ਚੀਫ਼ ਖ਼ਾਲਸਾ ਦੀਵਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਚੀਫ਼ ਖਾਲਸਾ ਦੀਵਾਨ''', ਪੰਜਾਬ ਭਰ ਵਿੱਚ ਵੱਖ ਵੱਖ [[ਸਿੰਘ ਸਭਾ ਲਹਿਰ|ਸਿੰਘ ਸਭਾਵਾਂ]] ਦੇ ਪ੍ਰਸਾਰ ਦਾ ਕੇਂਦਰੀ ਸੰਗਠਨ ਹੈ। ਇਹ 111 ਸਾਲ ਪਹਿਲਾਂ 1902 ਵਿੱਚ ਬਣਿਆ ਸਿੱਖ ਸੰਗਠਨ ਹੈ। [[ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਦੇ ਵਿਪਰੀਤ, ਦੀਵਾਨ ਇੱਕ ਗੈਰ ਸਿਆਸੀ ਅਤੇ ਧਾਰਮਿਕ, ਸਿੱਖਿਆ ਅਤੇ ਸਭਿਆਚਾਰਕ ਮੁੱਦਿਆਂ ਨਾਲ ਹੀ ਬਾਵਸਤਾ ਹੈ। 19 ਅਗੱਸਤ, 1902 ਦੇ ਦਿਨ ਇਕ ਇਕੱਠ ਨੇ ਪੰਥ ਦਾ ਇਕ ਸੈਂਟਰਲ ਜੱਥਾ ਬਣਾਉਣ ਵਾਸਤੇ ਇਕ ਸਬ-ਕਮੇਟੀ ਕਾਇਮ ਕੀਤੀ, ਜਿਸ ਨੇ ਇਸ ਦਾ ਵਿਧਾਨ ਬਣਾਉਣਾ ਸੀ। 21 ਸਤੰਬਰ, 1902 ਨੂੰ ਇਸ ਦਾ ਵਿਧਾਨ ਪਾਸ ਕਰ ਕੇ, 30 ਅਕਤੂਬਰ, 1902 ਦੇ ਦਿਨ, ਚੀਫ਼ ਖ਼ਾਲਸਾ ਦੀਵਾਨ ਕਾਇਮ ਕਰ ਦਿਤਾ ਗਿਆ। ਪਹਿਲੇ ਦਿਨ ਇਸ ਨਾਲ 29 ਸਿੰਘ ਸਭਾਵਾਂ ਸਬੰਧਤ ਹੋਈਆਂ। ਭਾਈ [[ਅਰਜਨ ਸਿੰਘ ਬਾਗੜੀਆਂ]] ਇਸ ਦੇ ਪ੍ਰਧਾਨ, [[ਸੁੰਦਰ ਸਿੰਘ ਮਜੀਠਆ]] ਸਕੱਤਰ ਤੇ [[ਸੋਢੀ ਸੁਜਾਨ ਸਿੰਘ]] ਐਡੀਸ਼ਨਲ ਸਕੱਤਰ ਬਣੇ।<ref>[http://www.chiefkhalsadiwan.com Chief Khalsa Diwan]</ref>ਸਿਖਾਂ ਦੀ ਸੰਸਥਾ ਹੁੰਦਿਆਂ ਹੋਇਆ ਵੀ '''ਚੀਫ਼ ਖਾਲਸਾ ਦੀਵਾਨ ਨੇ ਗੁਰਦਵਾਰਿਆਂ ਨੂੰ ਮਹੰਤਾਂ ਤੋਂ ਅਜਾਦ ਕਰਾਵਣ ਦੀ ਅਕਾਲੀ ਲਹਿਰ ਦਾ ਕਦੇ ਸਮਰਥਨ ਨਹੀਂ ਕੀਤਾ|ਇਹ ਸੰਸਥਾ ਹੋਲੀ-ਹੋਲੀ ਅੰਗ੍ਰੇਜ਼ ਸਰਕਾਰ ਦੀ ਵਫ਼ਾਦਾਰ ਤੇ ਭਰੋਸੇਯੋਗ ਸਹਿਯੋਗੀ ਬਣ ਗਈ|ਗੁਰਦਵਾਰੇ ਅਜਾਦ ਕਰਾਵਣ ਦੀ ਅਕਾਲੀ ਲਹਿਰ ਜੋਰ ਫੜਦੀ ਗਈ ਤੇ ਕਈ ਸਿੰਘ ਸਭਾਵਾਂ ਨੇ ਚੀਫ਼ ਖ਼ਾਲਸਾ ਦੀਵਾਨ ਨਾਲੋਂ ਆਪਣਾ ਨਾਤਾ ਤੋੜ ਕੇ ਅਕਾਲੀ ਲਹਿਰ ਵਿੱਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ|ਇਹ ਸੰਸਥਾਂ ਫਿਰ ਵੀ ਅੰਗ੍ਰੇਜ਼ ਸਰਕਾਰ ਨਾਲ ਜੁੜੀ ਰਹੀ ਤੇ ਇਸਦੇ ਧਾਰਮਿਕ ਤੇ ਵਿਦਿਅਕ ਸਭਾਵਾਂ ਵਿੱਚ ਦੁਆਵਾਂ ਕੀਤੀਆਂ ਜਾਂਦੀਆਂ ਸਨ ਕਿ ਅੰਗ੍ਰੇਜ਼ੀ ਹਕੂਮਤ ਲਮੇਂ ਸਮੇਂ ਲਈ ਭਾਰਤ ਵਿੱਚ ਟਿਕੀ ਰਹੇ|ਚੀਫ਼ ਖ਼ਾਲਸਾ ਦੀਵਾਨ ਨੇ ਅੰਗ੍ਰੇਜ਼ ਹਕੂਮਤ ਵਿਰੁੱਧ ਸਿਖਾਂ ਦੇ ਹਰ ਅੰਦੋਲਨ ਦਾ ਵਿਰੋਧ ਕੀਤਾ ਇਥੋਂ ਤੱਕ ਕਿ ਦੇਸ਼ ਦੀ ਆਜ਼ਾਦੀ ਲਈ ਫਾਂਸੀਆਂ ਦੇ ਰੱਸੇ ਚੁਮਣ ਵਾਲੇ ਦੇਸ਼-ਭਗਤ ਗਦਰ ਲਹਿਰ ਦੇ ਆਗੂਆਂ ਨੂੰ ਸਿੱਖੀ ਵਿਚੋਂ ਖਾਰਜ ਕਰਣ ਦਾ ਘਿਣਾਉਣਾ ਐਲਾਨ ਵੀ ਅੰਗ੍ਰੇਜ਼ ਸਰਕਾਰ ਨੂੰ ਖੁਸ਼ ਕਰਣ ਲਈ ਇਸੇ ਸੰਸਥਾ ਨੇ ਕੀਤਾ ਕੀਤਾ|ਚੀਫ਼ ਖ਼ਾਲਸਾ ਦੀਵਾਨ ਦੇ ਮੁਖੀ ਸਿਖਾਂ ਦੀ ਨਫਰਤ ਦੇ ਸ਼ਿਕਾਰ ਉਦੋਂ ਹੋਏ ਜਦੋਂ ਉਹਨਾਂ ਜਲਿਆਂਵਾਲੇ ਬਾਘ ਦੇ ਕਤਲੇਆਮ ਦੇ ਦੋਸ਼ੀ ਜਨਰਲ ਡਾਇਰ ਨੂੰ ਸਿਖਾਂ ਦੀ ਸ਼ਿਰੋਮਣੀ ਸੰਸਥਾ ਸਵਰਣ-ਮੰਦਿਰ ਸੱਦ ਕੇ ਸਿਰੋਪੈ ਨਾਲ ਸਨਮਾਨਿਤ ਕੀਤਾ ਤੇ ਉਸਨੂਂ ਪੰਜਾਬ ਦਾ ਰਖਵਾਲਾ ਅਲੈਨਿਆ|'''
 
ਅੱਜ ਇਸ ਸੰਸਥਾ ਵੱਲੋਂ ਹੇਠ ਲਿਖੀਆਂ ਸੰਸਥਾਵਾਂ ਚਲਾਈਆਂ ਜਾਂਦੀਆਂ ਹਨ।