1973: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''1973''' [[20ਵੀਂ ਸਦੀ]] ਅਤੇ [[1970 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸੋਮਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[1 ਜਨਵਰੀ]] – [[ਇੰਗਲੈਂਡ]] [[ਯੂਰਪੀ ਸੰਘ]] ਵਿਚ ਸ਼ਾਮਲ ਹੋਇਆ |
* [[15 ਜਨਵਰੀ]] – [[ਅਮਰੀਕਾ]] ਦੇ ਰਾਸ਼ਟਰਪਤੀ [[ਨਿਕਸਨ]] ਨੇ [[ਵੀਅਤਨਾਮ]] ਵਿਚ ਜੰਗ ਬੰਦ ਕਰਨ ਦਾ ਐਲਾਨ ਕੀਤਾ।
*[[13 ਅਕਤੂਬਰ]]– [[ਕਪੂਰ ਸਿੰਘ ਆਈ. ਸੀ. ਐਸ]] ਨੂੰ 'ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖਇਜ਼ਮ' ਦਾ ਖ਼ਿਤਾਬ ਦਿਤਾ ਗਿਆ।
* [[15 ਜਨਵਰੀ]] – ਕੈਥੋਲਿਕ ਮੁਖੀ ਪੋਪ ਪਾਲ ਛੇਵਾਂ ਦੀ [[ਇਜ਼ਰਾਈਲ]] ਦੀ ਪ੍ਰਾਈਮ ਮਨਿਸਟਰ [[ਗੋਲਡਾ ਮਾਇਰ]] ਨਾਲ [[ਵੈਟੀਕਨ]] ਵਿਚ ਮੁਲਾਕਾਤ।
*[[7 ਨਵੰਬਰ]]– [[ਅਮਰੀਕਨ ਕਾਂਗਰਸ]] ਨੇ ਰਾਸ਼ਟਰਪਤੀ [[ਰਿਚਰਡ ਨਿਕਸਨ]] ਦੇ ਉਸ ਬਿਲ ਨੂੰ ਵੀਟੋ ਕਰ ਦਿਤਾ ਜਿਸ ਹੇਠ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਚੀਫ਼ ਐਗਜ਼ੈਕਟਿਵ ਆਪ ਹੀ ਜੰਗ ਦਾ ਐਲਾਨ ਕਰ ਸਕਦਾ ਸੀ।
* [[13 ਅਕਤੂਬਰ]] – [[ਕਪੂਰ ਸਿੰਘ ਆਈ. ਸੀ. ਐਸ]] ਨੂੰ 'ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖਇਜ਼ਮ' ਦਾ ਖ਼ਿਤਾਬ ਦਿਤਾ ਗਿਆ।
*[[27 ਨਵੰਬਰ]]– [[ਅਮਰੀਕਾ]] ਦੇ ਉਪ ਰਾਸ਼ਟਰਪਤੀ [[ਸਪਾਇਰੋ ਟੀ. ਐਗਨਿਊ]] ਵਲੋਂ ਅਸਤੀਫ਼ਾ ਦੇਣ 'ਤੇ [[ਜੇਰਾਲਡ ਆਰ. ਫ਼ੋਰਡ]] ਨੂੰ ਉਪ ਰਾਸ਼ਟਰਪਤੀ ਚੁਣਿਆ ਗਿਆ।
* [[7 ਨਵੰਬਰ]] – [[ਅਮਰੀਕਨ ਕਾਂਗਰਸ]] ਨੇ ਰਾਸ਼ਟਰਪਤੀ [[ਰਿਚਰਡ ਨਿਕਸਨ]] ਦੇ ਉਸ ਬਿਲ ਨੂੰ ਵੀਟੋ ਕਰ ਦਿਤਾ ਜਿਸ ਹੇਠ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਚੀਫ਼ ਐਗਜ਼ੈਕਟਿਵ ਆਪ ਹੀ ਜੰਗ ਦਾ ਐਲਾਨ ਕਰ ਸਕਦਾ ਸੀ।
*[[28 ਦਸੰਬਰ]]– [[ਅਲੈਗਜ਼ੈਂਡਰ ਸੋਲਜ਼ੇਨਿਤਸਿਨ ]] ਨੇ ਮਸ਼ਹੂਰ ਨਾਵਲ '[[ਗੁਲਾਗ ਆਰਕੀਪੇਲਾਗੋ]]' ਛਾਪਿਆ ਜਿਸ ਵਿਚ [[ਰੂਸ]] ਦੀਆਂ ਜੇਲਾਂ ਦੀ ਅਸਲ ਦਰਦਨਾਕ ਹਾਲਤ ਪੇਸ਼ ਕੀਤੀ ਹੋਈ ਸੀ।
* [[27 ਨਵੰਬਰ]] – [[ਅਮਰੀਕਾ]] ਦੇ ਉਪ ਰਾਸ਼ਟਰਪਤੀ [[ਸਪਾਇਰੋ ਟੀ. ਐਗਨਿਊ]] ਵਲੋਂ ਅਸਤੀਫ਼ਾ ਦੇਣ 'ਤੇ [[ਜੇਰਾਲਡ ਆਰ. ਫ਼ੋਰਡ]] ਨੂੰ ਉਪ ਰਾਸ਼ਟਰਪਤੀ ਚੁਣਿਆ ਗਿਆ।
* [[28 ਦਸੰਬਰ]] – [[ਅਲੈਗਜ਼ੈਂਡਰ ਸੋਲਜ਼ੇਨਿਤਸਿਨ ]] ਨੇ ਮਸ਼ਹੂਰ ਨਾਵਲ '[[ਗੁਲਾਗ ਆਰਕੀਪੇਲਾਗੋ]]' ਛਾਪਿਆ ਜਿਸ ਵਿਚ [[ਰੂਸ]] ਦੀਆਂ ਜੇਲਾਂ ਦੀ ਅਸਲ ਦਰਦਨਾਕ ਹਾਲਤ ਪੇਸ਼ ਕੀਤੀ ਹੋਈ ਸੀ।
== ਜਨਮ==
== ਮਰਨ ==