ਸਭਿਆਚਾਰ ਸੰਪਰਕ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ ਅੰਗਰੇਜ਼ੀ ਮਿਟਾਈ
No edit summary
ਲਾਈਨ 1:
'''ਸਭਿਆਚਾਰ ਸੰਪਰਕ''' ਤੋਂ ਭਾਵ ਹੈ ਜਦੋ ਦੋ ਸਭਿਆਚਾਰ ਲੰਬੇ ਸਮੇਂ ਤਕ ਸੰਪਰਕ ਵਿੱਚ ਰਹਿਣ ਤੇ ਇੱਕ ਨਵੇਂ ਸਭਿਆਚਾਰ ਦਾ ਨਿਰਮਾਣ ਕਰਨ।
ਜ਼ਦੋ ਕਿਸੇ ਇੱਕ ਭਾਸ਼ਾ ਵਲੋ ਕੱਢੀ ਗਈ ਕਾਢ ਨੂੰ ਇੱਕ ਸਮਾਜ ਤ ਅਪਣਾ ਲੈਂਦੇ ਹਨ। ਇਸ ਅਮਲ ਨੂ ਖਿੰਡਾਅ ਅੰਸ ਪਸਾਰ ਦਾ ਨਾਂ ਦਿੱਤਾ ਜਾਂਦਾ ਹੈ।
ਜ਼ਦੋ ਦੋ ਸਭਿਆਚਾਰ ਲੰਬੇ ਸਮੇਂ ਤਕ ਇੱਕ ਦੂਜੇ ਦੇ ਸਿੱਧੇ ਸੰਪਰਕ ਵਿੱਚ ਹਹਿੰਦੇ ਹਨ। ਇਹ ਸਭਿਆਚਾਰ ਸੰਪਰਕ ਜਾਂ ਸਭਿਆਚਾਰੀਕਰਨ ਅਖਵਾਓੁਂਦਾ ਹੈ। ਅਜਿਹੇ ਸਭਿਆਚਾਰ ਦੌਰਾਨ ਜਾਂ ਤਾ ਇੱਕ ਸਭਿਆਚਾ ਦੁਜੇ ਸਭਿਆਚਾਰ ਵਿੱਚ ਜ਼ਜਬ ਹੋ ਜਾਂਦਾ ਹੈ। ਜਿਸ “ ਅਸਿਸੀਲੇਸਨ “ ਦਾ ਨਾਂ ਦਿੱਤਾ ਜਾਂਦਾ ਹੈ। ਜਾਂ ਦੋਵਾ ਸਭਿਆਚਾਰਾਂ ਦੇ ਸੰਪਰਕਾ ਵਿੱਚੋ ਕਿਸੇ ਤੀਸਰੇ ਸਭਿਆਚਾਰ ਦਾ ਜਨਮ ਹੋ ਜਾਂਦਾ ਹੈ। ਜਿਸ ਨੂੰ ਸੰਸਲੇਸ਼ਣੀ ਸਭਿਆਚਾਰ ਦਾ ਨਾਂ ਦਿੱਤਾ ਗਿਆ ਹੈ। ਪੰਜਾਬ ਅੰਦਰ ਭਗਤੀ ਲਹਿਰ ਤੇ ਸੂਫੀ ਸੱਤ ਹਿੰਦੂ ਮੁਸਲਮਾਨ ਸਭਿਆਚਾਰ ਅੰਦਰ ਭਗਤੀ ਲਹਿਰ ਤੇ ਸੂਫੀ ਸੱਤ ਹਿੰਦੂ ਮੁਸਲਮਾਨ ਸਭਿਆਚਾਰ ਦੇ ਸੰਪਰਕ ਹੀ ਸਿੱਟਾ ਹਨ ਭਾਸਾ ਦੇ ਸੰਬਧ ਵਿੱਚ ਓੁਰਦੁ ਭਾਸ਼ਾ ਦਾ ਓੁਦਾਹਰਨ ਇਸ ਕਥਨ ਪੁਸ਼ਟੀ ਕਰਦਾ ਹੈ<ref>ਜੀਤ ਸਿੰਘ ਜੋਸ਼ੀ ਸਭਿਆਚਾਰ ਸਿਂਧਾਤ ਤੇ ਵਿਹਾਰ, ਪੰਨਾ 40</ref>