ਸਭਿਆਚਾਰ ਸੰਪਰਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
'''ਸਭਿਆਚਾਰ ਸੰਪਰਕ''' ਤੋਂ ਭਾਵ ਹੈ ਦੋ ਸਭਿਆਚਾਰਾਂ ਦਾ ਲੰਬੇ ਸਮੇਂ ਤਕ ਆਪਸੀ ਸੰਪਰਕ। ਜਦੋ ਦੋ ਸਭਿਆਚਾਰ ਲੰਬੇ ਸਮੇਂ ਤਕ ਸੰਪਰਕ ਵਿੱਚ ਰਹਿਣ ਤੇ ਇੱਕ ਨਵੇਂ ਸਭਿਆਚਾਰ ਦਾ ਨਿਰਮਾਣ ਕਰਨ ਤਾਂ ਉਹ ਸਮਾਜਿਕ ਪ੍ਰਕਿਰਿਆ ਸਭਿਆਚਾਰ ਸੰਪਰਕ ਕਹਾਉਂਦੀ ਹੈ। ਜਦੋਂ ਕਿਸੇ ਇੱਕ ਭਾਸ਼ਾ/ਸਮਾਜ ਵਲੋ ਕੱਢੀ ਗਈ ਕਾਢ ਨੂੰ ਦੂਜੀ ਭਾਸ਼ਾ/ਸਮਾਜ ਅਪਣਾ ਲੈਂਦਾ ਹੈ, ਤਾਂ ਇਸ ਅਮਲ ਨੂੰ ਖਿੰਡਾਅ ਅੰਸ ਪਸਾਰ ਦਾ ਨਾਂ ਦਿੱਤਾ ਜਾਂਦਾ ਹੈ।
==ਪਰਿਭਾਸ਼ਾ==
ਜ਼ਦੋ ਦੋ ਸਭਿਆਚਾਰ ਲੰਬੇ ਸਮੇਂ ਤਕ ਇੱਕ ਦੂਜੇ ਦੇ ਸਿੱਧੇ ਸੰਪਰਕ ਵਿੱਚ ਹਹਿੰਦੇ ਹਨ। ਇਹ ਸਭਿਆਚਾਰ ਸੰਪਰਕ ਜਾਂ ਸਭਿਆਚਾਰੀਕਰਨ ਅਖਵਾਓੁਂਦਾ ਹੈ।<ref>{{cite journal | last=Sam | first=David L. |author2=Berry, John W. | title=Acculturation When Individuals and Groups of Different Cultural Backgrounds Meet | journal=Perspectives on Psychological Science | date=1 July 2010 | volume=5 | issue=4 | page=472 | doi=10.1177/1745691610373075}}
</ref> ਅਜਿਹੇ ਸਭਿਆਚਾਰ ਦੌਰਾਨ ਜਾਂ ਤਾ ਇੱਕ ਸਭਿਆਚਾ ਦੁਜੇ ਸਭਿਆਚਾਰ ਵਿੱਚ ਜ਼ਜਬ ਹੋ ਜਾਂਦਾ ਹੈ। ਜਿਸ “ ਅਸਿਸੀਲੇਸਨ “ ਦਾ ਨਾਂ ਦਿੱਤਾ ਜਾਂਦਾ ਹੈ। ਜਾਂ ਦੋਵਾ ਸਭਿਆਚਾਰਾਂ ਦੇ ਸੰਪਰਕਾ ਵਿੱਚੋ ਕਿਸੇ ਤੀਸਰੇ ਸਭਿਆਚਾਰ ਦਾ ਜਨਮ ਹੋ ਜਾਂਦਾ ਹੈ। ਜਿਸ ਨੂੰ ਸੰਸਲੇਸ਼ਣੀ ਸਭਿਆਚਾਰ ਦਾ ਨਾਂ ਦਿੱਤਾ ਗਿਆ ਹੈ। ਪੰਜਾਬ ਅੰਦਰ ਭਗਤੀ ਲਹਿਰ ਤੇ ਸੂਫੀ ਸੱਤ ਹਿੰਦੂ ਮੁਸਲਮਾਨ ਸਭਿਆਚਾਰ ਅੰਦਰ ਭਗਤੀ ਲਹਿਰ ਤੇ ਸੂਫੀ ਸੱਤ ਹਿੰਦੂ ਮੁਸਲਮਾਨ ਸਭਿਆਚਾਰ ਦੇ ਸੰਪਰਕ ਹੀ ਸਿੱਟਾ ਹਨ ਭਾਸਾ ਦੇ ਸੰਬਧ ਵਿੱਚ ਓੁਰਦੁ ਭਾਸ਼ਾ ਦਾ ਓੁਦਾਹਰਨ ਇਸ ਕਥਨ ਪੁਸ਼ਟੀ ਕਰਦਾ ਹੈ<ref>ਜੀਤ ਸਿੰਘ ਜੋਸ਼ੀ ਸਭਿਆਚਾਰ ਸਿਂਧਾਤ ਤੇ ਵਿਹਾਰ, ਪੰਨਾ 40</ref>
ਸਭਿਆਚਾਰੀਕਰਣ Acculturation ਜੁਗਤ ਅਮਰੀਕਨ ਸਮਾਜ ਵਿਗਿਆਨੀਆਂ ਰਾਹੀ ਓੁਨਾਂ ਤਬਦੀਲੀਆਂ ਨੂੰ ਦਰਸਾਓੁਣ ਲਈ ਵਰਤੀ ਗਈ ਹੈ। ਜੋ ਵੱਖ ਵੱਖ ਸਭਿਆਚਾਰਾਂ ਦੀਆਂ ਪੰਰਪਰਾਵਾਂ ਦੇ ਆਪਸੀ ਮੇਲ ਕਾਰਨ ਹੋਂਦ ਵਿੱਚ ਆਓੁਂਦੀਆਂ ਹਨ ਇੰਟਰਨੇਸ਼ਨਲ ਐਨਸਾਈਕਲੌਪੀਡੀਆ ਆਫ ਸੋਸਲ ਸਇੰਸਸਜ਼ ਅਨੁਸਾਰ ਸਭਿਆਚੀਰਕਰਣ ਸਭਿਆਚਾਰਕ ਇਕਾਈਆ ਇੱਕ ਦੂਜੇ ਨਾਲ ਆਦਾਨ ਪ੍ਰਦਾਨ ਦੀ ਪ੍ਰਕਿਰਿਆਂ ਹੈ। ਅਸਲ ਵਿੱਚ ਸਭਿਆਚਾਰੀ ਕਰਣ ਓੁਨਾਂ ਪ੍ਰਰੰਪਚਾ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਹੈ ਜਿਨਾਂ ਅਨੁਸਾਰ ਵੱਖ ਵੱਖ ਸਭਿਆਚਾਰੀਕਰਣ ਦੇ ਵਿਅਕਤੀ ਇੱਕ ਦੂਜੇ ਦੇ ਸੰਪਰਕ ਵਿੱਚ ਆਓੁਦੇ ਹਨ। ਅਤੇ ਨਤੀਜੇ ਵੱਜੋ ਇੱਕ ਜਾਂ ਦੋਹਾ ਸਭਿਆਚਾਰਾ ਦੀਆਂ ਰੁਪ ਵਿਧੀਆਂ patterns ਵਿੱਚ ਤਬਦੀਲੀਆਂ ਵਾਪਰਦੀਆਂ ਹਨ।
ਸਭਿਆਚਾਰੀ ਕਰਣ ਦੀ ਓੁਤਪਤੀ ਵਿਕਾਸ ਨਾਲ ਹੰਦੀ ਹੈ ਕਿਓੁਕਿ ਮੱਨੁਖ ਨੇ ਹੌਲੀ ਹੌਲੀ ਆਪਣੀ ਸੂਝ ਮੁਤਾਬਿਕ ਆਪਣੇ ਆਪ ਨੂੰ ਜੰਗਲੀ ਜੀਵਨ ਤੋ ਨਿਖੇੜ ਕੇ ਪਿੰਡਾ ਤੇ ਸ਼ਹਿਰਾ ਵਲ ਵਧਾਣਾ ਸ਼ੁਰੂ ਕਰ ਦਿੱਤਾ ਇਸੇ ਅਮਲਾ ਵਿੱਚ ਸਭਿਆਚਾਰ ਦਾ ਜਨਮ ਹੋਈਆ ਹੈ ਭਿੰਨ ਭਿੰਨ ਸਭਿਆਚਾਰਾ ਦੇ ਸੁਮੇਲ ਤੋ ਸਹਿਜੇ ਨਵੇ ਸਭਿਆਚਾਰ ਓੁਤਪੰਨ ਹੁੰਦੇ ਹਨ ਅਤੇ ਪੂਰਾਣੇ ਸਭਿਆਚਾਰਾ ਦੇ ਵਿੱਚ ਸਮੇਂ, ਲੋੜ, ਅਵਸਥਾ ਅਤੇ ਅਨੇਕਾ ਕਾਰਣ ਕਰਕੇ ਹੋਲੀ ਹੋਲੀ ਪਰਿਵਰਤਨ ਆਓੁਦਾ ਹੈ। ਕਰੋਬਰ ਅਨੁਸਾਰ “ ਸਭਿਆਚਾਰੀਕਰਣ” ਦਾ ਅਮਲ ਇਸ ਤਰ੍ਹਾਂ ਕਿ ਵੱਖ ਵੱਖ ਸਭਿਆਚਾਰਾ ਦੇ ਲੋਕ ਸਮੁਹ ਇੱਕ ਦੁਜੇ ਦੇ ਸੰਪਰਕ ਵਿੱਚ ਆਓੁਦੇ ਹਨ। ਤਾਂ ਓੁਨ੍ਹਾਂ ਦੇ ਵਾਸਤਵਿਕ ਮੁਲਾਂ ਅਤੇ ਰੂਪ ਵਿੱਚ ਵਿਧੀਆਂ ਵਿੱਚ ਪਰਿਵਤਨ ਆ ਜਾਂਦਾ ਹੈ।