1877: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''1877''' [[18ਵੀਂ ਸਦੀ]] ਅਤੇ [[1870 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸੋਮਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[1 ਜਨਵਰੀ]] - ਉਂਮੂਲਨਵਾਦ ਅੰਦੋਲਨ ਦੇ ਲੰਬੇ ਯਤਨਾਂ ਦੇ ਸਦਕਾ, ਸੰਯੁਕਤ ਰਾਜ ਅਮਰੀਕਾ ਵਿੱਚ ਗ਼ੁਲਾਮਾਂ ਦੇ ਆਯਾਤ''' ਤੇ ਆਧਿਕਾਰਿਕ ਤੌਰ ਤੇ ਪਾਬੰਦੀ ਗਈ।'''
*[[18 ਜੁਲਾਈ]] – [[ਥਾਮਸ ਐਡੀਸਨ]] ਨੇ ਪਹਿਲੀ ਵਾਰ ਇਨਸਾਨੀ ਆਵਾਜ਼ ਨੂੰ ਰੀਕਾਰਡ ਕੀਤਾ।
*[[6 ਦਸੰਬਰ]]– [[ਥਾਮਸ ਐਡੀਸਨ]] ਨੇ ਪਹਿਲੇ [[ਗਰਾਮੋਫ਼ੋਨ]] ਦੀ ਨੁਮਾਇਸ਼ ਕੀਤੀ | ਉਸ ਨੇ ਅਪਣੀ ਆਵਾਜ਼ ਵਿਚ 'ਮੇਰੀ ਹੈਡ ਏ ਲਿਟਲ ਲੈਂਬ' ਗਾ ਕੇ ਫਿਰ ਵਜਾ ਕੇ ਸੁਣਾਇਆ |