7 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਾਕਿਆ: clean up using AWB
No edit summary
ਲਾਈਨ 4:
'''7 ਜਨਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 7ਵਾਂ ਦਿਨ ਹੁੰਦਾ ਹੈ। ਸਾਲ ਦੇ 358 (ਲੀਪ ਸਾਲ ਵਿੱਚ 359) ਦਿਨ ਬਾਕੀ ਹੁੰਦੇ ਹਨ।
== ਵਾਕਿਆ ==
* [[1789]] – [[ਅਮਰੀਕਾ]] ਵਿਚ ਰਾਸ਼ਟਰਪਤੀ ਦੀ ਚੋਣ ਵਾਸਤੇ ਵੋਟਾਂ ਪਈਆਂ; [[ਜਾਰਜ ਵਾਸ਼ਿੰਗਟਨ]] ਰਾਸ਼ਟਰਪਤੀ ਚੁਣੇ ਗਏ।
* [[1797]] [[ਇਟਲੀ]]– ਦਾ [[ਇਟਲੀ ਦਾ ਝੰਡਾ|ਵਰਤਮਾਨ ਝੰਡਾ]] ਪਹਿਲੀ ਵਾਰ ਵਰਤੋਂ ਵਿੱਚ ਲਿਆਂਦਾ ਗਿਆ।
* [[1924]] – '''[[ਕੌਮਾਂਤਰੀ ਹਾਕੀ ਸੰਘ]]''' ਦੀ [[ਪੈਰਿਸ]] ਵਿੱਚ ਸਥਾਪਨਾ ਕੀਤੀ ਗਈ।
* [[1989]] [[ਅਕਿਹਿਤੋ]], ਜਪਾਨ ਦੀ ਮੌਜੂਦਾ ਸਮਰਾਟ, ਨੇ ਆਪਨੇ ਪਿਤਾ [[ਹਿਰੋਹਿਤੋ]] ਦੀ ਮੌਤ ਉੱਪਰੰਤ ਸਿੰਘਾਸਣ ਸੰਭਾਲਿਆ।
* [[1924]] – [[ਅਕਾਲ ਤਖ਼ਤ]] 'ਤੇ ਅੰਗਰੇਜ਼ ਪੁਲਿਸ ਆ ਪੁੱਜੀ ਅਤੇ 62 ਨੂੰ ਗਿ੍ਫ਼ਤਾਰੀ ਹੋੲੇ।
* [[1953]] – [[ਅਮਰੀਕਾ ]]ਦੇ ਰਾਸ਼ਟਰਪਤੀ [[ਹੇਰੀ ਟਰੂਮੈਨ]] ਨੇ [[ਹਾਈਡਰੋਜ਼ਨ ਬੰਬ]] ਬਣਾਉਣ ਦਾ ਐਲਾਨ ਕੀਤਾ।
* [[1959]] – [[ਅਮਰੀਕਾ]] ਨੇ ਅਖ਼ੀਰ [[ਕਿਊਬਾ]] ਵਿਚ [[ਫ਼ੀਡੈਟ ਕਾਸਟਰੋ]] ਦੀ ਸਰਕਾਰ ਨੂੰ ਮਾਨਤਾ ਦਿਤੀ।
* [[1961]] – [[ਮਾਸਟਰ ਤਾਰਾ ਸਿੰਘ]] [[ਜਵਾਹਰ ਲਾਲ ਨਹਿਰੂ]] ਨੂੰ [[ਭਾਵ ਨਗਰ]] ਜਾ ਕੇ ਮਿਲਿਆ।
* [[1989]] – [[ਅਕਿਹਿਤੋ]], ਜਪਾਨ ਦੀ ਮੌਜੂਦਾ ਸਮਰਾਟ, ਨੇ ਆਪਨੇ ਪਿਤਾ [[ਹਿਰੋਹਿਤੋ]] ਦੀ ਮੌਤ ਉੱਪਰੰਤ ਸਿੰਘਾਸਣ ਸੰਭਾਲਿਆ।
* [[1999]] – [[ਅਮਰੀਕਾ ਦੀ ਸੈਨੇਟ]] ਨੇ ਰਾਸ਼ਟਰਪਤੀ [[ਬਿਲ ਕਲਿੰਟਨ]] 'ਤੇ ਮੋਨਿਕਾ ਲੈਵਿੰਸਕੀ ਨਾਲ ਇਸ਼ਕ ਸਬੰਧੀ ਝੂਠ ਬੋਲਣ ਦਾ ਮੁਕੱਦਮਾ ਸ਼ੁਰੂ ਕੀਤਾ।
* [[2009]] – [[ਰੂਸ]] ਨੇ [[ਯੂਕਰੇਨ]] ਰਾਹੀਂ [[ਯੂਰਪ]] ਨੂੰ ਆਉਂਦੀ ਗੈਸ ਸਪਲਾਈ ਬੰਦ ਕੀਤੀ।
 
==ਛੁੱਟੀਆਂ ==
 
== ਜਨਮ ==
* [[1947]] – [[ਭਾਰਤੀ]] ਲੇਖਕ, ਪੱਤਰਕਾਰ [[ਸ਼ੋਭਾ ਡੇ]] ਦਾ ਜਨਮ।
 
[[ਸ਼੍ਰੇਣੀ:ਜਨਵਰੀ]]