ਸਿੰਧ ਘਾਟੀ ਸੱਭਿਅਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 7:
|region = ਏਸ਼ੀਆ
|period = [[ਕਾਂਸੀ ਜੁੱਗ]]
|dates = c. 7500 BC – 1700 ਈਪੂ<ref name="indusmilleniumold"/><ref name="milleniumold"/>
|typesite =
|majorsites =
ਲਾਈਨ 16:
'''ਸਿੰਧ ਘਾਟੀ ਸਭਿਅਤਾ''' (3300–1300 ਈ. ਪੂ.; ਪ੍ਰੋਢ ਕਾਲ 2600–1900 ਈ. ਪੂ.) ਸੰਸਾਰ ਦੀਆਂ ਪ੍ਰਾਚੀਨ ਨਦੀ ਘਾਟੀ ਸਭਿਅਤਾਵਾਂ ਵਿੱਚੋਂ ਇੱਕ ਪ੍ਰਮੁੱਖ ਸਭਿਅਤਾ ਸੀ। ਇਹ ਹੜੱਪਾ ਸਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਕਿਉਂਜੋ ਇਸ ਦੇ ਵਜੂਦ ਦੇ ਪਹਿਲੇ ਖੰਡਰ [[ਹੜੱਪਾ]] ਨਾਂ ਦੇ ਨਗਰ ਵਿੱਚ ਮਿਲੇ ਸਨ । ਇਹ ਹਿੰਦ ਉਪ-ਮਹਾਂਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਸਥਿੱਤ ਸੀ।<ref>http://www.harappa.com/har/indus-saraswati.html</ref> ਇਸਦਾ ਸਥਾਨ ਅੱਜ ਦਾ ਪਾਕਿਸਤਾਨ ਅਤੇ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ। ਇਹ [[ਸਿੰਧ ਦਰਿਆ]] ਤੋਂ ਲੈ ਕੇ ਅਤੇ ਘੱਗਰ-ਹਕੜਾ (ਪ੍ਰਾਚੀਨ ਸਰਸਵਤੀ) ਦੀ ਘਾਟੀ ਅਤੇ ਉਸ ਤੋਂ ਅੱਗੇ ਗੰਗਾ - ਜਮਨਾ ਦੋਆਬ ਦੀਆਂ ਉਪਰਲੀਆਂ ਹੱਦਾਂ ਤੱਕ ਫੈਲੀ ਹੋਈ ਸੀ। ਇਹਦਾ ਖੇਤਰਫਲ ਲਗਪਗ 12,60,000 ਵਰਗ ਕਿ. ਮੀ.ਬਣਦਾ ਹੈ। ਇਸ ਤਰ੍ਹਾਂ ਇਹ ਸਭ ਤੋਂ ਵੱਡੀ ਪ੍ਰਾਚੀਨ ਸਭਿਅਤਾ ਸੀ। ਮੋਹਿੰਜੋਦੜੋ, ਕਾਲੀਬੰਗਾ, ਲੋਥਲ, ਧੌਲਾਵੀਰਾ, ਰੋਪੜ, ਰਾਖੀਗੜ੍ਹੀ, ਅਤੇ ਹੜੱਪਾ ਇਸਦੇ ਪ੍ਰਮੁੱਖ ਕੇਂਦਰ ਸਨ। ਬ੍ਰਿਟਿਸ਼ ਕਾਲ ਵਿੱਚ ਹੋਈਆਂ ਖੁਦਾਈਆਂ ਦੇ ਆਧਾਰ ਉੱਤੇ ਪੁਰਾਤੱਤਖੋਜੀ ਅਤੇ ਇਤਿਹਾਸਕਾਰਾਂ ਦਾ ਅਨੁਮਾਨ ਹੈ ਕਿ ਇਹ ਅਤਿਅੰਤ ਵਿਕਸਿਤ ਸਭਿਅਤਾ ਸੀ ਅਤੇ ਇਹ ਸ਼ਹਿਰ ਅਨੇਕ ਵਾਰ ਬਸੇ ਅਤੇ ਉਜੜੇ ਹਨ। ਚਾਰਲਸ ਮੈਸੇਨ ਨੇ ਪਹਿਲੀ ਵਾਰ ਇਸ ਪੁਰਾਣੀ ਸਭਿਅਤਾ ਨੂੰ ਖੋਜਿਆ। ਕਨਿੰਘਮ ਨੇ 1872 ਵਿੱਚ ਇਸ ਸਭਿਅਤਾ ਦੇ ਬਾਰੇ ਵਿੱਚ ਸਰਵੇਖਣ ਕੀਤਾ। ਫਲੀਟ ਨੇ ਇਸ ਪੁਰਾਣੀ ਸਭਿਅਤਾ ਦੇ ਬਾਰੇ ਵਿੱਚ ਇੱਕ ਲੇਖ ਲਿਖਿਆ। 1921 ਵਿੱਚ ਦਯਾਰਾਮ ਸਾਹਿਨੀ ਨੇ ਹੜੱਪਾ ਦੀ ਖੁਦਾਈ ਕੀਤੀ। ਇਸ ਪ੍ਰਕਾਰ ਇਸ ਸਭਿਅਤਾ ਦਾ ਨਾਮ ਹੜੱਪਾ ਸਭਿਅਤਾ ਰੱਖਿਆ ਗਿਆ। ਇਹ ਸਭਿਅਤਾ ਸਿੰਧ ਨਦੀ ਘਾਟੀ ਵਿੱਚ ਫੈਲੀ ਹੋਈ ਸੀ, ਇਸ ਲਈ ਇਸਦਾ ਨਾਮ ਸਿੰਧ ਘਾਟੀ ਸਭਿਅਤਾ ਰੱਖਿਆ ਗਿਆ। ਸਿੰਧ ਘਾਟੀ ਸਭਿਅਤਾ ਦੇ 1400 ਕੇਂਦਰਾਂ ਨੂੰ ਖੋਜਿਆ ਜਾ ਸਕਿਆ ਹੈ ਜਿਸ ਵਿਚੋਂ 925 ਕੇਂਦਰ ਭਾਰਤ ਵਿੱਚ ਹਨ। 80 ਪ੍ਰਤੀਸ਼ਤ ਥਾਂ ਸਰਸਵਤੀ ਨਦੀ ਅਤੇ ਉਸਦੀਆਂ ਸਹਾਇਕ ਨਦੀਆਂ ਦੇ ਆਲੇ ਦੁਆਲੇ ਹੈ।
 
==ਤਬਾਹੀ ਦੇ ਕਾਰਨ==
ਚਾਰ ਹਜ਼ਾਰ ਸਾਲ ਪਹਿਲਾਂ ਸਿੰਧੂ ਘਾਟੀ ਦੀ ਸੱਭਿਅਤਾ ਦੇ ਖ਼ਤਮ ਹੋਣ ਦੇ ਤਿੰਨ ਮੁੱਖ ਕਾਰਨ ਆਪਸੀ ਲੜਾਈਆਂ, ਲਾਗ ਦੀਆਂ ਬਿਮਾਰੀਆਂ ਤੇ ਵਾਤਾਵਰਨ ਵਿੱਚ ਬਦਲਾਅ ਸਨ। ਵਾਤਾਵਰਨ, ਆਰਥਿਕਤਾ ਤੇ ਸਮਾਜਿਕ ਬਦਲਾਅ ਨੇ ਇਸ ਸੱਭਿਅਤਾ ਦੇ ਵਿਕਾਸ ਤੇ ਤਬਾਹੀ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਪਰ ਇਸ ਗੱਲ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ ਕਿ ਇਸ ਬਦਲਾਅ ਨੇ ਮਨੁੱਖੀ ਆਬਾਦੀ ਉੱਪਰ ਕਿਵੇਂ ਅਸਰ ਪਾਇਆ। ਮਾਹਰਾ ਦੇ ਅਨੁਸਾਰ ਇਸ ਸੱਭਿਅਤਾ ਦੇ ਅਵਸ਼ੇਸ਼ਾਂ ਦੀ ਘੋਖ ਕਰਨ ਮਗਰੋਂ ਇਹ ਸਿੱਟਾ ਕੱਢਿਆ ਹੈ। ਟੀਮ ਨੇ ਹੜੱਪਾ ਦੀ ਖੁਦਾਈ ਦੌਰਾਨ ਮਨੁੱਖੀ ਪਿੰਜਰਾਂ ਦੀ ਜਾਂਚ ਪੜਤਾਲ ਕੀਤੀ। ਇਸ ਤੋਂ ਪਤਾ ਲੱਗਾ ਕਿ ਲਾਗ ਦੀਆਂ ਬਿਮਾਰੀਆਂ ਨੇ ਇਸ ਸੱਭਿਅਤਾ ਨੂੰ ਤਬਾਹ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। [[ਹੜੱਪਾ]] ਸਿੰਧੂ ਘਾਟੀ ਦੀ ਸੱਭਿਅਤਾ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਸੀ। ਖੋਜ ਦੌਰਾਨ ਲੱਭੀਆਂ ਬਹੁਤੀਆਂ ਖੋਪੜੀਆਂ ਦੀ ਹਾਲਤ ਬਹੁਤ ਖ਼ਰਾਬ ਸੀ। ਬਿਆਨ ਮੁਤਾਬਕ ਸਿੰਧੂ ਘਾਟੀ ਦੀ ਸੱਭਿਅਤਾ ਦਾ ਵਿਕਾਸ ਸ਼ਾਂਤੀ, ਸਹਿਜਸ ਤੇ ਸਮਾਨਤਾ ਦੇ ਸਿਧਾਂਤਾਂ ’ਤੇ ਹੋਇਆ। ਉਦੋਂ ਲੋਕਾਂ ਵਿੱਚ ਸਮਾਜਿਕ ਵਖਰੇਵੇਂ ਨਹੀਂ ਸਨ। ਹੌਲੀ-ਹੌਲੀ ਪਿਆਰ ਤੇ ਸ਼ਾਂਤੀ ਤੇ ਆਰਥਿਕਤਾ, ਸਮਾਜਿਕ ਤੇ ਮੌਸਮੀ ਤਬਦੀਲੀਆਂ ਨੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ। ਇਸ ਨਾਲ ਸੱਭਿਅਤਾ ਤਬਾਹੀ ਵੱਲ ਤੁਰਨੀ ਸ਼ੁਰੂ ਹੋ ਗਈ। ਸਮਾਜ ਵਿੱਚ ਇਨ੍ਹਾਂ ਮਾੜੀਆਂ ਗੱਲਾਂ ਦੇ ਆਉਣ ਦੇ ਨਾਲ-ਨਾਲ ਲਾਗ ਦੀਆਂ ਬਿਮਾਰੀਆਂ ਨੇ ਰਹਿੰਦੀ ਕਸਰ ਕੱਢ ਦਿੱਤੀ। ਇਸ ਤੋਂ ਪਹਿਲੀਆਂ ਖੋਜਾਂ ’ਚ ਕਿਹਾ ਗਿਆ ਸੀ ਕਿ ਵਾਤਾਵਰਨ ਦੀਆਂ ਤਬਦੀਲੀਆਂ ਦੀ ਮਾਰ ਨੂੰ ਇਹ ਸਭਿਅਤਾ ਝੱਲ ਨਹੀਂ ਸਕੀ ਤੇ ਤਬਾਹ ਹੋ ਗਈ। ਕੁਝ ਦਹਾਕਿਆਂ ਤੋਂ ਨਵੀਂ ਤਕਨੀਕ ਨਾਲ ਕੀਤੀ ਖੋਜ ਤੋਂ ਸੱਭਿਅਤਾ ਦੇ ਖ਼ਾਤਮੇ ਬਾਰੇ ਨਵੇਂ ਤੱਥ ਉਭਰੇ ਹਨ। ਸੱਭਿਅਤਾ ਜੋ ਸਾਂਝੀਵਾਲਤਾ ਦੇ ਨਾਲ ਖੜ੍ਹੀ ਹੋਈ ਸੀ, ਸਮਾਂ ਪੈਣ ਨਾਲ ਉਸ ’ਚ ਸੱਭਿਆਚਾਰਕ ਵਿਭਿੰਨਤਾਵਾਂ ਆ ਗਈਆਂ ਤੇ ਲੜਾਈਆਂ ਸ਼ੁਰੂ ਹੋ ਗਈਆਂ। ਸੱਭਿਅਤਾ ’ਚ ਕੋਹੜ ਤੇ ਟੀਬੀ ਫੈਲ ਗਈ। ਹੜੱਪਾ ਦੇ ਸ਼ਹਿਰੀਕਰਨ ਦੇ ਸ਼ੁਰੂਆਤ ਦੌਰ ਵਿੱਚ ਵੀ ਕੋਹੜ ਫੈਲ ਗਿਆ ਸੀ। ਇਹ ਖ਼ਤਮ ਨਾ ਹੋਇਆ ਤੇ ਉਪਰੋਂ ਨਵੀਂ ਬਿਮਾਰੀ ਟੀਬੀ ਨੇ ਸੱਭਿਅਤਾ ਵਿੱਚ ਆਪਣੇ ਪੈਰ ਜਮਾਅ ਲਏ। ਇਸ ਤੋਂ ਇਲਾਵਾ ਆਪਸੀ ਝਗੜਿਆਂ ਦੌਰਾਨ ਸਿਰ ’ਤੇ ਹਮਲਾ ਕਰਕੇ ਖੋਪੜੀ ਭੰਨਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਸੀ।
==ਹਵਾਲੇ==
{{ਹਵਾਲੇ}}
ਲਾਈਨ 21 ⟶ 23:
[[ਸ਼੍ਰੇਣੀ:ਪੁਰਾਤਨ ਸੱਭਿਅਤਾ]]
[[ਸ਼੍ਰੇਣੀ:ਸਿੰਧ ਘਾਟੀ ਸਭਿਅਤਾ]]
 
[[ar:حضارة وادي السند]]
[[az:İnd vadisi mədəniyyəti]]
[[be:Індская цывілізацыя]]
[[bg:Индска цивилизация]]
[[bn:সিন্ধু সভ্যতা]]
[[ca:Civilització de la vall de l'Indus]]
[[cs:Harappská kultura]]
[[cy:Gwareiddiad Dyffryn Indus]]
[[da:Induskulturen]]
[[de:Indus-Kultur]]
[[dv:ސިންދު ވާދީ ރަށްވެހިކަން]]
[[el:Πολιτισμός της κοιλάδας του Ινδού]]
[[en:Indus Valley Civilization]]
[[eo:Induso-civilizacio]]
[[es:Cultura del valle del Indo]]
[[et:Induse kultuur]]
[[eu:Indo haraneko kultura]]
[[ext:Curtura el Valli el Indu]]
[[fa:تمدن دره سند]]
[[fi:Indus-kulttuuri]]
[[fiu-vro:Indusõ oro tsivilisats'uun]]
[[fr:Civilisation de la vallée de l'Indus]]
[[fy:Indusbeskaving]]
[[gan:古印度]]
[[he:תרבות עמק האינדוס]]
[[hi:सिन्धु घाटी सभ्यता]]
[[hif:Indus Valley Civilization]]
[[hr:Civilizacija Doline Inda]]
[[hu:Indus-völgyi civilizáció]]
[[id:Peradaban Lembah Sungai Indus]]
[[is:Indusdalsmenningin]]
[[it:Civiltà della valle dell'Indo]]
[[ja:インダス文明]]
[[jv:Kabudayan Lembah Kali Indhus]]
[[ka:ინდის ცივილიზაცია]]
[[kn:ಸಿಂಧೂತಟದ ನಾಗರೀಕತೆ]]
[[ko:인더스 문명]]
[[lt:Indo slėnio civilizacija]]
[[lv:Indas ielejas civilizācija]]
[[ml:സിന്ധു നദീതടസംസ്കാരം]]
[[ms:Tamadun Lembah Indus]]
[[mwl:Ceblizaçon de l Bal de l Ando]]
[[ne:सिन्धु घाटी सभ्यता]]
[[new:सिन्धु स्वनिगः लहना]]
[[nl:Indusbeschaving]]
[[nn:Induskulturen]]
[[no:Induskulturen]]
[[pl:Cywilizacja doliny Indusu]]
[[pnb:ہڑپہ رہتل]]
[[pt:Civilização do Vale do Indo]]
[[ro:India antică]]
[[ru:Индская цивилизация]]
[[sa:सिन्धुखातसंस्कृतिः]]
[[sh:Civilizacija Doline Inda]]
[[si:ඉන්දු නිම්න ශිෂ්ටාචාරය]]
[[simple:Indus Valley civilization]]
[[sk:Harappská kultúra]]
[[sl:Indska civilizacija]]
[[sv:Induskulturen]]
[[ta:சிந்துவெளி/ஹரப்பா வரிவடிவம்]]
[[te:సింధు లోయ నాగరికత]]
[[th:อารยธรรมลุ่มแม่น้ำสินธุ]]
[[tl:Kabihasnan sa Lambak ng Indus]]
[[tr:İndus Vadisi Uygarlığı]]
[[uk:Індська цивілізація]]
[[ur:وادئ سندھ کی تہذیب]]
[[vi:Văn minh lưu vực sông Ấn]]
[[war:Sibilisasyon ha Indus Valley]]
[[zh-yue:印度河文明]]