ਨੀਲਸ ਬੋਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਨੀਲਜ਼ ਬੋਹਰ ਨੂੰ ਨੀਲਸ ਬੋਰ ’ਤੇ ਭੇਜਿਆ: ਡੈਨਿਸ਼ ਲਹਿਜ਼ੇ ਮੁਤਾਬਕ
No edit summary
ਲਾਈਨ 1:
{{Infobox scientist
| name = ਨੀਲਜਨੀਲਸ ਬੋਹਰਬੋਰ
| image = Niels Bohr.jpg
| image_size = 220px
| alt = Head and shoulders of young man in a suit and tie
| birth_name = '''ਨੀਲਜਨੀਲਸ ਹੈਨਰਿਕ ਡੇਵਿਡ ਬੋਹਰਬੋਰ'''
| birth_date = 7 ਅਕਤੂਬਰ 1885
| birth_place = [[ਕੋਪਨਹੇਗਨ]], ਡੈਨਮਾਰਕ
ਲਾਈਨ 54:
}}
 
''''''ਨੀਲਜ਼ਨੀਲਸ ਬੋਹਰਬੋਰ''', ਨੀਲਜ਼ਜਾਂ '''ਨਿਲਸ ਹੈਨਰਿਕ ਡੇਵਿਡ ਬੋਹਰਬੋਰ''' (7 ਅਕਤੂਬਰ 1885  – 18 ਨਵੰਬਰ 1962) [[ਡੈਨਮਾਰਕ]] ਦੇ ਭੌਤਿਕ ਵਿਗਿਆਨੀ ਸਨ ਜਿਹਨਾਂ ਨੇ ਕਵਾਂਟਮ ਵਿਚਾਰਾਂ ਦੇ ਆਧਾਰਅਧਾਰ ਉੱਤੇ'ਤੇ [[ਹਾਈਡਰੋਜਨ]] [[ਪਰਮਾਣੂ]] ਦੇ ਸਪੈਕਟਰਮ ਦੀ ਵਿਆਖਿਆ ਕੀਤੀ। ਨਾਭਿਕੀ[[ਨਿਊਕਲੀਅਸ]] ਦੇ ਦਰਵ-ਬੂੰਦ ਮਾਡਲ ਦੇ ਆਧਾਰਅਧਾਰ 'ਤੇ ਉਨ੍ਹਾਂ ਨੇ ਨਾਭਿਕੀ[[ਨਿਊਕਲੀ ਵਿਖੰਡਨਫੱਟ]] ਦਾ ਇੱਕ ਸਿੱਧਾਂਤ ਪੇਸ਼ ਕੀਤਾ। ਬੋਹਰਬੋਰ ਨੇ ਕਵਾਂਟਮ-ਯੰਤਰਿਕੀ[[ਮਿਕਦਾਰ ਮਕੈਨਕੀ]] ਦੀਆਂ ਸੰਕਲਪਨਾਤਮਕ ਸਮਸਿਆਵਾਂ ਨੂੰ ਖਾਸ ਤੌਰ ਉੱਤੇ ਸੰਪੂਰਕਤਾਮੁਕੰਮਲਤਾ ਦੇ ਸਿਧਾਂਤ ਦੀ ਪ੍ਰਸਤੁਤੀਪੇਸ਼ਕਸ਼ ਦੁਆਰਾਰਾਹੀਂ ਸਪੱਸ਼ਟ ਕਰਨ ਵਿੱਚ ਯੋਗਦਾਨ ਦਿੱਤਾ।
==ਬੋਹਰਬੋਰ ਮਾਡਲ==
ਨੀਲਜ਼ਨੀਲਸ ਬੋਹਰਬੋਰ ਦੇ ਇਸ ਮਾਡਲ ਦੀ ਸਿਧਾਂਤਕ ਤੇ ਪ੍ਰਯੋਗਕ ਪੱਧਰ ਉੱਤੇ ਸਫ਼ਲਤਾ ਨੇ ਇਸ ਨੂੰ ਤੇਜ਼ੀ ਨਾਲ ਵਿਗਿਆਨਕ ਹਲਕਿਆਂ ਵਿੱਚ ਮਾਨਤਾ ਦਿਵਾਈ। ਨੀਲਜ਼ ਬੋਹਰ ਨੇ ਰਦਰਫੋਰਡ ਨੂੰ ਆਪਣੇ ਮਾਡਲ ਬਾਰੇ ਖੋਜ ਪੱਤਰ ਭੇਜਿਆ ਤੇ ਇਸ ਨੂੰ ਫਿਲੋਸਫੀਕਲ ਮੈਗਜ਼ੀਨ ਵਿੱਚ ਪ੍ਰਕਾਸ਼ਤ ਕਰਵਾਉਣ ਲਈ ਬੇਨਤੀ ਕੀਤੀ। ਰਦਰਫੋਰਡ ਨੇ ਇਸ ਵਿੱਚ ਕੁਝ ਕਾਂਟ-ਛਾਂਟ ਲਈ ਕਿਹਾ। ਬੋਹਰ ਆਪ ਰਦਰਫੋਰਡ ਕੋਲ ਮਾਨਚੈਸਟਰ ਗਿਆ। ਉਸ ਨਾਲ ਵਿਚਾਰ-ਵਟਾਂਦਰੇ ਤੇ ਕਾਂਟ-ਛਾਂਟ ਉੱਪਰੰਤ ਇਹ ਪੇਪਰ ਛਪਿਆ। ਛਪਿਆ ਭਾਵੇਂ ਇਹ ਕੱਲੇ ਬੋਹਰ ਦੇ ਨਾਂ ਉੱਤੇ ਪਰ ਇਸ ਮਾਡਲ ਦਾ ਬੀਜ ਰਦਰਫੋਰਡ ਮਾਡਲ ਸੀ। ਇਸ ਲਈ ਵਿਗਿਆਨ ਜਗਤ ਵਿੱਚ ਇਹ ਬੋਹਰਬੋਰ-ਰਦਰਫੋਰਡ ਮਾਡਲ ਵਜੋਂ ਹੀ ਪ੍ਰਸਿੱਧ ਹੋਇਆ।
ਬੋਹਰਬੋਰ ਮਾਡਲ ਸੰਨ 1913 ਵਿੱਚ ਪ੍ਰਕਾਸ਼ਤ ਹੋਇਆ। ਬੋਹਰ ਸੰਨ 1939 ਤੋਂ 1962 ਵਿੱਚ ਆਪਣੀ ਮੌਤ ਤਕ ਕੋਪਨਹੈਗਨ ਦੀ ਰਾਇਲ ਡੈਨਿਸ਼ ਅਕੈਡਮੀ ਦਾ ਪ੍ਰਧਾਨ ਰਿਹਾ। ਸੰਨ 1960 ਵਿੱਚ ਬੋਹਰ ਇੰਡੀਅਨ ਐਸੋਸੀਏਸ਼ਨ ਫਾਰ ਦਿ ਕਲਟੀਵੇਸ਼ਨ ਆਫ਼ ਸਾਇੰਸ ਦੇ ਸੱਦੇ ਉੱਤੇ ਭਾਰਤ ਵੀ ਆਇਆ। ਇਹ ਉਹੀ ਸੰਸਥਾ ਹੈ ਜਿਸ ਨਾਲ ਭਾਰਤੀ ਨੋਬੇਲ ਪੁਰਸਕਾਰ ਵਿਜੇਤਾ [[ਸੀ.ਵੀ. ਰਮਨ]] ਜੁੜਿਆ ਰਿਹਾ।
==ਜੀਵਨ ਅਤੇ ਸਨਮਾਨ==
ਸੰਨ 1885 ਤੋਂ 1962 ਤਕ ਦੇ ਜੀਵਨ ਕਾਲ ਵਾਲੇ ਬੋਹਰ ਨੂੰ ਸੰਨ 1922 ਵਿੱਚ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਡੈਨਮਾਰਕ ਦਾ ਸੀ ਪਰ ਸੰਨ 1944 ਵਿੱਚ ਨਾਜ਼ੀਆਂ ਦੇ [[ਡੈਨਮਾਰਕ]] ਉੱਤੇ ਕਬਜ਼ੇ ਪਿੱਛੋਂ ਭੱਜ ਕੇ [[ਸਵੀਡਨ]], [[ਇੰਗਲੈਂਡ]] ਅਤੇ [[ਅਮਰੀਕਾ]] ਜਾ ਪਹੁੰਚਿਆ। ਉੱਥੇ ਉਸ ਨੇ ਪਰਮਾਣੂ ਬੰਬ ਬਣਾਉਣ ਵਾਲੇ ਮੈਨਹਾਟਨ ਪ੍ਰਾਜੈਕਟ ਵਿੱਚ ਵੀ ਕੰਮ ਕੀਤਾ। ਉਹ ਮੌਜੀ ਤੇ ਮਸਤ ਮੌਲੇ ਸੁਭਾਅ ਵਾਲਾ ਸੀ। ਫ਼ਿਲਮਾਂ ਵੇਖਣ ਦਾ ਸ਼ੌਕੀਨ ਪੈਸੇ ਦੀ ਥਾਂ ਬੋਹਰ ਨੂੰ ਖੋਜ ਨਾਲ ਪਿਆਰ ਸੀ। ਸੰਨ 1922 ਵਿੱਚ ਮਿਲੇ [[ਨੋਬਲ ਪੁਰਸਕਾਰ]] ਦੀ ਸਾਰੀ ਰਕਮ ਉਸ ਨੇ ਕੋਪਨਹੈਗਨ ਵਿੱਚ ਆਪਣਾ ਇੰਸਟੀਚਿਊਟ ਫਾਰ ਅਟਾਮਿਕ ਸਟੱਡੀਜ਼ ਬਣਾਉਣ ਲਈ ਲਾ ਦਿੱਤੀ। ਡੈਨਿਸ਼ ਸਾਇੰਸ ਅਕੈਡਮੀ ਨੇ ਉਸ ਨੂੰ ਹੋਰ ਪੈਸਾ ਦਿੱਤਾ। ਇਮਾਰਤ ਲਈ ਵੀ ਅਤੇ ਖੋਜ ਲਈ ਵੀ। ਸਾਰਾ ਕੁਝ ਇੰਸਟੀਚਿਊਟ ’ਤੇ ਖ਼ਰਚ ਦਿੱਤਾ। ਅੱਜ ਇਸ ਸੰਸਥਾ ਦਾ ਨਾਂ ਨੀਲਜ਼ ਬੋਹਰ ਇੰਸਟੀਚਿਊਟ ਹੈ ਅਤੇ ਇੱਥੋਂ ਦੇ ਕਿੰਨੇ ਹੀ ਵਿਗਿਆਨੀ [[ਨੋਬਲ ਪੁਰਸਕਾਰ]] ਜਿੱਤ ਚੁੱਕੇ ਹਨ।
 
==ਨੀਲਜ਼ਨੀਲਸ ਬੋਹਰਬੋਰ ਦਾ ਮਾਡਲ==
[[Image:Bohr-atom-PAR.svg|thumb|right|ਇਲੈਕਟ੍ਰਾਨ ਵਡੇਰੇ/ਦੁਰਾਡੇ ਪਰਿਕਰਮਾ ਪੱਥ ਤੋਂ ਛੋਟੇ/ਨੇੜਲੇ ਪਰਿਕਰਮਾ ਪੱਥ ਵਿੱਚ ਛਾਲ ਮਾਰੇ ਤਾਂ ਇਹ ਇੱਕ ਫੋਟਾਨ ਊਰਜਾ ਛੱਡਦਾ ਹੈ]]
ਨੀਲਜ਼ ਬੋਹਰ<ref>https://en.wikipedia.org/wiki/Niels_Bohr</ref>, ਡੈਨਿਸ਼ ਪਿਤਾ ਤੇ ਯਹੂਦੀ ਮਾਤਾ ਦੇ ਬੇਟੇ ਨੀਲਜ਼ ਬੋਹਰ ਨੇ ਕੋਪਨਹੈਗਨ ਯੂਨੀਵਰਸਿਟੀ ਤੋਂ ਡਾਕਟਰੇਟ ਲੈ ਕੇ ਤੁਰੰਤ ਸੰਨ 1911 ਵਿੱਚ ਕਵਿੰਡਸ਼ ਪ੍ਰਯੋਗਸ਼ਾਲਾ ਵਿੱਚ ਖੋਜ ਕਾਰਜ ਸ਼ੁਰੂ ਕਰ ਦਿੱਤਾ ਸੀ। ਉਦੋਂ [[ਜੇ.ਜੇ.ਥਾਮਸਨ]] ਆਪਣੇ ਪਲੱਮ ਪੁਡਿੰਗ ਮਾਡਲ ਦਾ ਪੱਕਾ ਸਮਰਥਕ ਸੀ। ਇਸ ਮਾਡਲ ਦਾ ਕੋਈ ਵਿਰੋਧੀ ਉਸ ਨੂੰ ਚੰਗਾ ਨਹੀਂ ਸੀ ਲੱਗਦਾ। ਨੀਲਜ਼ ਬੋਹਰ, [[ਜੇ.ਜੇ.ਥਾਮਸਨ]] ਨੂੰ ਛੱਡ ਕੇ [[ਅਰਨੈਸਟ ਰਦਰਫੋਰਡ]]<ref>https://en.wikipedia.org/wiki/Ernest_Rutherford</ref> ਨਾਲ ਕੰਮ ਕਰਨ ਲੱਗਾ। [[ਅਰਨੈਸਟ ਰਦਰਫੋਰਡ]] ਦਾ ਪਲੇਨੈਟਰੀ ਮਾਡਲ ਉਸ ਨੂੰ [[ਜੇ.ਜੇ.ਥਾਮਸਨ]] ਦੇ ਮਾਡਲ ਤੋਂ ਠੀਕ ਜਾਪਿਆ। ਬਸ ਇਸ ਵਿੱਚ ਕੁਝ ਸਿਧਾਂਤਕ ਸੋਧਾਂ ਦੀ ਲੋੜ ਸੀ। ਨੀਲਜ਼ ਬੋਹਰ ਨੇ ਹਾਈਡਰੋਜਨ ਦੇ ਪਰਮਾਣੂ ਨੂੰ ਲੈ ਕੇ ਇਸ ਮਾਡਲ ਵਿੱਚ ਸੋਧ ਦੇ ਕੁਝ ਸਿਧਾਂਤ ਜੋੜੇ।