1971: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 2:
'''1971''' [[20ਵੀਂ ਸਦੀ]] ਅਤੇ [[1970 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ੁੱਕਰਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[5 ਜਨਵਰੀ]] – [[ਆਸਟ੍ਰੇਲੀਆ]] ਅਤੇ [[ਇੰਗਲੈਂਡ]] ਵਿੱਚਕਾਰ ਸੰਸਾਰ ਦਾ ਪਹਿਲਾ '''[[ਇੱਕ ਦਿਨਾ ਅੰਤਰਰਾਸ਼ਟਰੀ]]''' [[ਕ੍ਰਿਕਟ]] ਮੁਕਾਬਲਾ ਖੇਡਿਆ ਗਿਆ।
* [[8 ਜਨਵਰੀ]] – ਅੰਤਰਰਾਸ਼ਟਰੀ ਦਬਾਵ ਦੇ ਕਾਰਨ [[ਪਾਕਿਸਤਾਨ]] ਦੇ [[ਰਾਸ਼ਟਰਪਤੀ]] [[ਜ਼ੁਲਫੀਕਾਰ ਅਲੀ ਭੁੱਟੋ]] ਨੇ ਬੰਗਾਲੀ ਅਾਗੂ [[ਸ਼ੇਖ ਮੁਜੀਬੁਰਹਿਮਾਨ]] ਨੇ ਜੇਲ ਤੋਂ ਰਿਹਾਅ ਕਿੱਤਾ, ਜਿਸ ਨੂੰ [[ਬੰਗਲਾਦੇਸ਼]] ਦੇ ਆਜ਼ਾਦੀ ਘੋਸ਼ਿਤ ਕਰਨ ਲਈ ਬੰਦੀ ਬਣਾਇਆ ਗਿਆ ਸੀ।
* [[26 ਮਾਰਚ]] – [[ਸ਼ੇਖ਼ ਮੁਜੀਬੁਰ ਰਹਿਮਾਨ]] ਨੇ [[ਪਾਕਿਸਤਾਨ]]ੀ ਪਾਰਲੀਮੈਂਟ ਦੀਆਂ ਚੋਣਾਂ ਜਿੱਤਣ ਮਗਰੋਂ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਮੁਲਕ [[ਬੰਗਲਾਦੇਸ਼]] ਐਲਾਨਿਆ।