"ਵਿਸ਼ਮਲਿੰਗਕਤਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
 
[[ਤਸਵੀਰ:Love_-_Engagement.jpg|thumb|ਮਰਦ ਅਤੇ ਔਰਤ ਜਿਨ੍ਹਾਂ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਹਨ। ]]
{{ਫਰਮਾ:Sexual orientation}}
'''ਵਿਸ਼ਮਲਿੰਗਕਤਾ''' ਇੱਕ ਰੁਮਾਂਟਿਕ ਜਾਂ ਲਿੰਗਕ ਖਿੱਚ ਹੈ ਜੋ ਕਿਸੇ ਵਿਅਕਤੀ ਵਿਸ਼ੇਸ਼ ਵਿੱਚ ਵਿਰੋਧੀ [[ਲਿੰਗ]] ਜਾਂ [[ਜੈਂਡਰ]] ਲਈ ਪਾਈ ਜਾਂਦੀ ਹੈ। [[ਲਿੰਗਕ ਅਨੁਸਥਾਪਨ]] ਵਜੋਂ ਵਿਸ਼ਮਲਿੰਗਕਤਾ ਇੱਕ ਭਾਵੁਕ, ਰੁਮਾਂਟਿਕ ਜਾਂ ਲਿੰਗਕ ਖਿੱਚ ਹੀ ਹੈ ਜੋ ਇੱਕ ਵਿਅਕਤੀ ਵਿਸ਼ੇਸ਼ ਵਿੱਚ ਵਿਰੋਧੀ ਲਿੰਗ ਲਈ ਹੁੰਦਾ ਹੈ। "ਇਹ ਕਿਸੇ ਵਿਅਕਤੀ ਦੀ ਲਿੰਗਕ ਹੋਂਦ ਨੂੰ ਦਰਸ਼ਾਉਂਦਾ ਹੈ ਜਿਸਦਾ ਨਿਰਧਾਰਨ ਉਸਦਾ ਲਿੰਗਕ ਆਕਰਸ਼ਣ, ਲਿੰਗਕ ਸੁਭਾਅ ਅਤੇ ਉਹ ਭਾਈਚਾਰਾ ਕਰਦਾ ਹੈ ਜਿਸ ਵਿੱਚ ਉਹਨਾਂ ਦੇ ਵਰਗੀਆਂ ਲਿੰਗਕ ਖਿੱਚਾਂ ਵਾਲੇ ਲੋਕ ਰਹਿੰਦੇ ਹਨ।"<ref name="apahelp">{{ਫਰਮਾ:Cite web|title = Sexual orientation, homosexuality and bisexuality|publisher = [[American Psychological Association]]|accessdate = August 10, 2013|url = http://www.apa.org/helpcenter/sexual-orientation.aspx|archivedate = August 8, 2013|archiveurl = https://web.archive.org/web/20130808032050/http://www.apa.org/helpcenter/sexual-orientation.aspx}}</ref><ref name="brief">{{ਫਰਮਾ:Cite web|url = http://www.courtinfo.ca.gov/courts/supreme/highprofile/documents/Amer_Psychological_Assn_Amicus_Curiae_Brief.pdf|title = APA California Amicus Brief|publisher = Courtinfo.ca.gov|date = |accessdate = 2013-10-11}}</ref>
 
ਵਿਸ਼ਮਲਿੰਗਕਤਾ [[ਲਿੰਗਕ ਅਨੁਸਥਾਪਨ]] ਦੀਆਂ ਤਿੰਨ ਮੁੱਖ ਸ਼੍ਰੇਣੀਆਂ ਵਿਚੋਂ ਇੱਕ ਹੈ ਜੋ ਕਿਸੇ ਵੀ ਤਰ੍ਹਾਂ ਦੀ ਲਿੰਗਕ ਖਿੱਚ ਰੱਖਦੀਆਂ ਹਨ। ਬਾਕੀ ਦੋ ਸ਼੍ਰੇਣੀਆਂ [[ਸਮਲਿੰਗਕਤਾ]] ਅਤੇ [[ਦੁਲਿੰਗਕਤਾ]] ਹਨ। ਜੋ ਕੋਈ ਵੀ ਵਿਸ਼ਮਲਿੰਗੀ ਵੀ ਹੈ, ਉਸਨੂੰ ਕਈ ਵਾਰ ਸਟਰੇਟ ਵੀ ਕਹਿ ਦਿੱਤਾ ਜਾਂਦਾ ਹੈ।