ਗੀਤ ਗੋਵਿੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
[[Image:Westindischer Maler um 1550 001.jpg|thumb|250px|ਗੀਤ ਗੋਵਿੰਦ ਹਥਲਿਖਤ ਅੰਦਾਜਨ 1550]]
'''ਗੀਤ ਗੋਵਿੰਦ''' ({{lang-or|ଗୀତ ଗୋବିନ୍ଦ}}, [[ਦੇਵਨਾਗਰੀ]]: गीत गोविन्द) 12ਵੀਂ- ਸਦੀ ਦੇ ਕਵੀ [[ਜੈਦੇਵ]] ਦਾ ਲਿਖਿਆ ਕਾਵਿ-ਗ੍ਰੰਥ ਹੈ, ਜਿਸਦਾ ਜਨਮ ਸ਼ਾਇਦ [[ਜੈਦੇਵ ਕੇਂਦੁਲੀ]], [[ਬੰਗਾਲ]] ਜਾਂ [[ਕੇਂਦੁਲੀ ਸਾਸਨ]], [[ਓਡੀਸ਼ਾ]] ਵਿੱਚ ਹੋਇਆ, ਪਰ ਇੱਕ ਹੋਰ ਸੰਭਾਵਨਾ ਕੇਂਦੁਲੀ [[ਮਿਥਿਲਾ]] ਦੀ ਵੀ ਹੈ।<ref name=miller>{{Cite book|title=Love song of the dark lord: Jayadeva's Gitagovinda|last=Miller|first=Barbara Stoler|publisher=Columbia University Press|date=1977|url=http://books.google.com/books?id=E9wyeCqUTtcC&printsec=frontcover&source=gbs_ge_summary_r&cad=0#v=onepage&q&f=false}}</ref>
 
ਗੀਤਗੋਵਿੰਦ ਵਿੱਚ ਸ਼੍ਰੀ ਕ੍ਰਿਸ਼ਣ ਦੀ ਗੋਪੀਆਂ ਦੇ ਨਾਲ ਰਾਸਲੀਲਾ, ਰਾਧਾਵਿਸ਼ਾਦ ਵਰਣਨ, ਕ੍ਰਿਸ਼ਣ ਲਈ ਵਿਆਕੁਲਤਾ, ਉਪਾਲੰਭ ਵਚਨ, ਕ੍ਰਿਸ਼ਣ ਦੀ ਰਾਧਾ ਲਈ ਉਤਕੰਠਾ, ਰਾਧਾ ਦੀਆਂ ਸਹੇਲੀਆਂ ਦੁਆਰਾ ਰਾਧਾ ਦੇ ਵਿਰਹ ਸੰਤਾਪ ਦਾ ਵਰਣਨ ਹੈ। ਇਸ ਰਚਨਾ ਵਿੱਚ ਬਾਰਾਂ ਸਰਗ ਹਨ, ਜਿਨ੍ਹਾਂ ਨੂੰ ਅੱਗੋਂ ਚੌਵ੍ਹੀ ਪ੍ਰਬੰਧਾਂ ਵਿੱਚ ਵੰਡਿਆ ਹੋਇਆ ਹੈ। ਇਨ੍ਹਾਂ ਪ੍ਰਬੰਧਾਂ ਦੀ ਉਪਵੰਡ ਪਦਾਂ ਅਤੇ ਗੀਤਾਂ ਵਿੱਚ ਹੋਈ ਹੈ। ਹਰ ਇੱਕ ਪਦ ਅਤੇ ਗੀਤ ਵਿੱਚ ਅੱਠ ਪਦ ਹਨ। ਗੀਤਾਂ ਦੇ ਵਕਤਾ ਕ੍ਰਿਸ਼ਣ, ਰਾਧਾ ਅਤੇ ਰਾਧਾ ਦੀਆਂ ਸਹੇਲੀਆਂ ਹਨ।
 
==ਹਵਾਲੇ==