ਬਹੁਰਾਸ਼ਟਰੀ ਕਾਰਪੋਰੇਸ਼ਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
'''ਬਹੁਰਾਸ਼ਟਰੀ ਕਾਰਪੋਰੇਸ਼ਨ'''([[ਅੰਗ੍ਰੇਜ਼ੀ]]:Multinational corporation)<ref name="pitelis">{{cite book |last= Pitelis |first= Christos |title= The nature of the transnational firm |author2=Roger Sugden |year= 2000 |publisher= Routledge |location= |isbn= 0-415-16787-6 |page= 72 |url= https://books.google.com/books?id=mXjeiQYR088C&printse}}</ref> ਇੱਕ ਨਿਗਮ ਜਾਂ ਉਪਕਰਮ ਹੁੰਦਾ ਹੈ ਜੋ ਕਿ ਘੱਟ ਤੋਂ ਘੱਟ ਦੋ ਦੇਸ਼ਾਂ ਜਾਂ ਰਾਸ਼ਟਰਾਂ ਵਿੱਚ ਉਤਪਾਦਨ ਦੀ ਸਥਾਪਨਾ ਦਾ ਪ੍ਰਬੰਧਨ ਕਰਦੇ ਹਨ, ਜਾਂ ਸੇਵਾਵਾਂ ਉਪਲੱਬਧ ਕਰਦੇ ਹਨ।<ref>http://www2.econ.iastate.edu/classes/econ355/choi/mul.htm</ref><ref>Roy D. Voorhees, Emerson L. Seim, and John I. Coppett, "Global Logistics and Stateless Corporations," ''Transportation Practitioners Journal'' 59, 2 (Winter 1992): 144-51.</ref> ਕਈ ਬਹੁਤ ਵੱਡੀ ਬਹੁ-ਰਾਸ਼ਟਰੀ ਕੰਪਨੀਆਂ ਦੇ ਬਜਟ ਤਾਂ ਕਈ ਦੇਸ਼ਾਂ ਦੇ ਸਾਲਾਨਾ ਆਰਥਕ ਬਜਟ ਤੋਂ ਵੀ ਜ਼ਿਆਦਾ ਹੁੰਦੇ ਹਨ। ਇਹਨਾਂ ਕੰਪਨੀਆਂ ਦੀ ਮਕਾਮੀ ਮਾਲੀ ਹਾਲਤ ਅਤੇ ਅੰਤਰਾਸ਼ਟਰੀ ਸੰਬੰਧਾਂ ਉੱਤੇ ਸ਼ਕਤੀਸ਼ਾਲੀ ਪ੍ਰਭਾਵ ਹੁੰਦਾ ਹੈ। ਇਹਨਾਂ ਕੰਪਨੀਆਂ ਦੀ ਵਿਸ਼ਵਵਿਆਪਕੀਕਰਣ ਵਿੱਚ ਅਹਿਮ ਭੂਮਿਕਾ ਹੁੰਦੀ ਹੈ। ਇਨ੍ਹਾਂ ਨੂੰ ਪ੍ਰਚੱਲਤ ਭਾਸ਼ਾ ਵਿੱਚ ਐੱਮਐੱਨਸੀ ਜਾਂ ਮਲਟੀਨੇਸ਼ਨਲ ਕੰਪਨੀ ਵੀ ਕਹਿੰਦੇ ਹਨ।
 
==ਬਾਹਰੀ ਜੋੜ==
* [http://www.globalpolicy.org/socecon/tncs/tables.htm Data on transnational corporations]
* [http://www.unctad.org/Templates/Page.asp?intItemID=2095&lang=1 UNCTAD publications on multinational corporations]
 
 
==ਹਵਾਲੇ==