ਬਹੁਰਾਸ਼ਟਰੀ ਕਾਰਪੋਰੇਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਬਹੁਰਾਸ਼ਟਰੀ ਕਾਰਪੋਰੇਸ਼ਨ'''([[ਅੰਗ੍ਰੇਜ਼ੀ]]:Multinational corporation) ਇੱਕ ਨਿਗਮ ਜਾਂ ਉਪਕਰਮ ਹੁੰਦਾ ਹੈ ਜੋ ਕਿ ਘੱਟ ਤੋਂ ਘੱਟ ਦੋ ਦੇਸ਼ਾਂ ਜਾਂ ਰਾਸ਼ਟਰਾਂ ਵਿੱਚ ਉਤਪਾਦਨ ਦੀ ਸਥਾਪਨਾ ਦਾ ਪ੍ਰਬੰਧਨ ਕਰਦੇ ਹਨ, ਜਾਂ ਸੇਵਾਵਾਂ ਉਪਲੱਬਧ ਕਰਦੇ ਹਨ। ਕਈ ਬਹੁਤ ਵੱਡੀ ਬਹੁ-ਰਾਸ਼ਟਰੀ ਕੰਪਨੀਆਂ ਦੇ ਬਜਟ ਤਾਂ ਕਈ ਦੇਸ਼ਾਂ ਦੇ ਸਾਲਾਨਾ ਆਰਥਕ ਬਜਟ ਤੋਂ ਵੀ ਜ਼ਿਆਦਾ ਹੁੰਦੇ ਹਨ। ਇਹਨਾਂ ਕੰਪਨੀਆਂ ਦੀ ਮਕਾਮੀ ਮਾਲੀ ਹਾਲਤ ਅਤੇ ਅੰਤਰਾਸ਼ਟਰੀ ਸੰਬੰਧਾਂ ਉੱਤੇ ਸ਼ਕਤੀਸ਼ਾਲੀ ਪ੍ਰਭਾਵ ਹੁੰਦਾ ਹੈ। ਇਹਨਾਂ ਕੰਪਨੀਆਂ ਦੀ ਵਿਸ਼ਵਵਿਆਪਕੀਕਰਣ ਵਿੱਚ ਅਹਿਮ ਭੂਮਿਕਾ ਹੁੰਦੀ ਹੈ। ਇਨ੍ਹਾਂ ਨੂੰ ਪ੍ਰਚੱਲਤ ਭਾਸ਼ਾ ਵਿੱਚ ਐੱਮਐੱਨਸੀ ਜਾਂ ਮਲਟੀਨੇਸ਼ਨਲ ਕੰਪਨੀ ਵੀ ਕਹਿੰਦੇ ਹਨ।