ਰਾਕੇਸ਼ ਸ਼ਰਮਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
No edit summary
ਲਾਈਨ 19:
 
ਉਨ੍ਹਾਂ ਦੀ ਪੁਲਾੜ ਉੱਡਾਨ ਦੇ ਦੌਰਾਨ ਭਾਰਤ ਦੀ ਪ੍ਰਧਾਨਮੰਤਰੀ [[ਇੰਦਰਾ ਗਾਂਧੀ]] ਨੇ ਰਾਕੇਸ਼ ਸ਼ਰਮਾ ਨੂੰ ਪੁੱਛਿਆ ਕਿ ਉੱਤੋਂ ਪੁਲਾੜ ਤੋਂ ਭਾਰਤ ਕਿਵੇਂ ਦਿਸਦਾ ਹੈ। ਰਾਕੇਸ਼ ਸ਼ਰਮਾ ਨੇ ਜਵਾਬ ਦਿੱਤਾ ਸੀ - ਸਾਰੇ ਜਹਾਂ ਸੇ ਅੱਛਾ। ਭਾਰਤ ਸਰਕਾਰ ਨੇ ਉਸ ਨੂੰ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ। ਵਿੰਗ ਕਮਾਂਡਰ ਦੇ ਪਦ ਤੇ ਸੇਵਾ-ਨਵਿਰਤ ਹੋਣ ਉੱਤੇ ਰਾਕੇਸ਼ ਸ਼ਰਮਾ ਨੇ ਹਿੰਦੁਸਤਾਨ ਏਅਰੋਨਾਟਿਕਸ ਲਿਮਿਟੇਡ ਵਿੱਚ ਟੈਸਟ ਪਾਇਲਟ ਵਜੋਂ ਕੰਮ ਕੀਤਾ। ਨਵੰਬਰ 2006 ਵਿੱਚ ਇਨ੍ਹਾਂ ਨੇ ਭਾਰਤੀ ਪੁਲਾੜ ਖੋਜ ਸੰਗਠਨ ਦੀ ਇੱਕ ਕਮੇਟੀ ਵਿੱਚ ਭਾਗ ਲਿਆ ਜਿਸਨੇ ਇੱਕ ਨਵੇਂ ਭਾਰਤੀ ਪੁਲਾੜ ਉੜਾਨ ਪਰੋਗਰਾਮ ਨੂੰ ਮਨਜੂਰੀ ਦਿੱਤੀ।
 
==ਮੁੱਢਲਾ ਜੀਵਨ==
ਰਾਕੇਸ਼ ਸ਼ਰਮਾ ਦਾ ਜਨਮ [[13 ਜਨਵਰੀ]], [1949]] ਨੂੰ [[ਪਟਿਆਲਾ]], [[ਪੰਜਾਬ]], [[ਭਾਰਤ]] ਵਿੱਚ ਹੋਇਆ। ਇਸਨੇ ਆਪਣੀ ਪੜ੍ਹਾਈ "ਸੇਂਟ ਜਾਰਜ ਗ੍ਰਾਮਰ ਸਕੂਲ", [[ਹੈਦਰਾਬਾਦ]] ਤੋਂ ਕੀਤੀ। ਆਪਣੀ ਗਰੈਜੂਏਸ਼ਨ ਦੀ ਡਿਗਰੀ "ਨਿਜ਼ਾਮ ਕਾਲਜ" ਤੋਂ ਕੀਤੀ। [[1966]] ਵਿੱਚ, ਇਹ ਹਵਾਈ ਸੈਨਾ ਦੇ ਸੈਨਿਕ ਵਿਦਿਆਰਥੀ ਵਜੋਂ ਦਾਖਿਲ ਹੋਇਆ।
 
==ਨਿੱਜੀ ਜੀਵਨ==
ਰਾਕੇਸ਼ ਦਾ ਵਿਆਹ "ਮਧੂ" ਨਾਲ ਹੋਇਆ ਅਤੇ [[1982]] ਵਿੱਚ [[ਰੂਸ]] ਵਿੱਚ ਰਹਿਣ ਕਾਰਨ ਇਹਨਾਂ ਦੋਹਾਂ ਨੇ [[ਰੂਸੀ ਭਾਸ਼ਾ]] ਸਿੱਖੀ। ਇਹਨਾਂ ਦਾ ਬੇਟਾ "ਕਪਿਲ", ਇੱਕ ਫ਼ਿਲਮ ਡਾਇਰੈਕਟਰ ਹੈ ਅਤੇ ਇਹਨਾਂ ਦੀ ਬੇਟੀ "ਕ੍ਰਿਤੀਕਾ" ਇੱਕ ਮੀਡਿਆ ਆਰਟਿਸਟ ਹੈ।
 
==ਸਨਮਾਨ==
ਰਾਕੇਸ਼ ਨੂੰ ਸਪੇਸ ਤੋਂ ਵਾਪਿਸ ਮੁੜਨ ਤੋਂ ਬਾਅਦ [[ਹੀਰੋ ਆਫ਼ ਸੋਵੀਅਤ ਯੂਨੀਅਨ]] ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਸਰਕਾਰ ਵਲੋਂ ਇਸਦੀ ਸੂਰਮਗਤੀ ਜਾਂ ਵੀਰਤਾ ਲਈ [[ਅਸ਼ੋਕ ਚੱਕਰ ਪੁਰਸਕਾਰ]] ਨਾਲ ਅਤੇ ਇਸ ਮਿਸ਼ਨ ਵਿੱਚ ਦੋ ਰੂਸੀ ਮੈਂਬਰ, ਮਾਲਿਆਸ਼ੇਵ ਤੇ ਸਟ੍ਰੈਕਾਲੋਵ ਨੂੰ ਸਨਮਾਨਿਤ ਕੀਤਾ ਗਿਆ।<ref name=hin/>
 
==ਹਵਾਲੇ==