ਦਮੋਦਰ ਦਾਸ ਅਰੋੜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 6:
ਹੀਰ ਦਾਮੋਦਰ ਇੱਕ ਲੰਬੀ ਬਿਆਨੀਆਂ ਕਵਿਤਾ ਦਾ ਇੱਕ ਨਮੂਨਾ ਹੈ ਜੋ ਕੀ ਲਹਿੰਦੀ ਦੀ ਉਪ-ਭਾਸ਼ਾ ਝਾਂਗੀ ਵਿੱਚ ਲਿਖੀ ਗਈ ਹੈ। ਹੀਰ ਦਮੋਦਰ ਦੀ ਬੋਲੀ ਉੱਤੇ ਉਸ ਸਮੇਂ ਦੀ ਪ੍ਰਚਲਤ ਲੋਕ-ਬੋਲੀ ਫਾਰਸੀ ਦਾ ਪ੍ਰਭਾਵ ਪ੍ਰਤੱਖ ਨਜਰ ਆਉਂਦਾ ਹੈ। ਉਸ ਦੀ ਸ਼ਬਦਾਵਲੀ ਉੱਪਰ ਗੁਰਮਤਿ ਅਤੇ ਸੂਫੀ ਸ਼ਬਦਾਵਲੀ ਦਾ ਵੀ ਪ੍ਰਭਾਵ ਹੈ। ਦਮੋਦਰ ਦੇ ਕਿੱਸੇ ਵਿੱਚ ਥਾਂ ਥਾਂ ਅਕਬਰ ਦੇ ਰਾਜ ਦਾ ਵਰਣਨ ਆਉਂਦਾ ਹੈ। ਇਸ ਲਈ, ਇਸ ਕਿੱਸੇ ਦੀ ਰਚਨਾ ਅਕਬਰ ਦੇ ਸਮੇਂ ਜਾਪਦੀ ਹੈ-
"ਪਾਤਸ਼ਾਹੀ ਜੋ ਅਕਬਰ ਸੰਦੀ, ਹੀਲ-ਹੁੱਜਤ ਨਾ ਕਾਈ।"
==ਹਵਾਲੇ==
{{ਹਵਾਲੇ}}
 
==ਬਾਹਰਲੇ ਲਿੰਕ==
*[http://www.apnaorg.com/poetry/damuder/ ਹੀਰ ਦਮੋਦਰ ਆਨਲਾਈਨ ਪੜ੍ਹੋ]
 
==ਹਵਾਲੇ==
{{ਹਵਾਲੇ}}
{{ਅਧਾਰ}}
[[ਸ਼੍ਰੇਣੀ:ਪੰਜਾਬੀ ਕਵੀ]]