ਆਰ.ਪੀ. ਗੋਇਨਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 24:
}}
{{ਬੇ-ਹਵਾਲਾ}} <br>
'''[[ਰਾਮਾ ਪ੍ਰਸਾਦ ਗੋਇਨਕਾ|ਆਰ.ਪੀ. ਗੋਇਨਕਾ]]''' ਜੋ ਕਾਰੋਬਾਰੀ ਸਮੂਹ ਆਰ.ਪੀ.ਜੀ. ਐਂਟਰਪ੍ਰਾਈਜ਼ਜ਼ ਦੇ ਰਚਨਹਾਰ ਸਨ
‘‘ਕੰਪਨੀਆਂ ਦੇ ਖਰੀਦਦਾਰ’’ ਵਜੋਂ ਮਸ਼ਹੂਰ।ਮਸ਼ਹੂਰ ਹਨ। ਉਹ ਕੋਲਕਾਤਾ ਦੇ ਸਭ ਤੋਂ ਪੁਰਾਣੇ ਕਾਰੋਬਾਰੀ ਘਰਾਣਿਆਂ ’ਚੋਂ ਇੱਕ ਸਨ ਅਤੇ ਕੇਸ਼ਵ ਪ੍ਰਸਾਦ ਗੋਇਨਕਾ ਦੇ ਸਭ ਤੋਂ ਵੱਡੇ ਪੁੱਤਰ ਸਨ। ਪਿੱਛੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਸੁਸ਼ੀਲਾ ਅਤੇ ਪੁੱਤਰ ਹਰਸ਼ ਵਰਧਨ ਅਤੇ ਸੰਜੀਵ ਹਨ।
==ਸਿੱਖਿਆ==
ਸ੍ਰੀ ਆਰ.ਪੀ. ਗੋਇਨਕਾ ਨੇ [[ਕੋਲਕਾਤਾ]] ਦੇ ਪ੍ਰਸਿੱਧ [[ਪ੍ਰੈਜ਼ੀਡੈਂਸੀ ਕਾਲਜ]] ਤੋਂ ਇਤਿਹਾਸ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਮਗਰੋਂ ਉਨ੍ਹਾਂ [[ਅਮਰੀਕਾ]] ਦੀ [[ਹਾਰਵਰਡ ਯੂਨੀਵਰਸਿਟੀ]] ਤੋਂ ਐਡਵਾਂਸਡ ਮੈਨੇਜਮੈਂਟ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ।
==ਸਨਅਤਕਾਰ ਅਤੇ ਉਹਨਾਂ ਦੀਆਂ ਕੰਪਨੀਆਂ==
ਉਹ ਸਨਅਤ ਦੇ ਸੱਚੇ ਬੰਗਾਲੀ ਚੈਂਪੀਅਨ ਸਨ। ਸ੍ਰੀ ਆਰ.ਪੀ. ਗੋਇਨਕਾ ਨੇ 1979 ਵਿੱਚ ਆਰਪੀਜੀਆਰ ਪੀ ਜੀ ਐਂਟਰਪ੍ਰਾਈਜ਼ਜ਼ ਸਥਾਪਤ ਕੀਤਾ ਸੀ, ਜਿਸ ਵਿੱਚ [[ਫਿਲਿਪਸ ਕਾਰਬਨ]], [[ਬਲੈਕ]], [[ਏਸ਼ੀਅਨ ਕੇਬਲਜ਼]], [[ਅਗਰਪਾਰ ਜਿਊਟ ਮਿੱਲਜ਼]] ਅਤੇ [[ਮਰਫੀ ਇੰਡੀਆ]] ਸ਼ਾਮਲ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਹੋਰਨਾਂ ਕੰਪਨੀਆਂ ਵਿੱਚ ਬਿਜਲੀ ਕੰਪਨੀ [[ਸੀਈਐਸਸੀ]], ਸੰਗੀਤ ਕੰਪਨੀ [[ਸਾਰੇਗਾਮਾ]] ਅਤੇ [[ਸੀਏਟ ਟਾਇਰਜ਼]] ਸ਼ਾਮਲ ਹਨ।
==ਸਫਲ ਸਨਅਤਕਾਰ==
ਆਰ.ਪੀ. ਗੋਇਨਕਾ ਉਨ੍ਹਾਂ ਕੁਝ ਕੁਝ ਕੁ ਸਨਅਤਕਾਰਾਂ ’ਚੋਂ ਸਨ ਜੋ [[ਪੱਛਮੀ ਬੰਗਾਲ]] ’ਚੋਂ ਬਾਹਰ ਨਹੀਂ ਗਏ, ਹਾਲਾਂਕਿ 1970ਵਿਆਂ ਅਤੇ 80ਵਿਆਂ ਵਿੱਚ ਉਥੋਂ ਦੇ ਕਾਰੋਬਾਰੀ ਮਾਹੌਲ ਵਿੱਚ ਕਾਫੀ ਗਿਰਾਵਟ ਆ ਗਈ ਸੀ। ਇਨ੍ਹਾਂ ਦਹਾਕਿਆਂ ਦੌਰਾਨ ਸੂਬੇ ’ਚੋਂ ਨਿਕਲਣ ਵਾਲੇ ਕਈ ਕਾਰੋਬਾਰੀਆਂ ਦੀਆਂ ਕੰਪਨੀਆਂ ਗੋਇਨਕਾ ਸਮੂਹ ਨੇ ਹੀ ਖਰੀਦੀਆਂ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਕਾਰੋਬਾਰ ਟਾਇਰ, ਕਾਰਬਨ ਬਲੈਕ, ਵੰਡ, ਦਵਾਈ ਕੰਪਨੀਆਂ, ਸੂਚਨਾ ਤਕਨਾਲੋਜੀ, ਬਿਜਲੀ ਪੈਦਾਵਾਰ ਅਤੇ ਸੰਗੀਤ ਤਕ ਫੈਲ ਗਿਆ। 1990 ਵਿੱਚ ਉਨ੍ਹਾਂ ਦੇ ਪੁੱਤਰਾਂ ਹਰਸ਼ ਵਰਧਨ ਅਤੇ ਸੰਜੀਵ ਨੇ ਆਰਪੀਜੀ ਐਂਟਰਪ੍ਰਾਈਜ਼ਿਜ਼ ਦੇ ਕ੍ਰਮਵਾਰ ਚੇਅਰਮੈਨ ਤੇ ਡਿਪਟੀ ਚੇਅਰਮੈਨ ਵਜੋਂ ਚਾਰਜ ਲਿਆ ਸੀ। 2011 ਵਿੱਚ ਸੰਜੀਵ ਗੋਇਨਕਾ ਨੇ ਆਪਣਾ ਵੱਖਰਾ ਬ੍ਰਾਂਡ ਸਥਾਪਤ ਕਰਨ ਲਈ ਆਰ.ਪੀ. ਸੰਜੀਵ ਗੋਇਨਕਾ ਗਰੁੱਪ ਕਾਇਮ ਕੀਤਾ
ਲਾਈਨ 40:
==ਹੋਰ ਦੇਖੋ==
*http://en.wikipedia.org/wiki/R._P._Goenka
==ਹਵਾਲੇ==
{{ਹਵਾਲੇ}}
{{ਸਨਅਤ ਅਤੇ ਸਨਅਤਕਾਰ ਘਰਾਣੇ }}