"ਰਤਨ ਨਾਥ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਰਤਨ ਨਾਥ ਨਾਥ ਸੰਪਰਦਾਇ ਦਾ ਇੱਕ ਜੋਗੀ ਸੀ। ਇਸ ਦਾ ਜਨਮ ਬਠਿੰਡੇ ਦਾ ਹੋਇਆ ਮੰਨਿਆ ਜਾਂਦਾ ਹੈ। ਕਈ ਇਸ ਦ ਦਾ ਸੰਬੰਧ ਨੇਪਾਲ ਦੇ ਕਸ਼ੱਤਰੀਆਂ ਨਾਲ ਮੰਨਦੇ ਹਨ। ਇਸ ਨਾਲ ਸੰਬੰਧਿਤ ਕੁੱਝ ਸਥਾਨ ਪਿਸ਼ਾਵਰ, ਕੰਧਾਰ, ਜਲਾਲਾਬਾਦ ਅਤੇ ਕਾਬਲ ਵਿੱਚ ਮੌਜੂਦ ਹਨ।
423

edits