ਰਣਵੀਰ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 14:
<!-- Ranveer Singh's parents are not notable to be included in the infobox, per [[WP:NOTABILITY]] policy -->
}}
'''ਰਣਵੀਰ ਸਿੰਘ ਭਵਨਾਨੀ''' ਇੱਕ ਭਾਰਤੀ ਹਿੰਦੀ ਫਿਲਮੀ ਅਦਾਕਾਰ ਹੈ। ਉਸਨੇ ਆਪਣੇ ਫਿਲਮੀ ਜੀਵਨ ਦੀ ਸ਼ੁਰੁਆਤ 2010 ਵਿੱਚ [[ਯਸ਼ ਰਾਜ]] ਦੀ ਫਿਲਮ [[ਬੈਂਡ ਬਾਜਾ ਬਰਾਤ]] ਤੋਂ ਕੀਤੀ ਸੀ। ਇਹ ਫਿਲਮ ਇੱਕ ਕਾਮਯਾਬ ਫਿਲਮ ਸੀ ਅਤੇ ਇਸ ਲਈ ਉਸਨੂੰ ''ਬੇਸਟ ਡੈਬੀਊ ਅਦਾਕਾਰ'' ਲਈ ਫਿਲਮਫੇਅਰ ਇਨਾਮ ਵੀ ਮਿਲਿਆ।
 
ਰਣਵੀਰ ਨੇ [[ਲੂਟੇਰਾ]] ਫਿਲਮ ਵਿੱਚ ਇੱਕ ਲੂਟੇਰੇ ਦੀ, [[ਗੋਲੀਓ ਕੀ ਰਾਸਲੀਲਾ ਰਾਮ-ਲੀਲਾ]] ਵਿੱਚ ਇੱਕ ਦੁਖਾਂਤ ਰੋਮਾਂਸ ਅਤੇ 2014 ਵਿੱਚ [[ਗੁੰਡੇ]] ਵਿੱਚ ਬੰਗਾਲੀ ਮੁਜਰਮ ਵੱਜੋਂ ਐਕਸ਼ਨ ਡਰਾਮਾ ਵਿੱਚ ਅਦਾਕਾਰੀ ਕੀਤੀ। ''ਗੋਲੀਓ ਕੀ ਰਾਸਲੀਲਾ ਰਾਮ-ਲੀਲਾ'' ਵਿੱਚ ਅਦਾਕਾਰੀ ਲਈ ਉਸਨੂੰ ''ਫਿਲਮਫੇਅਰ ਅਵਾਰਡ ਫਾਰ ਬੇਸਟ ਐਕਟਰ'' ਲਈ ਨਾਮਜਦ ਕੀਤਾ ਗਇਆ। 2015 ਵਿੱਚ ਉਸਨੇ [[ਦਿਲ ਧੜਕਨੇ ਦੋ]] ਅਤੇ [[ਬਾਜੀਰਾਓ ਮਸਤਾਨੀ]] ਵਿੱਚ ਅਦਾਕਾਰੀ ਕੀਤੀ।
 
==ਹਵਾਲੇ==