"ਸਿੰਧੂ ਘਾਟੀ ਸੱਭਿਅਤਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
("सिंधु घाटी सभ्यता" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ)
 
{{merge|ਸਿੰਧ ਘਾਟੀ ਸੱਭਿਅਤਾ}}
[[ਤਸਵੀਰ:Indus_Valley_Civilization,_Early_Phase_(3300-2600_BCE).png|thumb|300x300px|ਸਿੰਧੂ ਘਾਟੀ ਸੱਭਿਅਤਾ ਆਪਣੇ ਸ਼ੁਰੂਆਤੀ ਦੌਰ ਵਿੱਚ,3300 ਤੋਂ 2600 ਈ.ਪੂ. ]]
ਸਿੰਧੂ ਘਾਟੀ ਸੱਭਿਅਤਾ (3300-2600ਈ.ਪੂ.) ਵਿਸ਼ਵ ਦੀਆਂ ਪ੍ਰਾਚੀਨ ਨਦੀ ਘਾਟੀਆਂ ਵਿੱਚੋ ਪਰ੍ਮੁੱਖ ਹੈ। ਇਹ ਹੜੱਪਾ ਸੱਭਿਅਤਾ ਅਤੇ ਸਿੰਧੂ-ਸਰਸਵਤੀ ਸੱਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ।ਇਸਦਾ ਵਿਕਾਸ ਸਿੰਧ ਅਤੇ ਘੱਗਰ ਦੇ ਵਿੱਚਕਾਰ ਹੋਇਆ।ਮੋਹਨਜੋਦੜੋ,ਕਾਲੀਬੰਗਾ,ਲੋਥਲ,ਹੜੱਪਾ,ਆਦਿ ਇਸਦੇ ਪਰ੍ਮੁੱਖ ਕੇਂਦਰ ਸਨ।