1989: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 2:
'''1989''' [[20ਵੀਂ ਸਦੀ]] ਅਤੇ [[1980 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਐਤਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[7 ਜਨਵਰੀ]] – [[ਅਕਿਹਿਤੋ]], ਜਪਾਨ ਦੀ ਮੌਜੂਦਾ ਸਮਰਾਟ, ਨੇ ਆਪਨੇ ਪਿਤਾ [[ਹਿਰੋਹਿਤੋ]] ਦੀ ਮੌਤ ਉੱਪਰੰਤ ਸਿੰਘਾਸਣ ਸੰਭਾਲਿਆ।
* [[26 ਮਾਰਚ]] – [[ਰੂਸ]] ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ। [[ਬੋਰਿਸ ਯੈਲਤਸਿਨ]] ਰਾਸ਼ਟਰਪਤੀ ਚੁਣਿਆ ਗਿਆ।
* [[30 ਮਈ]] – [[ਚੀਨ]] ਦੀ ਰਾਜਧਾਨੀ [[ਬੀਜਿੰਗ]] ਵਿੱਚ ਵਿਦਿਆਰਥੀਆਂ ਨੇ 33 ਫ਼ੁੱਟ ਉੱਚਾ ‘[[ਡੈਮੋਕਰੇਸੀ ਦੀ ਦੇਵੀ]]’ ਦਾ ਬੁੱਤ ਖੜਾ ਕੀਤਾ।
* [[3 ਜੂਨ]] – [[ਚੀਨੀ]] ਫ਼ੌਜ ਨੇ [[ਤਿਆਨਾਨਮੇਨ ਚੌਕ]] ਵਿੱਚ ਡੈਮੋਕਰੇਸੀ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੂੰ ਸਾਰੇ ਪਾਸਿਉਂ ਘੇਰਾ ਪਾ ਕੇ ਸੈਂਕੜੇ ਮਾਰ ਦਿਤੇ ਅਤੇ ਹਜ਼ਾਰਾਂ ਗ੍ਰਿਫ਼ਤਾਰ ਕਰ ਲਏ।
* [[23 ਜੂਨ]] – ਫ਼ਿਲਮ '[[ਬੈਟਮੈਨ]]' ਰੀਲੀਜ਼ ਕੀਤੀ ਗਈ। ਇਸ ਫ਼ਿਲਮ ਨੇ 40 ਕਰੋੜ ਡਾਲਰ ਦੀ ਕਮਾਈ ਕੀਤੀ। ਇਸ ਨੂੰ ਬਹੁਤ ਸਾਰੇ ਐਵਾਰਡ ਵੀ ਹਾਸਲ ਹੋਏ।
* [[13 ਅਕਤੂਬਰ]] – ਅਮਰੀਕਨ ਰਾਸ਼ਟਰਪਤੀ [[ਰੌਨਲਡ ਰੀਗਨ]] ਨੇ [[ਪਨਾਮਾ]] ਦੇ ਹਾਕਮ [[ਮੈਨੂਅਲ ਐਨਟੋਨੀਓ ਨੋਰੀਏਗਾ]] ਦਾ ਤਖ਼ਤ ਪਲਟਣ ਦਾ ਐਲਾਨ ਕੀਤਾ।
* [[1 ਨਵੰਬਰ]] – [[ਈਸਟ ਜਰਮਨ]] ਨੇ [[ਚੈਕੋਸਲਵਾਕੀਆ]] ਨਾਲ ਬਾਰਡਰ ਖੋਲਿ੍ਹਆ ਤਾਂ ਕਮਿਉਨਿਸਟ ਸਰਕਾਰ ਤੋਂ ਦੁਖੀ ਹੋਏ ਹਜ਼ਾਰਾਂ [[ਜਰਮਨ]] ਮੁਲਕ 'ਚੋੋਂ ਭੱਜ ਨਿਕਲੇ।
* [[4 ਨਵੰਬਰ]] – [[ਜਰਮਨ]] 'ਚ ਡੈਮੋਕਰੇਸੀ ਦੀ ਮੰਗ ਦੇ ਹੱਕ 'ਚ [[ਬਰਲਿਨ]] 'ਚ 10 ਲੱਖ ਲੋਕਾਂ ਨੇ ਰੈਲੀਆਂ ਕੀਤੀਆਂ।
* [[29 ਨਵੰਬਰ]] – [[ਭਾਰਤ ਦੀਆਂ ਆਮ ਚੋਣਾਂ]] ਵਿਚ [[ਕਾਂਗਰਸ]] ਨੂੰ ਬੁਰੀ ਤਰ੍ਹਾਂ ਹਾਰ ਮਿਲੀ
* [[1 ਦਸੰਬਰ]] – [[ਪੂਰਬੀ ਜਰਮਨ]] ਨੇ ਕਮਿਊਨਿਸਟ ਪਾਰਟੀ ਦੀ ਸਿਆਸੀ ਉੱਚਤਾ ਦੇ ਕਾਨੂੰਨ ਨੂੰ ਖ਼ਤਮ ਕੀਤਾ।
*[[2 ਦਸੰਬਰ]]– [[ਵਿਸ਼ਵਨਾਥ ਪ੍ਰਤਾਪ ਸਿੰਘ|ਵੀ.ਪੀ. ਸਿੰਘ]] [[ਭਾਰਤ]] ਦਾ ਪ੍ਰਧਾਨ ਮੰਤਰੀ ਬਣਿਆ।
* [[2 ਦਸੰਬਰ]] – [[ਵਿਸ਼ਵਨਾਥ ਪ੍ਰਤਾਪ ਸਿੰਘ|ਵੀ.ਪੀ. ਸਿੰਘ]] [[ਭਾਰਤ]] ਦਾ ਪ੍ਰਧਾਨ ਮੰਤਰੀ ਬਣਿਆ।
* [[3 ਦਸੰਬਰ]] – ਅਮਰੀਕਨ ਰਾਸ਼ਟਰਪਤੀ [[ਜਾਰਜ ਵਾਕਰ ਬੁਸ਼]] ਅਤੇ ਰੂਸੀ ਮੁਖੀ [[ਮਿਖਾਇਲ ਗੋਰਬਾਚੇਵ]] ਨੇ [[ਮਾਲਟਾ]] ਵਿਚ ਮੀਟਿੰਗ ਕੀਤੀ ਅਤੇ ਇਕ ਦੂਜੇ ਵਿਰੁਧ 'ਠੰਢੀ ਜੰਗ' ਖ਼ਤਮ ਕਰਨ ਦਾ ਐਲਾਨ ਕੀਤਾ |
==ਜਨਮ==
==ਮੌਤ==
* [[3 ਜੂਨ]] – [[ਇਰਾਨ]] ਦੇ ਰਾਸ਼ਟਰਪਤੀ ਅਤੇ ਧਾਰਮਕ ਮੁਖੀ [[ਰੂਹੁੱਲਾ ਖ਼ੁਮੈਨੀ|ਅਤਾ ਉੱਲਾ ਖੁਮੀਨੀ]] ਦੀ ਮੌਤ ਹੋਈ।
* [[25 ਦਸੰਬਰ]] – [[ਰੋਮਾਨੀਆ]] ਦੇ ਗੱਦੀਉਂ ਲਾਹੇ ਗਏ ਹਾਕਮ [[ਚਚੈਸਕੂ]] ਅਤੇ ਉਸ ਦੀ ਪਤਨੀ ਨੂੰ ਮਿਲਟਰੀ ਅਦਾਲਤ ਨੇ ਸਜ਼ਾ-ਏ-ਮੌਤ ਦੇ ਕੇ ਗੋਲੀਆਂ ਨਾਲ ਉਡਾ ਦਿਤਾ।
{{ਸਮਾਂ-ਅਧਾਰ}}