ਦੀਵਾਨ ਮੂਲ ਰਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Dewan Mulraj" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
No edit summary
ਲਾਈਨ 8:
 
=== ਸਿੱਖ ਵਿਦਰੋਹ ===
18 ਅਪ੍ਰੈਲ 1848 ਨੂੰ ਈਸਟ ਇੰਡੀਆ ਕੰਪਨੀ ਦੀ ਬੰਬਈ ਫੌਜ ਤੋਂ ਵੈਨਸ ਐਗਨੀਊ ਅਤੇ ਇਕ ਹੋਰ ਅਧਿਕਾਰੀ,ਐਂਡਰਸਨ, ਸਿੱਖਾਂ ਤੋਂ ਮੁਲਤਾਨ ਦਾ ਕੰਟਰੋਲ ਲੈਣ ਲਈ ਗੋਰਖਿਆਂ ਦੇ ਇੱਕ ਛੋਟੇ ਜਿਹੇ ਅਸਕਾਰਟ ਨੂੰ ਨਾਲ ਮੁਲਤਾਨ ਦੇ ਬਾਹਰ ਪਹੁੰਚਿਆ। ਅਗਲੇ ਦਿਨ, ਮੂਲ ਰਾਜ ਨੇ ਦੋ ਬ੍ਰਿਟਿਸ਼ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਚਾਬੀਆਂ ਪੇਸ਼ ਕਰਨੀਆਂ ਸੀ। ਜਦੋਂ ਦੋਵੇਂ ਅਧਿਕਾਰੀ ਸਵਾਰ ਹੋ ਕੇ ਕਿਲੇ ਦੇ ਬਾਹਰ ਨਿਕਲੇ, ਮੂਲ ਰਾਜ ਦੀ ਫ਼ੌਜ ਦੇ ਇਕ ਸਿਪਾਹੀ ਨੇ ਵੈਨਸ ਐਗਨੀਊ ਤੇ ਹਮਲਾ ਕਰ ਦਿੱਤਾ। ਇਹ, ਇੱਕ ਮਿਲਵੇਂ ਹਮਲੇ ਦਾ ਸੰਕੇਤ ਹੋ ਸਕਦਾ ਸੀ, ਕਿਉਂਜੋ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਮੂਲ ਰਾਜ ਦੀ ਫੌਜ ਖੜ੍ਹੀ ਰਹੀ ਜਾਂ ਭੀੜ ਵਿਚ ਸ਼ਾਮਲ ਹੋ ਗਈ। ਦੋਨੋ ਅਧਿਕਾਰੀ ਜ਼ਖਮੀ ਹੋ ਗਏ, ਅਤੇ  ਉਨ੍ਹਾਂ ਨੇ ਸ਼ਹਿਰ ਦੇ ਬਾਹਰ ਇਕ ਮਸਜਿਦ ਵਿੱਚ ਪਨਾਹ ਲੈ ਲਈ ਜਿਥੋਂ ਐਂਡਰਸਨ ਨੇ ਮਦਦ ਲਈ ਇੱਕ ਪਟੀਸ਼ਨ ਲਿਖੀ। ਸੰਭਵ ਹੈ ਕਿ ਮੂਲਰਾਜ ਆਪਣੀ ਹੀ ਫ਼ੌਜ ਵਿਚ ਬਣੀ ਸਾਜ਼ਿਸ਼ ਵਿੱਚ ਧਿਰ ਨਾ ਹੋਵੇ, ਪਰ ਆਪਣੀਆਂ ਫੌਜਾਂ ਵਲੋਂ ਬਗਾਵਤ ਨਾਲ ਉਸਨੇ ਆਪਣੇ ਆਪ ਨੂੰ ਵਚਨਬੱਧ ਸਮਝਿਆ। The poet Hakim Chand recites, "Then the mother of Mulraj spoke to him reminding him of the Sikh Gurus and martyrs: "I will kill myself leaving a curse on your head. Either lead your men to death or get out of my sight; (and) I shall undertake the Khalsa army and go to the battle ...". She tied a bracelet on his wrist and sent him to the battle. Next morning, the mob hacked the two British officers to death. Mulraj presented Vans Agnew's head to Khan Singh and told him to take it back to Currie at Lahore.
 
== ਇਹ ਵੀ ਦੇਖੋ ==
* [[ਪਹਿਲੀ ਐਂਗਲੋ-ਸਿੱਖ ਜੰਗ|First Anglo-Sikh War]]