"ਰੋਮਾਜੀ" ਦੇ ਰੀਵਿਜ਼ਨਾਂ ਵਿਚ ਫ਼ਰਕ

ਹਵਾਲਾ ਪਾਇਆ (edited with ProveIt)
(ਹਵਾਲਾ ਪਾਇਆ (edited with ProveIt))
 
'''ਰੋਮਾਜੀ ''' (ローマ字; "roman letters") ਲਿਖਣ ਦਾ ਇੱਕ ਤਰੀਕਾ ਹੈ ਜਿਸ ਵਿੱਚ [[ਜਾਪਾਨੀ ਭਾਸ਼ਾ]] ਲਿਖਣ ਲਈ [[ਲਾਤੀਨੀ ਲਿਪੀ|ਲਾਤੀਨੀ]] ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ।<ref>{{cite journal | url=http://www.jstor.org/stable/318376 | title=Language Reform in Japan | author=Walter Crosby Eells | journal=The Modern Language Journal | year=1952 | month=May | volume=36 | issue=5 | pages=210-213}}</ref> ਇਸ ਨੂੰ ਅਕਸਰ ਗਲਤੀ ਨਾਲ ਰੋਮਾਂਜੀ ਜਾਂ ਰੌਮਾਜੀ ਵੀ ਕਿਹਾ ਜਾਂਦਾ ਹੈ। ਇਸ ਰੋਮਨੀਕਰਨ ਦੀ ਕਈ ਤਰੀਕੇ ਹਨ। ਇਹਨਾਂ ਵਿੱਚ 3 ਪ੍ਰਮੁੱਖ ਹੇਪਬਰਨ ਰੋਮਨੀਕਰਨ, ਕੁਨਰੇਈ ਰੋਮਨੀਕਰਨ ਅਤੇ ਨੀਹੋਨ-ਸ਼ੀਕੀ ਰੋਮਾਜੀ ਹੈ। ਹੇਪਬਰਨ ਰੋਮਨੀਕਰਨ ਦੇ ਰੂਪਾਂ ਦੀ ਵਰਤੋਂ ਸਭ ਤੋਂ ਜ਼ਿਆਦਾ ਹੁੰਦੀ ਹੈ।
 
ਜਾਪਾਨੀ ਭਾਸ਼ਾ ਵਿੱਚ ਆਮ ਤੌਰ ਉੱਤੇ ਚੀਨੀ ਤੋਂ ਉਧਾਰ ਲਏ ਚਿੱਤਰਾਂ([[ਕਾਂਜੀ]]) ਦੇ ਨਾਲ ਉਚਾਰਖੰਡੀ ਲਿਪੀਆਂ(ਕਾਨਾ) ਵਿੱਚ ਲਿਖੀ ਜਾਂਦੀ ਹੈ। ਰੋਮਾਜੀ ਦੀ ਵਰਤੋਂ ਅਜਿਹੇ ਸਾਰੇ ਸੰਦਰਭਾਂ ਵਿੱਚ ਕੀਤੀ ਜਾ ਸਕਦੀ ਹੈ ਜਦੋਂ ਕੋਈ ਜਾਪਾਨੀ ਲਿਖਤ ਮੂਲ ਬੁਲਾਰਿਆਂ ਦੀ ਜਗ੍ਹਾ ਗੈਰ-ਜਾਪਾਨੀ ਬੁਲਾਰਿਆਂ ਲਈ ਹੋਵੇ ਜਿਹਨਾਂ ਨੂੰ ਕਾਂਜੀ ਜਾਂ ਕਾਨਾ ਨਾ ਆਉਂਦੀ ਹੋਵੇ। ਇਸਦੀ ਵਰਤੋਂ ਗਲੀਆਂ ਦੇ ਚਿੰਨ੍ਹਾਂ, ਪਾਸਪੋਰਟਾਂ, ਸ਼ਬਦ-ਕੋਸ਼ਾਂ ਅਤੇ ਵਿਦੇਸ਼ੀਆਂ ਲਈ ਲਿਖੀਆਂ ਕਿਤਾਬਾਂ ਵਿੱਚ ਕੀਤੀ ਜਾਂਦੀ ਹੈ। ਇਸਦੀ ਵਰਤੋਂ ਜਾਪਾਨੀ ਸਭਿਆਚਾਰ ਸੰਬੰਧੀ ਸੰਕਲਪਾਂ ਦੇ ਲਿਪਾਂਤਰਨ ਕਰਨ ਲਈ ਵੀ ਵਰਤੀ ਜਾਂਦੀ ਹੈ। 
| colspan="2" | ''n''-''n' ''
|}
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਰੋਮਨੀਕਰਨ]]