ਸਤਿਗੁਰੂ ਰਾਮ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 43:
==ਸਮਾਜਿਕ ਬੁਰਾਈਆਂ==
ਨਾਮਧਾਰੀ ਸਮਾਜ ਵੱਲੋਂ [[ਬਾਲ ਵਿਆਹ]], [[ਸਤੀ ਪ੍ਰਥਾ]] ਅਤੇ [[ਮਾਦਾ ਭਰੁਣ ਹੱਤਿਆ]] ਵਰਗੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਆਰੰਭੀਆਂ ਗਈਆਂ ਲਹਿਰਾਂ ਕਾਬਲੇ ਤਰੀਫ਼ ਹਨ। ਆਪ ਨੇ ਭਰੂਣ ਹੱਤਿਆ ਵਿਰੁੱਧ ਆਵਾਜ਼ ਉਠਾਈ। ਆਪ ਨੇ ਬਿਨਾਂ ਬਾਰਾਤ, ਬਿਨਾਂ ਦਾਜ-ਦਹੇਜ ਦੇ ਕੇਵਲ ਸਵਾ ਰੁਪਏ ਵਿੱਚ ਵਿਆਹ ਕਰਨ ਦੀ ਨਰੋਈ ਰੀਤੀ ਦਾ ਆਰੰਭ ਵੀ ਕੀਤਾ ਜਿਸ ਨੂੰ ਆਨੰਦ ਕਾਰਜ ਦਾ ਨਾਮ ਦਿੱਤਾ ਗਿਆ। ਇਤਿਹਾਸ ਵਿੱਚ ਪਹਿਲੀ ਵਾਰ 3 ਜੂਨ 1863 ਈ: ਨੂੰ ਪਿੰਡ ਖੋਟੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਬਾਬਾ ਰਾਮ ਸਿੰਘ ਨੇ ਸ੍ਰੀ ਆਦਿ ਗ੍ਰੰਥ ਵਿੱਚੋਂ ਲਾਵਾਂ ਪੜ੍ਹ ਕੇ ਛੇ ਆਨੰਦ ਕਾਰਜ ਕਰਕੇ ਗੁਰਮਤਿ ਆਨੰਦ ਮਰਿਯਾਦਾ ਸ਼ੁਰੂ ਕੀਤੀ।
 
 
ਕੂਕਿਆਂ ਦੀਆਂ ਬੁੱਚੜ ਮਾਰਨ ਅਤੇ ਮਲੇਰਕੋਟਲਾ ਵਿਚ ਅਸਲਾ ਲੁੱਟਣ ਵਰਗੀਆਂ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਨਾਲ ਸਤਿਗੁਰੂ ਜੀ ਦਾ ਕੋਈ ਸਬੰਧ ਨਹੀਂ ਸੀ ਪਰ ਕਿਉਂਕਿ ਇਹ ਹਰਕਤਾਂ ਕਰਨ ਵਾਲੇ ਉਸ ਦੇ ਚੇਲੇ ਸਨ ਇਸ ਕਰ ਕੇ ਅੱਗੇ ਹੋਰ ਐਕਸ਼ਨ ਰੋਕਣ ਵਾਸਤੇ ਅੰਗਰੇਜ਼ਾਂ ਨੇ ਸਤਿਗੁਰੂ ਨੂੰ ਵੀ 17 ਜਨਵਰੀ, 1872 ਦੇ ਦਿਨ ਭੈਣੀ ਤੋਂ ਗਿ੍ਫ਼ਤਾਰ ਕਰ ਲਿਆ ਗਿਆ
 
 
==ਵਿਸ਼ੇਸ਼==
[[ਨਾਮਧਾਰੀ]] ਸੰਪ੍ਰਦਾਇ ਦੇ ਇਹਨਾਂ ਮਹਾਨ ਸ਼ਹੀਦਾਂ ਅੱਗੇ ਸਿਰ ਝੁਕਾਉਦੇ ਹੋਏ [[ਪੰਜਾਬ]] ਸਰਕਾਰ ਵੱਲੋਂ [[ਕੂਕਾ ਅੰਦੋਲਨ]] ਦੀ 150ਵੀਂ ਵਰ੍ਹੇਗੰਢ ਬੜੇ ਉਤਸ਼ਾਹ ਅਤੇ ਜੋਨਾਲ ਮਨਾਈ ਗਈ ਅਤੇ ਸੂਬੇ ਵਿੱਚ ਰਾਜ ਪੱਧਰੀ ਆਯੋਜਿਤ ਕਰਕੇ ਨਾਮਧਾਰੀ ਸ਼ਹੀਦ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। [[ਭਾਰਤ]] ਸਰਕਾਰ ਵੱਲੋਂ [[ਕੂਕਾ ਅੰਦੋਲਨ]] ਦੇ [[ਸ਼ਹੀਦਾਂ]] ਦੀ ਯਾਦ ਵਿੱਚ ਸਤਿਗੁਰੂ ਰਾਮ ਸਿੰਘ ਦੀ ਤਸਵੀਰ ਵਾਲਾ 100 ਰੁਪਏ ਦਾ ਯਾਦਗਾਰੀ ਸਿੱਕਾ ਅਤੇ ਪੰਜ਼ ਰੁਪਏ ਦਾ ਕਰੰਸੀ ਸਿੱਕਾ ਜ਼ਾਰੀ ਕੀਤਾ ਗਿਆ। [[ਪੰਜਾਬ]] ਸਰਕਾਰ ਵੱਲੋਂ [[ਗੁਰੂ ਨਾਨਕ ਦੇਵ ਯੂਨੀਵਰਸਿਟੀ]] ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਸਤਿਗੁਰੂ ਰਾਮ ਸਿੰਘ ਚੇਅਰ ਬਹਾਲ ਕੀਤੀ ਗਈ। [[ਨਾਮਧਾਰੀ ਸ਼ਹੀਦ]] ਸਿੰਘਾਂ ਵੱਲੋਂ ਦਿੱਤੀਆਂ ਗਈਆਂ ਮਹਾਨ ਕੁਰਬਾਨੀਆਂ ਤੋਂ ਸੇਧ ਅਤੇ ਕੁਰਬਾਨੀ ਦਾ ਜ਼ਜਬਾ ਲੈ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਜਂ ਸਤਿਗੁਰੂ ਰਾਮ ਸਿੰਘ ਜੀ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।