ਅਟਾਮਿਕ ਮਾਸ ਯੂਨਿਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਅਟਾਮਿਕ ਮਾਸ ਯੂਨਿਟ''' ([[ਅੰਗ੍ਰੇਜ਼ੀ]]: Unified Atomic Mass Unit; ਪ੍ਰਤੀਕ: u), ਜਾਂ ਡਾਲਟਨ (Da) ਦਰਵਿਅਮਾਨ ਦੀ ਅਤਿਅੰਤ ਛੋਟੀ ਇਕਾਈ ਹੈ। ਇਹ ਅਕਸਰ ਪਰਮਾਣੁ ਜਾਂ ਸੂਖਮ ਦੇ ਪੱਧਰ ਦੇ ਦਰਵਿਅਮਾਨ ਦੱਸਣ ਲਈ ਵਰਤੀ ਜਾਂਦੀ ਹੈ। ਇਸਨੂੰ ਕਦੇ-ਕਦੇ ਯੁਨਿਵਰਸਲ ਮਾਸ ਯੁਨਿਟ ਵੀ ਕਹਿੰਦੇ ਹਨ।
 
ਪਰਿਭਾਸ਼ਾ ਅਨੁਸਾਰ, ਅਟਾਮਿਕ ਮਾਸ ਯੂਨਿਟ {{SimpleNuclide2SimpleNuclide|link|Carbon|12}} ਦੇ ਇੱਕ ਪਰਮਾਣੁ ਦੇ ਦਰਵਿਅਮਾਨ ਦੇ ਬਾਰਹਵੇਂ ਭਾਗ ਦੇ ਬਰਾਬਰ ਹੁੰਦੀ ਹੈ।
: <math>m_u = 1 \, {\rm u} = 1,660 538 921(73) \cdot 10^{-24} \, {\rm g} = 1,660 538 921(73) \cdot 10^{-27} \, {\rm kg} = 931,494028(23) \, \frac{\rm MeV}{c^2}</math>
: <math>1 \, {\rm u} = \frac{1}{N_{\rm A}} \, {\rm [g]} = \frac{1}{1000 \, N_{\rm A}} \, {\rm [kg]}</math>