1962: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''1962''' [[20ਵੀਂ ਸਦੀ]] ਅਤੇ [[1960 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸੋਮਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[3 ਜਨਵਰੀ]] – [[ਪੋਪ]] ਨੇ [[ਕਿਊਬਾ]] ਦੇ ਪ੍ਰਧਾਨ ਮੰਤਰੀ [[ਫੀਦਲ ਕਾਸਤਰੋ]] ਨੂੰ [[ਈਸਾਈ ਧਰਮ]] 'ਚੋਂ ਖਾਰਜ ਕੀਤਾ।
* [[27 ਅਕਤੂਬਰ]] – ਰੂਸੀ ਮੁਖੀ [[ਖਰੁਸ਼ਚੇਫ਼]] ਨੇ ਐਲਾਨ ਕੀਤਾ ਕਿ ਜੇ [[ਅਮਰੀਕਾ]] [[ਟਰਕੀ]] ਵਿੱਚੋਂ ਅਪਣੀਆਂ ਮਿਜ਼ਾਈਲਾਂ ਹਟਾ ਲਵੇ ਤਾਂ [[ਰੂਸ]] ਵੀ [[ਕਿਊਬਾ]] ਵਿੱਚੋਂ ਮਿਜ਼ਾਈਲਾਂ ਹਟਾ ਲਵੇਗਾ।
* [[28 ਅਕਤੂਬਰ]] – [[ਰੂਸ]] ਦੇ ਮੁਖੀ [[ਨਿਕੀਤਾ ਖਰੁਸ਼ਚੇਵ]] ਨੇ ਅਮਰੀਕਨ ਸਰਕਾਰ ਨੂੰ ਲਿਖਿਆ ਕਿ ਰੂਸ ਨੇ ਕਿਊਬਾ ਵਿੱਚ ਅਪਣੀਆਂ ਮਿਜ਼ਾਈਲਾਂ ਹਟਾਉਣੀਆਂ ਸ਼ੁਰੂ ਕਰ ਦਿਤੀਆਂ ਹਨ।
* [[4 ਨਵੰਬਰ]] – [[ਅੱਛਰ ਸਿੰਘ ਜਥੇਦਾਰ]] [[ਅਕਾਲੀ ਦਲ]] ਦੇ ਪ੍ਰਧਾਨ ਬਣੇ।
* [[6 ਨਵੰਬਰ]] – [[ਸੰਯੁਕਤ ਰਾਸ਼ਟਰ|ਯੂ.ਐਨ.ਓ.]] ਦੀ ਜਨਰਲ ਅਸੈਂਬਲੀ ਨੇ [[ਸਾਊਥ ਅਫ਼ਰੀਕਾ]] ਦੀਆਂ 'ਐਪਾਰਥਾਈਡ' ਪਾਲਸੀਆਂ ਦੀ ਨਿੰਦਾ ਦਾ ਮਤਾ ਪਾਸ ਕੀਤਾ| ਮਤੇ ਵਿੱਚ ਸਾਰੇ ਮੁਲਕਾਂ ਨੂੰ ਸਾਊਥ ਅਫ਼ਰੀਕਾ ਨਾਲ ਫ਼ੌਜੀ ਤੇ ਮਾਲੀ ਸਬੰਧ ਤੋੜਨ ਵਾਸਤੇ ਕਿਹਾ ਗਿਆ।
* [[29 ਨਵੰਬਰ]] – [[ਅਲਜ਼ੀਰੀਆ]] ਨੇ ਕਮਿਊਨਿਸਟ ਪਾਰਟੀ ਤੇ ਪ੍ਰਤੀਬੰਧ ਕੀਤੀ |
* [[8 ਦਸੰਬਰ]] – [[ਨਿਊਯਾਰਕ]] ਵਿੱਚ ਟਿਪੋਗਰਾਫ਼ਰਾਂ ਦੀ ਯੂਨੀਅਨ ਨੇ ਹੜਤਾਲ ਕਰ ਦਿਤੀ ਜਿਹੜੀ 114 ਦਿਨ (1 ਅਪਰੈਲ, 1963 ਤਕ) ਚਲੀ।
* [[9 ਦਸੰਬਰ]]-- – [[ਡੇਵਿਡ ਲੀਨ]] ਦੀ ਮਹਾਨ ਫ਼ਿਲਮ '[[ਲਾਰੈਂਸ ਆਫ਼ ਅਰਾਬੀਆ]]' ਦਾ [[ਲੰਡਨ]] 'ਚ ਪ੍ਰੀਮੀਅਮ ਹੋਇਆ।
* [[14 ਦਸੰਬਰ]] – [[ਨਾਸਾ]] ਦਾ [[ਮੈਰੀਨਰ-2]] [[ਸ਼ੁਕਰ]] [[ਗ੍ਰਹਿ]] ਦੇ ਨੇੜੇ ਪਹੁੰਚਣ ਵਾਲਾ ਪਹਿਲਾ [[ਉਪਗ੍ਰਹਿ]] ਬਣਿਆ।
== ਜਨਮ==
* [[4 ਅਪਰੈਲ]] – ਭਾਰਤੀ ਸਮਾਜ ਸੇਵੀ ਅਤੇ ਰਾਜਨੀਤਿਕ [[ਕੈਲਾਸ਼ੋ ਦੇਵੀ]] ਦਾ ਜਨਮ ਹੋਇਆ।
* [[27 ਮਈ]] – [[ਭਾਰਤੀ]] ਕ੍ਰਿਕਟਰ [[ਰਵੀ ਸ਼ਾਸਤਰੀ]] ਦਾ ਜਨਮ ਹੋਇਆ।
== ਮਰਨ ==
{{ਸਮਾਂ-ਅਧਾਰ}}