12 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਜਨਮ: clean up using AWB
No edit summary
ਲਾਈਨ 4:
'''12 ਜਨਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 12ਵਾਂ ਦਿਨ ਹੁੰਦਾ ਹੈ। ਸਾਲ ਦੇ 353 (ਲੀਪ ਸਾਲ ਵਿੱਚ 354) ਦਿਨ ਬਾਕੀ ਹੁੰਦੇ ਹਨ।
== ਵਾਕਿਆ ==
* [[49]] – [[ਰੋਮ]] ਦੇ ਹਾਕਮ [[ਜੂਲੀਅਸ ਸੀਜ਼ਰ]] ਨੇ [[ਰੁਬੀਕਨ ਦਰਿਆ]] ਪਾਰ ਕਰ ਕੇ [[ਗਾਊਲ]] 'ਤੇ ਹਮਲਾ ਕੀਤਾ।
* [[1967]] 73 ਸਾਲਾਂ ਮਨੋਵਿਗਿਆਨ ਪ੍ਰੋਫੈਸਰ [[ਜੇਮਸ ਬੇਡਫੋਰਡ]], ਭਵਿੱਚ ਵਿੱਚ ਦੁਬਾਰਾ ਜੀਵਤ ਕਰਣ ਦੇ ਮਕਸਦ ਨਾਲ, [[ਕਰਾਇਓਨਿਕ]] ਤਰੀਕੇ ਨਾਲ ਘੱਟ ਤਾਪਮਾਨ ਤੇ ਜੰਮਾਇਆਂ ਜਾਣ ਵਾਲਾ ਪਹਿਲਾ ਇਨਸਾਨ ਬਣਿਆ।
* [[1797]] – [[ਸ਼ਾਹ ਜ਼ਮਾਨ]] ਦਾ [[ਅੰਮਿ੍ਤਸਰ]] 'ਤੇ ਹਮਲਾ; 20,000 ਅਫ਼ਗ਼ਾਨ ਮਾਰੇ ਗਏ।
* [[2007]] [[ਮਕਨੌਟ ਪੂਛਲ ਤਾਰਾ]] [[ਉਪਸੂਰਜ]] ਤੇ ਪੁਹੰਚਿਆ ਅਤੇ 40 ਸਾਲਾਂ ਵਿੱਚ ਸਭ ਤੋਂ ਚਮਕੀਲਾ ਪੂਛਲ ਤਾਰਾ ਬਣ ਗਿਆ।
* [[1896]] – [[ਅਮਰੀਕਾ]] ਵਿਚ ਪਹਿਲਾ ਐਕਸਰੇ ਕੀਤਾ ਗਿਆ।
 
* [[1915]] – [[ਅਮਰੀਕਾ]] ਦੇ ਹਾਊਸ ਆਫ਼ ਰੀਪਰਜ਼ੈਂਟੇਟਿਵ (ਪਾਰਲੀਮੈਂਟ) ਨੇ ਔਰਤਾਂ ਨੂੰ ਵੋਟ ਦਾ ਹੱਕ ਦੇਣ ਦਾ ਮਤਾ ਰੱਦ ਕੀਤਾ।
* [[1940]] – [[ਰੂਸ]] ਦੇ ਜਹਾਜ਼ਾਂ ਨੇ [[ਫ਼ਿਨਲੈਂਡ]] ਦੇ ਕਈ ਸ਼ਹਿਰਾਂ 'ਤੇ ਬੰਬਾਰੀ ਕੀਤੀ।
* [[1948]] – [[ਇੰਗਲੈਂਡ]] ਵਿਚ ਪਹਿਲੀ ਸੁਪਰ ਮਾਰਕਿਟ ਸ਼ੁਰੂ ਹੋਈ।
* [[1967]] – 73 ਸਾਲਾਂ ਮਨੋਵਿਗਿਆਨ ਪ੍ਰੋਫੈਸਰ [[ਜੇਮਸ ਬੇਡਫੋਰਡ]], ਭਵਿੱਚ ਵਿੱਚ ਦੁਬਾਰਾ ਜੀਵਤ ਕਰਣ ਦੇ ਮਕਸਦ ਨਾਲ, [[ਕਰਾਇਓਨਿਕ]] ਤਰੀਕੇ ਨਾਲ ਘੱਟ ਤਾਪਮਾਨ ਤੇ ਜੰਮਾਇਆਂ ਜਾਣ ਵਾਲਾ ਪਹਿਲਾ ਇਨਸਾਨ ਬਣਿਆ।
* [[1970]] – [[ਬੋਇੰਗ 747]] ਜਹਾਜ਼ ਨੇ ਪਹਿਲੀ ਉਡਾਨ ਭਰੀ।
* [[1986]] – [[ਸਪੇਸ ਸ਼ਟਲ]] '[[ਕੋਲੰਬੀਆ]]' ਪੁਲਾੜ ਵਿਚ ਤਬਾਹ ਹੋ ਗਿਆ।
* [[1990]] – [[ਰੋਮਾਨੀਆ]] ਨੇ ਕਮਿਊਨਿਸਟ ਪਾਰਟੀ 'ਤੇ ਬੈਨ ਲਾਇਆ।
* [[2007]] – [[ਮਕਨੌਟ ਪੂਛਲ ਤਾਰਾ]] [[ਉਪਸੂਰਜ]] ਤੇ ਪੁਹੰਚਿਆ ਅਤੇ 40 ਸਾਲਾਂ ਵਿੱਚ ਸਭ ਤੋਂ ਚਮਕੀਲਾ ਪੂਛਲ ਤਾਰਾ ਬਣ ਗਿਆ।
* [[2010]] – [[ਹੈਤੀ]] ਮੁਲਕ ਵਿਚ ਭਿਆਨਕ ਭੂਚਾਲ ਆਇਆ, ਜਿਸ ਨਾਲ ਇਕ ਤੋਂ ਢਾਈ ਲੱਖ ਦੇ ਵਿਚਕਾਰ ਲੋਕ ਮਾਰੇ ਗਏ।
== ਛੁੱਟੀਆਂ ==
 
== ਜਨਮ ==
*[[1863]] – [[ਸਵਾਮੀ ਵਿਵੇਕਾਨੰਦ]] ਜੀ ਦਾ ਜਨਮ 'ਕੋਲਕਾਤਾ' (ਪੱਛਮੀ ਬੰਗਾਲ) ਵਿਖੇ ਨੂੰ 'ਦੱਤ' ਗੋਤਰ ਦੇ ਕਾਇਸਥ ਪਰਿਵਾਰ ਵਿੱਚ ਹੋਇਆ ਸੀ।
 
[[ਸ਼੍ਰੇਣੀ:ਜਨਵਰੀ]]