ਰਤਨ ਨਾਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
ਰਤਨ ਨਾਥ ਨਾਥ ਸੰਪਰਦਾਇ ਦਾ ਇੱਕ ਜੋਗੀ ਸੀ। ਇਸ ਦਾ ਜਨਮ ਬਠਿੰਡੇ ਦਾ ਹੋਇਆ ਮੰਨਿਆ ਜਾਂਦਾ ਹੈ। ਕਈ ਇਸ ਦ ਦਾ ਸੰਬੰਧ ਨੇਪਾਲ ਦੇ ਕਸ਼ੱਤਰੀਆਂ ਨਾਲ ਮੰਨਦੇ ਹਨ। ਇਸ ਨਾਲ ਸੰਬੰਧਿਤ ਕੁੱਝ ਸਥਾਨ ਪਿਸ਼ਾਵਰ, ਕੰਧਾਰ, ਜਲਾਲਾਬਾਦ ਅਤੇ ਕਾਬਲ ਵਿੱਚ ਮੌਜੂਦ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਉਸ ਨੇ ਉੱਥੇ ਜਾ ਕੇ ਵੀ ਪ੍ਰਚਾਰ ਕੀਤਾ। ਇੱਥੇ ਇਸ ਨੂੰ ਹਾਜਾ ਪੀਰ ਬਾਬਾ ਰਤਨ ਕਿਹਾ ਜਾਂਦਾ ਹੈ। ਇਹ ਹਿੰਦੂਆਂ ਤੇ ਮੁਸਲਮਾਨਾਂ ਦੇ ਵਿੱਚ ਬਹੁਤ ਹਰਮਨ ਪਿਆਰੇ ਹੋਏ ਸਨ। ਰਤਨ ਨਾਥ ਦੁਆਰਾ ਰਚੇ ਗਏ ਗ੍ਰੰਥਾਂ ਦਾ ਕਾਫ਼ਰ ਬੋਧ ਅਤੇ ਅੱਵਲਿ ਸਲੂਕ ਦਾ ਜ਼ਿਕਰ ਆਉਂਦਾ ਹੈ।
[[ਸ਼੍ਰੇਣੀ:ਨਾਥ ਜੋਗੀ]]