ਰਤਨ ਨਾਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
ਰਤਨ ਨਾਥ ਨਾਥ ਸੰਪਰਦਾਇ ਦਾ ਇੱਕ ਜੋਗੀ ਸੀ। ਇਸ ਦਾ ਜਨਮ ਬਠਿੰਡੇ ਦਾ ਹੋਇਆ ਮੰਨਿਆ ਜਾਂਦਾ ਹੈ। ਕਈ ਇਸ ਦ ਦਾ ਸੰਬੰਧ ਨੇਪਾਲ ਦੇ ਕਸ਼ੱਤਰੀਆਂ ਨਾਲ ਮੰਨਦੇ ਹਨ। ਇਸ ਨਾਲ ਸੰਬੰਧਿਤ ਕੁੱਝ ਸਥਾਨ ਪਿਸ਼ਾਵਰ, ਕੰਧਾਰ, ਜਲਾਲਾਬਾਦ ਅਤੇ ਕਾਬਲ ਵਿੱਚ ਮੌਜੂਦ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਉਸ ਨੇ ਉੱਥੇ ਜਾ ਕੇ ਵੀ ਪ੍ਰਚਾਰ ਕੀਤਾ।