ਪਰਾਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Gaurav Jhammat moved page ਪ੍ਰਾਗ to ਪਰਾਗ over redirect
No edit summary
ਲਾਈਨ 48:
[[File:Praga 0003.JPG|thumb|upright|ਪ੍ਰਾਗ ਖਗੋਲੀ ਘੰਟਾ ਪਹਿਲੀ ਵਾਰ 1410 ਵਿੱਚ ਸਥਾਪਤ ਕੀਤਾ ਗਿਆ ਸੀ ਜਿਸ ਕਰ ਕੇ ਇਹ ਦੁਨੀਆਂ ਦਾ ਤੀਜਾ ਸਭ ਤੋਂ ਪੁਰਾਣਾ ਖਗੋਲੀ ਘੰਟਾ ਹੈ ਅਤੇ ਹੁਣ ਤੱਕ ਕੰਮ ਕਰਨ ਵਾਲਾ ਸਭ ਤੋਂ ਪੁਰਾਣਾ ਘੰਟਾ ਹੈ।]]
 
'''ਪ੍ਰਾਗਪਰਾਗ''' ਜਾਂ '''ਪ੍ਰਾਹਾ''' ({{lang-cs|Praha}} {{IPA-cs|ˈpraɦa|pron|Cs-Praha.ogg}}) [[ਚੈੱਕ ਗਣਰਾਜ]] ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ [[ਯੂਰਪੀ ਸੰਘ]] ਦਾ ਚੌਦਵਾਂ ਸਭ ਤੋਂ ਵੱਡਾ ਸ਼ਹਿਰ ਹੈ।<ref>{{cite web|url=http://worldinfozone.com/facts.php?country=CzechRepublic |title=Czech Republic Facts |publisher=World InfoZone |accessdate=14 April 2011}}</ref> ਇਹ ਢੁਕਵੇਂ ਬੋਹੀਮੀਆ ਦੀ ਵੀ ਇਤਿਹਾਸਕ ਰਾਜਧਾਨੀ ਹੈ। ਇਹ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ ਵਲਤਾਵਾ ਦਰਿਆ ਕੰਢੇ ਵਸਿਆ ਹੋਇਆ ਹੈ ਜਿਸਦੀ ਅਬਾਦੀ ਲਗਭਗ 13 ਲੱਖ ਹੈ ਜਦਕਿ ਇਸ ਦੇ ਵਧੇਰੇ ਸ਼ਹਿਰੀ ਖੇਤਰ ਦੀ ਅਬਾਦੀ ਲਗਭਗ 20 ਲੱਖ ਹੈ।<ref name="LUZ"/> ਇਸ ਦੀ ਜਲਵਾਯੂ ਸੰਜਮੀ ਸਮੁੰਦਰੀ ਹੈ ਜਿੱਥੇ ਨਿੱਘੀਆਂ ਗਰਮੀਆਂ ਅਤੇ ਠੰਡੀਆਂ ਸਰਦੀਆਂ ਆਉਂਦੀਆਂ ਹਨ। ਪ੍ਰਾਗ ਦਾ ਪਹਿਲੀ ਵਾਰ ਤੋਲੇਮੇਓਸ ਦੇ ਨਕਸ਼ੇ ਉੱਤੇ ਕਸੂਰਗਿਸ, ਇੱਕ ਜਰਮੇਨੀ ਸ਼ਹਿਰ, ਵਜੋਂ ਜ਼ਿਕਰ ਕੀਤਾ ਗਿਆ ਹੈ।
 
==ਹਵਾਲੇ==