1992: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''1992''' [[20ਵੀਂ ਸਦੀ]] ਅਤੇ [[1990 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਬੁੱਧਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[8 ਜਨਵਰੀ]] – [[ਟੋਕੀਓ]] ਵਿਚ ਇਕ ਡਿਨਰ ਦੌਰਾਨ [[ਅਮਰੀਕਾ]] ਦੇ ਰਾਸ਼ਟਰਪਤੀ [[ਜਾਰਜ ਵਾਕਰ ਬੁਸ਼]] ਨੂੰ ਉਲਟੀ ਆਈ, ਜੋ ਉਸ ਨੇ ਨਾਲ ਬੈਠੇ ਜਪਾਨੀ ਮੁੱਖ ਮੰਤਰੀ ਦੇ ਕਪੜਿਆਂ 'ਤੇ ਕਰ ਦਿਤੀ ਅਤੇ ਨੀਮ ਬੇਹੋਸ਼ ਹੋ ਗਿਆ।
* [[3 ਅਪਰੈਲ]] – ਜਸਟਿਸ [[ਅਜੀਤ ਸਿੰਘ ਬੈਂਸ]] ਉੱਤੇ ਝੂਠਾ ਕੇਸ ਪਾ ਕੇ ਉਨ੍ਹਾਂ ਨੂੰ ਗੋਲਫ਼ ਕਲਬ ਵਿੱਚੋਂ ਹਥਕੜੀ ਲਾ ਕੇ ਗ੍ਰਿਫ਼ਤਾਰ ਕੀਤਾ ਗਿਆ।
* [[8 ਨਵੰਬਰ]] – [[ਬਰਲਿਨ]] ([[ਜਰਮਨ]]) ਵਿੱਚ ਨਸਲੀ ਹਿੰਸਾ ਵਿਰੁਧ ਜਲੂਸ 'ਚ ਸਾਢੇ ਤਿੰਨ ਲੱਖ ਲੋਕ ਸ਼ਾਮਲ ਹੋਏ।
* [[11 ਨਵੰਬਰ]] – [[ਇੰਗਲੈਂਡ]] ਦੇ [[ਚਰਚ]] ਨੇ ਔਰਤਾਂ ਨੂੰ ਪਾਦਰੀ ਬਣਾਉਣ ਵਾਸਤੇ ਮਨਜ਼ੂਰੀ ਦਿਤੀ।
* [[6 ਦਸੰਬਰ]] – ਹਜ਼ਾਰਾਂ ਹਿੰਦੂ ਦਹਿਸ਼ਤਗਰਦਾਂ ਨੇ [[ਅਯੁੱਧਿਆ]] ਵਿਚ ਚੌਧਵੀਂ ਸਦੀ ਦੀ [[ਬਾਬਰੀ ਮਸਜਿਦ]] ਢਾਹ ਦਿਤੀ |
== ਜਨਮ==
== ਮਰਨ ==