"ਬਰਾਹੂਈ ਭਾਸ਼ਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
 
 
== ਸ਼ਬਦ-ਜੋੜ ==
ਬਰਾਹੂਈ ਇੱਕੋ-ਇੱਕ [[ਦਰਾਵੜੀ ਭਾਸ਼ਾਵਾਂ|ਦਰਾਵੜੀ ਭਾਸ਼ਾ]] ਹੈ ਜੋ [[ਬ੍ਰਾਹਮੀ ਪਰਵਾਰ ਦੀਆਂ ਲਿਪੀਆਂ|ਬ੍ਰਾਹਮੀ]]-ਆਧਾਰਿਤ ਲਿਪੀ ਵਿੱਚ ਨਹੀਂ ਲਿਖੀ ਜਾਂਦੀ ਸਗੋਂ 20ਵੀਂ ਸਦੀ ਦੇ ਅੱਧ ਤੋਂ ਬਾਅਦ [[ਅਰਬੀ ਲਿਪੀ|Arabic script]] ਵਿੱਚ ਲਿਖੀ ਜਾਂਦੀ ਹੈ।<ref>http://www.worklib.ru/dic/%D0%B1%D1%80%D0%B0%D0%B3%D1%83%D0%B8/ "Бесписьменный язык Б."</ref> ਪਿੱਛੇ ਜਿਹੇ ਹੀ ਬਲੋਚਿਸਤਾਨ ਯੂਨੀਵਰਸਿਟੀ ਦੇ ਬਰਾਹੂਈ ਭਾਸ਼ਾ ਬੋਰਡ ਨੇ ਬਰਾਹੂਈ ਲਿਖਣ ਲਈ "ਬਰੋਲਿਕਵਾ" ਨਾਂ ਦੀ ਰੋਮਨ-ਆਧਾਰਿਤ ਲਿਪੀ ਤਿਆਰ ਕੀਤੀ ਹੈ ਜਿਸਨੂੰ ਤਾਲਾਰ ਨਾਂ ਦੇ ਅਖ਼ਬਾਰ ਨੇ ਵਰਤਣਾ ਸ਼ੁਰੂ ਕਰ ਦਿੱਤਾ ਹੈ।
 
== ਖਤਰੇ ਅਧੀਨ ਭਾਸ਼ਾਵਾ ==