹਾਸਕਾਰ ਸੀ ਜਿਸਦਾ ਜਨਮ 1560 ਵਿਚ ਹੋਇਆ ਅਤੇ 1620 ਵਿਚ ਮੌਤ ਹੋ ਗਈ ਸੀ।<ref name="Government of Maharashtra-Ferishta">{{cite web|url = http://wwwencyclopedia2.maharashtrathefreedictionary.gov.incom/english/gazetteer/WARDHA/his_mediaeval%20period.html#nirmal| title = Medieval Period|publisher = Government of Maharashtra|accessdate = 2008-08-30}} {{Dead link|date=November 2015}}Muhammad+Qasim+Ferishta</ref>
 
==ਜ਼ਿੰਦਗੀ==
ਫ਼ਰਿਸ਼ਤਾ ਦਾ ਜਨਮ ਈਰਾਨ ਦੇ ਸ਼ਹਿਰ ਅਸਤਰਾਬਾਦ ਵਿਚ 1552 ਈਸਵੀ ਨੂੰ ਗ਼ੁਲਾਮ ਅਲੀ ਹਿੰਦੂ ਸ਼ਾਹ ਦੇ ਘਰ ਹੋਇਆ। ਨਿੱਕੀ ਉਮਰ ਵਿਚ ਹੀ ਸੀ ਕਿ ਉਸ ਦੇ ਪਿਤਾ ਨੂੰ [[ਅਹਿਮਦਨਗਰ]], [[ਹਿੰਦੁਸਤਾਨ]], ਵਿਚ ਨੌਜਵਾਨ ਪ੍ਰਿੰਸ ਮਿਰਾਨ ਹੁਸੈਨ ਨਿਜ਼ਾਮ ਸ਼ਾਹ ਨੂੰ [[ਫ਼ਾਰਸੀ ਭਾਸ਼ਾ|ਫ਼ਾਰਸੀ]] ਪੜ੍ਹਾਉਣ ਲਈ ਲਈ ਬੁਲਾ ਲਿਆ ਗਿਆ ਸੀ ਅਤੇ ਉਹ ਆਪ ਵੀ ਪ੍ਰਿੰਸ ਦੇ ਨਾਲ ਪੜ੍ਹਿਆ।
 
==ਹਵਾਲੇ==
{{ਹਵਾਲੇ}}