2009: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''2009 (20''' [[21ਵੀਂ ਸਦੀ]] ਅਤੇ [[2000 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਵੀਰਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[7 ਜਨਵਰੀ]] – [[ਰੂਸ]] ਨੇ [[ਯੂਕਰੇਨ]] ਰਾਹੀਂ [[ਯੂਰਪ]] ਨੂੰ ਆਉਂਦੀ ਗੈਸ ਸਪਲਾਈ ਬੰਦ ਕੀਤੀ।
* [[8 ਜਨਵਰੀ]] – [[ਮਿਸਰ]] ਵਿਚ ਸਾਇੰਸਦਾਨਾਂ 4300 ਸਾਲ ਪੁਰਾਣੇ [[ਪਿਰਾਮਿਡ]] ਵਿਚ [[ਸੈਸ਼ੈਸ਼ਟ ਰਾਣੀ]] ਦੀ '[[ਮਮੀ]]' (ਮਸਾਲਿਆ ਨਾਲ ਸੰਭਾਲ ਕੇ ਰੱਖੀ ਦੇਹ) ਲੱਭੀ।
* [[11 ਨਵੰਬਰ]] – [[ਪੰਜਾਬ]] ਸਰਕਾਰ ਦੀ ਵਜ਼ਾਰਤ ਨੇ [[ਭਾਰਤੀ ਦੰਡ ਵਿਧਾਨ]] ਦੀ ਧਾਰਾ 295 ਏ ਅਤੇ 153 ਏ ਵਿੱਚ ਸੋਧ ਕਰ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਵਿੱਚ ਸਖ਼ਤ ਸਜ਼ਾਵਾਂ ਦੇਣ ਵਾਸਤੇ ਸੋਧ ਨੂੰ ਮਨਜ਼ੂਰੀ ਦਿਤੀ।