ਫਿਸ਼ਿੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
'''ਫਿਸ਼ਿੰਗ (Phishing)''' ਇੱਕ ਪ੍ਰਕਾਰ ਦਾ ਸਾਈਬਰ ਅਪਰਾਧ ਹੈ। ਇਹ ਸ਼ਬਦ ਬਿਲਕੁਲ ਅੰਗਰੇਜ਼ੀ ਸ਼ਬਦ ਫਿਸ਼ਿੰਗ (fishing) ਨਾਲ ਮਲਦਾ ਮਿਲਦਾ-ਜੁਲਦਾ ਹੈਹੈ। ਬਸ ਫ਼ਰਕ ਸਿਰਫ ਇੰਨਾ ਹੈ ਕਿ ਇਸ ਵਿੱਚ ਇਨਸਾਨ ਤੋਂ ਉਸਦੀ ਵਿਅਕਤੀਗਤ ਤੇ ਆਰਥਿਕ (ਉਸਦੇ ਖਾਤਿਆਂ ਬਾਰੇ) ਜਾਣਕਾਰੀ ਈ-ਮੇਲ ਰਾਹੀਂ ਲਈ ਜਾਂਦੀ ਹੈ।
 
==ਉਦਾਹਰਣ==
 
* ਅਪਰਾਧੀ ਆਮ ਤੌਰ ਤੇ ਕਿਸੇ ਸਵੈਚਲਤ ਪ੍ਰਣਾਲੀ ਦਾ ਪ੍ਰਯੋਗ ਕਰਕੇ ਕਿਸੇ ਸੰਸਥਾ ਤੋਂ ਚੁਰਾਏ ਗਏ ਈ-ਮੇਲ ਤੇ ਲਿਖਤ ਸੁਨੇਹਾ ਭੇਜਦਾ ਹੈ।
* ਹਰੇਕ ਉਪਭੋਗਤਾ ਨੂੰ ਇੱਕ ਪਹਿਲਾਂ ਤੋਂ ਦਰਜ ਕੀਤਾ ਗਿਆ ਸੁਨੇਹਾ ਭੇਜ ਦਿੱਤਾ ਜਾਂਦਾ ਹੈ ਜਿਸ ਵਿੱਚ ਉਸਦੇ [[ਕ੍ਰੈਡਿਟ ਕਾਰਡ]] ਜਾਂ ਬੈਂਕ ਖਾਤੇ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਬਾਰੇ ਸੂਚਿਤ ਕੀਤਾ ਜਾਂਦਾ ਹੈ ਜਿੱਥੇ ਉਸਨੂੰ ਇੱਕ ਮਨਚਾਹੇ ਈ-ਮੇਲ ਪਤੇ ਤੇ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ। ਇਹ ਈ-ਮੇਲ ਅਕਸਰ ਅਪਰਾਧੀ ਦਾ ਹੀ ਹੁੰਦਾ ਹੈ ਜਿਸ ਤੋਂ ਉਪਭੋਗਤਾ ਨੂੰ ਪਹਿਲਾ ਸੰਦੇਸ਼ ਭੇਜਦਾ ਹੈ ਅਤੇ ਇਸੇ ਤੋਂ ਅਗਲੀ ਕਾਰਵਾਈ ਵੀ ਕਰਦਾ ਹੈ।