ਅਬਦੁਲ ਹਕੀਮ ਬਹਾਵਲਪੁਰੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Akash Pannu (ਗੱਲ-ਬਾਤ | ਯੋਗਦਾਨ) No edit summary |
Akash Pannu (ਗੱਲ-ਬਾਤ | ਯੋਗਦਾਨ) No edit summary |
||
ਲਾਈਨ 1:
ਅਬਦੁਲ ਹਕੀਮ ਬਹਾਵਲਪੁਰੀ ਪੰਜਾਬੀ ਕਿੱਸਾਕਾਰ ਸੀ। ਇਸ ਦਾ ਜਨਮ 1747 ਈ: ਨੂੰ ਬਹਾਵਲਪੁਰ, ਜੋ ਕਿ ਪਾਕਿਸਤਾਨ ਵਿੱਚ ਹੈ ਉੱਥੇ ਹੋਇਆ। ਉਸ ਸਮੇਂ ਬਹਾਵਲਪੁਰ ਰਿਆਸਤ ਉੱਤੇ ਨਵਾਬ ਬਹਾਵਰ ਖ਼ਾਂ ਦਾ ਰਾਜ ਸੀ। ਉਸ ਦੇ ਨਾਂ ਉੱਤੇ ਹੀ ਇਸ ਰਿਆਸਤ ਦਾ ਨਾਂ ਪੈ ਗਿਆ ਸੀ। ਅਬਦੁਲ ਦੇ ਨਾਮ ਵਿੱਚ ਬੇਸ਼ੱਕ ਹਕੀਮ ਆਉਂਦਾ ਹੈ ਪਰ ਪੇਸ਼ੇ ਪੱਖੋਂ ਪਿੰਡ ਦੇ ਮਦਰੱਸੇ ਵਿੱਚ ਵਿੱਦਿਆ ਦੇਣ ਦਾ ਕੰਮ ਕਰਦਾ ਸੀ।
|