"ਅਟਾਮਿਕ ਮਾਸ ਯੂਨਿਟ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
'''ਅਟਾਮਿਕ ਮਾਸ ਯੂਨਿਟ''' ([[ਅੰਗ੍ਰੇਜ਼ੀ]]: Unified Atomic Mass Unit; ਪ੍ਰਤੀਕ: u), ਜਾਂ [[ਡਾਲਟਨ]] (Da) [[ਦਰਵਿਅਮਾਨ]] ਦੀ ਅਤਿਅੰਤ ਛੋਟੀ ਇਕਾਈ ਹੈ। ਇਹ ਅਕਸਰ ਪਰਮਾਣੁ ਜਾਂ ਸੂਖਮ ਦੇ ਪੱਧਰ ਦੇ ਦਰਵਿਅਮਾਨ ਦੱਸਣ ਲਈ ਵਰਤੀ ਜਾਂਦੀ ਹੈ। ਇਸਨੂੰ ਕਦੇ-ਕਦੇ ਯੁਨਿਵਰਸਲ ਮਾਸ ਯੁਨਿਟ ਵੀ ਕਹਿੰਦੇ ਹਨ।
 
ਪਰਿਭਾਸ਼ਾ ਅਨੁਸਾਰ, ਅਟਾਮਿਕ ਮਾਸ ਯੂਨਿਟ {{SimpleNuclide|link|Carbon|12}} ਦੇ ਇੱਕ ਪਰਮਾਣੁ ਦੇ ਦਰਵਿਅਮਾਨ ਦੇ ਬਾਰਹਵੇਂ ਭਾਗ ਦੇ ਬਰਾਬਰ ਹੁੰਦੀ ਹੈ।