ਰੁਥ ਬੈਨੇਡਿਕਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 19:
 
==ਜੀਵਨ==
ਰੁਥ ਦਾ ਜਨਮ ਨਿਊ ਯਾਰਕ ਸ਼ਹਿਰ ਵਿੱਚ 5 ਜੂਨ 1887 ਨੂੰ ਹੋਇਆ। ਇਸ ਦੇ ਪਿਤਾ ਦਾ ਨਾਂ ਫਰੈਡਰਿਕ ਫਲਟਨ ਅਤੇ ਮਾਂ ਦਾ ਨਾਮ ਬਿਆਟ੍ਰੀਸ ਸੀ।<ref name="Young 2005">Young 2005</ref><ref name="Caffrey">Caffrey 1989.</ref> ਇਸ ਦੀ ਮਾਂ ਸਕੂਲ ਵਿੱਚ ਅਧਿਆਪਕ ਸੀ ਅਤੇ ਇਸ ਦਾ ਪਿਤਾ ਹੋਮਿਓਪੈਥਿਕ ਡਾਕਟਰ ਅਤੇ ਸਰਜਨ ਸੀ।<ref name="Young 2005"/>
 
7 ਸਾਲ ਦੀ ਛੋਟੀ ਉਮਰ ਵਿੱਚ ਹੀ ਇਸਨੇ ਲਿਖਣਾ ਸ਼ੁਰੂ ਕੀਤਾ। ਉਸ ਦਾ ਪਸੰਦੀਦਾ ਲੇਖਕ [[ਜੀਨ ਐਂਜਲੋ]] ਸੀ। ਉਸ ਆਪਣੀਆਂ ਰਚਨਾਵਾਂ ਵਿੱਚ ਜੀਵਨ ਦੀਆਂ ਸੱਚਾਈਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਛੋਟੀ ਉਮਰ ਵਿੱਚ ਹੀ ਉਸਨੇ ਮਨੁੱਖ ਉੱਤੇ ਮੌਤ ਦੇ ਪ੍ਰਭਾਵਾਂ ਬਾਰੇ ਸੋਚਣਾ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਉਸਨੇ ਆਪਣੀ ਕਿਤਾਬ "ਪੈਟਰਨਜ਼ ਆਫ ਕਲਚਰ" ਵਿੱਚ ਪੂਏਬਲੋ ਸਭਿਆਚਾਰ ਵਿੱਚ ਮੌਤ ਦੇ ਸੰਕਲਪ ਦਾ ਅਧਿਐਨ ਕੀਤਾ।