ਦੀਨ-ਏ-ਇਲਾਹੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਦੀਨ-ੲੇ-ੲਿਲਾਹੀ''' ਸਮਰਾਟ ਅਕਬਰ ਦੁਅਾਰਾ ਚਲਾੲਿਅਾ ਗਿਅਾ ਧਰਮ ਸੀ।" ਨਾਲ਼ ਸਫ਼ਾ ਬਣਾਇਆ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
 
No edit summary
ਲਾਈਨ 1:
[[File:AbulFazlPresentingAkbarnama.jpg|thumb]]
'''ਦੀਨ-ੲੇ-ੲਿਲਾਹੀ''' ਸਮਰਾਟ ਅਕਬਰ ਦੁਅਾਰਾ ਚਲਾੲਿਅਾ ਗਿਅਾ ਧਰਮ ਸੀ।
ਅਕਬਰ ਵੱਲੋਂ ਚਲਾਇਆ ਗਿਆ ਧਰਮ ਸੀ। ਇਸ ਨੂੰ ਕਈ ਇਤਿਹਾਸਕਾਰ ਇੱਕ ਨਵਾਂ ਧਾਰਮਿਕ ਅਨੁਸ਼ਾਸਨ ਵੀ ਕਹਿੰਦੇ ਹਨ। ਇਸ ਧਰਮ ਦੀ ਸਥਾਪਨਾ ਅਕਬਰ ਨੇ 1581 ਈ: ਵਿੱਚ ਕੀਤੀ। ਦੀਨ ਏ ਇਲਾਹੀ ਨੂੰ ਸਾਰੇ ਧਰਮਾਂ ਦਾ ਸਿਰ ਵੀ ਕਹਿੰਦੇ ਹਨ। ਇਸ ਵਿੱਚ ਲਗਪਗ ਸਾਰੇ ਧਰਮਾਂ ਦੀਆਂ ਚੰਗੀਆਂ ਗੱਲਾਂ ਲਈਆਂ ਹਨ। ਪਰ ਡਾ. ਈਸ਼ਵਰੀ ਪ੍ਰਸਾਦ ਦਾ ਵਿਚਾਰ ਹੈ ਕਿ ਦੀਨ ਏ ਇਲਾਹੀ ਉਹਨਾਂ ਲੋਕਾਂ ਦਾ ਸੰਘ ਸੀ ਜੋ ਸਮਰਾਟ ਦੇ ਧਾਰਮਿਕ ਦ੍ਰਿਸ਼ਟੀਕੋਣ ਦੇ ਸਮਰਥਕ ਸਨ।